ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਚੰਡੀਗੜ੍ਹ ਚ ਲੋਕਸਭਾ ਚੋਣਾਂ ਨੂੰ ਲੈਕੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਜਿੱਥੇ ਮੀਟਿੰਗ ਕੀਤੀ ਗਈ ਤਾਂ ਉੱਥੇ ਹੀ ਇਸ ਦੌਰਾਣ ਬਜਟ ਨੂੰ ਲੈਕੇ ਕੇਂਦਰ ਸਰਕਾਰ ਨੂੰ ਜੰਮਕੇ ਘੇਰਿਆ |
ਅਤੇ ਨਾਲ ਹੀ ਦੂਜੇ ਪਾਸੇ ਆਪ ਤੋਂ ਸਾਂਸਦ ਭਗਵੰਤ ਮਾਨ ਨੇ ਵੀ ਕੇਂਦਰ ਸਰਕਾਰ ਤੇ ਬਜਟ ਨੂੰ ਲੈਕੇ ਜੰਮਕੇ ਨਿਸ਼ਾਨੇ ਸਾਧੇ | ਕੀ ਕੁਝ ਕਿਹਾ ਇਹ ਰਿਪੋਰਟ ਰਾਹੀਂ ਵੇਖੋ |
Watch Video
