ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜੰਮੂ ਕਸ਼ਮੀਰ ਦੇ ਪੁਲਵਾਮਾ ਚ ਇਕ ਨਿਜੀ ਸਕੂਲ ਬੱਸ ਵਿੱਚ ਜੋਰਦਾਰ ਧਮਾਕਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇਹਨਾਂ ਜੋਰ ਦਾਰ ਸੀ ਕਿ ਇਸ ਧਮਾਕੇ ਦੇ ਕਾਰਨ ਕਰੀਬ 10 ਬੱਚਿਆ ਜਖਮੀ ਹੋ ਗਏ ਹਨ।ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀ ਬੱਚਿਆ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।



