ਸ੍ਰੀ ਕੀਰਤਪੁਰ ਸਾਹਿਬ ‘ਚ ਧੂੰ-ਧੂੰ ਕਰ ਸੜੀ ਲੱਖਾਂ ਦੀ Scorpio ਕਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ੍ਰੀ ਕੀਰਤਪੁਰ ਸਾਹਿਬ ਨੇੜੇ ਬਿਲਾਸਪੁਰ ਮੁੱਖ ਮਾਰਗ ‘ਤੇ ਕਾਰ ਨੂੰ ਅਚਾਨਕ ਹੀ ਭਿਆਨਕ ਅੱਗ ਗਈ ਜਿਸ ਕਾਰਨ ਕਾਰ ਸਕਿੰਟਾ ਵਿੱਚ ਸੁਆਹ ਹੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ੍ਰੀ ਕੀਰਤਪੁਰ ਸਾਹਿਬ ਨੇੜੇ ਬਿਲਾਸਪੁਰ ਮੁੱਖ ਮਾਰਗ ‘ਤੇ ਕਾਰ ਨੂੰ ਅਚਾਨਕ ਹੀ ਭਿਆਨਕ ਅੱਗ ਗਈ ਜਿਸ ਕਾਰਨ ਕਾਰ ਸਕਿੰਟਾ ਵਿੱਚ ਸੁਆਹ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਸਕਾਰਪੀਓ ਗੱਡੀ ਨੂੰ ਅਚਾਨਕ ਹੀ ਭਿਆਨਕ ਅੱਗ ਲੱਗ ਗਈ

https://www.youtube.com/watch?v=nTM0u2igyIw

ਜਿਸ ਕਾਰਨ ਲੱਖਾਂ ਦੀ ਕਾਰ ਸੜ ਗਈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਸਵਾਰ ਦੋ ਲੋਕਾਂ ਨੇ ਭਿਆਨਕ ਅੱਗ ਤੋਂ ਬਹੁਤ ਹੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਊੱਥੇ ਹੀ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਨਾਲ ਹੀ ਅੱਗ ਲਗਣ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।

Leave a Reply

Your email address will not be published. Required fields are marked *