ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- BSF ਜਵਾਨ ਦੇ ਬੇਟੇ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ BSF ਦੇ ਬੇਟੇ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਲਾਥ ਦੇ ਹੱਥ ਚੋਂ ਪਿਸਤੋਲ ਵੀ ਮਿਲੀ ਹੈ।
ਮ੍ਰਿਤਕ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ। ਨੌਜਵਾਨ ਦਿੱਲੀ ਦੀ ਯੂਨੀਵਰਸਿਟੀ ਵਿੱਚ ਪੜਦਾ ਸੀ। ਫਿਲਹਾਲ ਪੁਲਿਸ ਨੇ ਖੁਦਕੁਸ਼ੀ ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਗੱਲ ਹੈ ਕਿ ਕਾਫੀ ਸਮੇਂ ਪਹਿਲਾ ਤੇਜ ਬਹਾਦਰ ਦਾ ਇਕ ਵੀਡਿਓ ਵਾਈਰਲ ਹੋਇਆ ਸੀ ਜਿਸ ਵਿੱਚ ਉਸਨੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਫੌਜ ਨੂੰ ਖਾਣਾ ਬਿੱਲਕੁਲ ਵੀ ਸਹੀ ਨਹੀਂ ਮਿਲਦਾ ਹੈ ਇਸ ਮਾਮਲੇ ਤੋਂ ਬਾਅਦ ਬੀਐੱਸਐੱਫ ਤੋਂ ਗ੍ਰੰਹਿ ਮੰਤਰੀ ਨੇ ਰਿਪੋਰਟ ਮੰਗੀ ਸੀ।


