ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਿਰੋਜਪੁਰ ਚ ਭਾਰਤ-ਪਾਕਿ ਬਾਰਡਰ ਤੇ ਬੀਐਸਐਫ ਵਲੋਂ ਇਕ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਏ | ਬੀਐਸਐਫ ਵਲੋਂ ਫੜੇ ਗਿਆ ਵਿਅਕਤੀ ਪਾਕਿਸਤਾਨ ਦੇ ਪਿੰਡ ਸੁਹੇਜਰਾ ਦਾ ਰਹਿਣ ਵਾਲਾ ਹੈ |
ਇਸ ਤੋਂ 176 ਰੁਪਏ ਪਾਕਿਸਤਾਨੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ | ਬੀਐਸਐਫ ਵਲੋਂ ਇਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿਤੀ ਗਿਆ ਹੈ | ਪੁਲਿਸ ਵਲੋ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ |
Watch Video
