ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੀਐੱਮ ਕੈਪਟਨ ਨੇ ਪੀਐੱਮ ਦੇ ਬਿਆਨ ਨੂੰ ਦੱਸਿਆ ਗਲਤ
ਸਿੱਖ ਕਤਲੇਆਮ ਨੂੰ ਰਾਜੀਵ ਗਾਂਧੀ ਨਾਲ ਨਾ ਜੋੜਨ– ਕੈਪਟਨ
ਪੀਐੱਮ ਮੋਦੀ ਨੇ ਸਿੱਖ ਕਤਲੇਆਮ ਲਈ ਰਾਜੀਵ ਗਾਂਧੀ ਦੱਸਿਆ ਜ਼ਿੰਮੇਵਾਰ
ਪੀਐੱਮ ਮੋਦੀ ਸਿੱਖ ਕਤਲੇਆਮ ਲਈ ਕਾਂਗਰਸ ਨੂੰ ਦੱਸਿਆ ਸੀ ਜ਼ਿੰਮੇਵਾਰ
ਸੈਮ ਪਿਤਰੋਦਾ ਨੂੰ ਦੱਸਿਆ ਸੀ ਰਾਜੀਵ ਗਾਂਧੀ ਦਾ ਦੋਸਤ
ਸੈਮ ਪਿਤਰੋਦਾ ਨੂੰ ਮੋਦੀ ਨੇ ਰਾਹੁਲ ਗਾਂਧੀ ਦਾ ਗੁਰੂ ਦੱਸਿਆ ਸੀ
ਹਰਿਆਣਾ ‘ਚ ਰੈਲੀ ਦੌਰਾਨ ਕਾਂਗਰਸ ‘ਤੇ ਸਾਧੇ ਸੀ ਨਿਸ਼ਾਨੇ
Watch Video
