ਚੰਗੇ ਦਿਨ ਉਸ ਵੇਲੇ ਆਉਣਗੇ ਜਦੋ ਮੋਦੀ ਸਰਕਾਰ ਦਾ ਪਏਗਾ ਭੋਗ- ਕੈਪਟਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਚ ਮੋਦੀ ਸਰਕਾਰ ਤੇ ਜਮਕੇ ਨਿਸ਼ਾਨੇ ਸਾਧੇ। ਦੱਸ ਦਈਏ ਕਿ ਕੈਪਟਨ ਸਰਕਾਰ ਨੇ ਮੋਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਚ ਮੋਦੀ ਸਰਕਾਰ ਤੇ ਜਮਕੇ ਨਿਸ਼ਾਨੇ ਸਾਧੇ। ਦੱਸ ਦਈਏ ਕਿ ਕੈਪਟਨ ਸਰਕਾਰ ਨੇ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਚੰਗੇ ਦਿਨ ਉਸ ਸਮੇਂ ਹੀ ਆਉਣਗੇ ਜਦੋ ਮੋਦੀ ਸਰਕਾਰ ਦਾ ਭੋਗ ਪਵੇਗਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਨੋਟਬੰਦੀ ਕਰਕੇ ਤੇ ਜੀਐੱਸਟੀ ਦੇ ਕਾਰਨ ਪੰਜਾਬ ਦੇ ਉਦੋਯੋਗਿਕ ਖੇਤਰ ਤੇ ਕਾਫੀ ਪ੍ਰਭਾਵ ਪਇਆ ਹੈ।

Captain  ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਗਰੀਬ ਦੇ ਖਾਤਿਆਂ ਚ ਹਾਲੇ ਤੱਕ 15 ਲੱਖ ਰੁਪਏ ਨਹੀਂ ਆਏ ਹਨ। ਜਿਸ ਕਾਰਨ ਉਹਨਾਂ ਨੇ ਮੋਦੀ ਸਰਕਾਰ ਤੇ ਸਵਾਲ ਪੁੱਛਿਆ ਕਿ ਉਹਨਾਂ ਦੇ ਕਹੇ ਹੋਏ ਚੰਗੇ ਦਿਨ ਕਦੋ ਆਉਣਗੇ।

Captain

ਇਸ ਤੋਂ ਕੈਪਟਨ ਸਰਕਾਰ ਨੇ ਮੋਦੀ ਸਰਕਾਰ ਤੇ ਕਿਸਾਨਾਂ ਦੇ ਨਾਲ ਧੋਖਾ ਕਰਨ ਦੀ ਵੀ ਗੱਲ ਆਖੀ। ਲੋਕਸਭਾ ਚੋਣਾਂ ਦੇ ਲਈ ਨਾਮਜ਼ਦਗਿਆ ਪੱਤਰ ਨੂੰ ਲੈਕੇ ਕੈਪਟਨ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਸਭ ਤੋਂ ਪਹਿਲਾ ਸੰਤੋਖ ਸਿੰਘ ਚੌਧਰੀ ਨੇ ਆਪਣਾ ਨਾਮਜ਼ਦਗੀ ਪੱਤਰ ਭਰਿਆ ਤੇ ਹਰ ਦਿਨ ਦੋ ਦੋ ਨਾਮਜ਼ਦਗੀ ਭਰੀਆਂ ਜਾਣਗਿਆ।

Leave a Reply

Your email address will not be published. Required fields are marked *