ਤਰਨਤਾਰਨ ਦੇ ਗੁਰੂ ਘਰ ਦੀ ਪਾਰਕਿੰਗ ’ਚ ਮਿਲਿਆ ਬੰਬ

ਤਰਨਤਾਰਨ: ਤਰਨਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਦਰਬਾਰ ਸਾਹਿਬ ਦੀ ਪਾਰਕਿੰਗ ਵਿਚੋਂ ਬੰਬ ਮਿਲਿਆ ਹੈ। ਪੁਲਿਸ ਨੇ ਗੁਰੂ ਘਰ ਦੇ ਸੇਵਾਦਾਰਾਂ ਅਤੇ ਸੰਗਤਾਂ ਨੂੰ ਤੁਰੰਤ…

ਤਰਨਤਾਰਨ: ਤਰਨਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਦਰਬਾਰ ਸਾਹਿਬ ਦੀ ਪਾਰਕਿੰਗ ਵਿਚੋਂ ਬੰਬ ਮਿਲਿਆ ਹੈ। ਪੁਲਿਸ ਨੇ ਗੁਰੂ ਘਰ ਦੇ ਸੇਵਾਦਾਰਾਂ ਅਤੇ ਸੰਗਤਾਂ ਨੂੰ ਤੁਰੰਤ ਉਸ ਥਾਂ ਉੱਤੋ ਹਟਾ ਦਿੱਤਾ। ਪੁਲਿਸ  ਅਤੇ ਬੰਬ ਨਿਰੋਧਕ ਦਸਤੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸਫ਼ਾਈ ਦੌਰਾਨ ਇਕ ਰੇਹੜੀ ਚਾਲਕ ਨੂੰ ਬੰਬ ਮਿਲਿਆ ਸੀ।

ਅਪਡੇਟ ਜਾਰੀ ….

Leave a Reply

Your email address will not be published. Required fields are marked *