Breaking news: MLA ਲਾਲਪੁਰਾ Vs ਤਰਨਤਾਰਨ ਪੁਲਿਸ ! SSP ਗੁਰਮੀਤ ਚੌਹਾਨ ਦਾ ਤਬਾਦਲਾ, ਅਸ਼ਵਨੀ ਕਪੂਰ ਹੋਣਗੇ ਨਵੇਂ SSP

ਤਰਨਤਾਰਨ:  ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਵਿਚਾਲੇ ਤਕਰਾਰ ਚੱਲ ਰਿਹਾ ਸੀ…

ਤਰਨਤਾਰਨ:  ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਵਿਚਾਲੇ ਤਕਰਾਰ ਚੱਲ ਰਿਹਾ ਸੀ ਜਿਸ ਦੌਰਾਨ ਤਰਨਤਾਰਨ ਦੇ ਐੱਸਐੱਸਪੀ ਚੌਹਾਨ ਦਾ ਤਬਾਦਲ ਕਰ ਦਿੱਤਾ ਗਿਆ ਹੈ। ਹੁਣ ਆਈਪੀਐੱਸ ਅਸ਼ਵਨੀ ਕਪੂਰ ਨਵੇਂ SSP ਹੋਣਗੇ।

 

Leave a Reply

Your email address will not be published. Required fields are marked *