ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਵਾਲ ਪੁੱਛਣ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ
ਲੋਕ ਮੈਨੂੰ ਪੁੱਛਣ ਸਵਾਲ- ਕੈਪਟਨ
ਮੈਂ ਹਰ ਸਵਾਲ ਦਾ ਦੇਵਾਂਗਾ ਜਵਾਬ- ਕੈਪਟਨ
ਅਸੀਂ ਕੀਤਾ ਹਰ ਵਾਅਦਾ ਪੂਰਾ ਕਰਾਂਗੇ- ਕੈਪਟਨ
ਫੌਜ ਦੇ ਨਾਂ ’ਤੇ ਨਾ ਹੋਵੇ ਸਿਆਸਤ- ਕੈਪਟਨ
ਅਸੀਂ ਕਿਸੇ ਤੋਂ ਨਹੀਂ ਡਰਦੇ – ਕੈਪਟਨ
ਅਸੀਂ ਸ਼ਾਂਤੀ ਚਾਹੁੰਦੇ ਹਾਂ- ਕੈਪਟਨ
Watch Video
