ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਚਾਰੋਂ ਵਿਧਾਨਸਭਾ ਸੀਟਾਂ ਦਾਖਾ ਮੁਕੇਰਿਆ, ਫਗਵਾੜਾ ਤੇ ਜਲਾਲਾਬਾਦ ਚ ਵੋਟਿੰਗ ਸ਼ੁਰੂ ਹੋ ਚੁੱਕੀ ਹੈ।
https://www.facebook.com/LivingIndiaNewschannel/videos/486559205275183/
ਉੱਥੇ ਹੀ ਦਾਖਾ ਚ ਬੂਥ ਕੈਪਚਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦਾਖਾ ਚ ਕਾਂਗਰਸ ਪਾਰਟੀ ਤੇ ਬੂਥ ਕੈਪਚਰਿੰਗ ਦੇ ਇਲਜ਼ਾਮ ਲੱਗੇ ਹਨ।
