ਬੀਜੇਪੀ ਨੇ ਜਾਰੀ ਕੀਤੀ 27 ਉਮੀਦਵਾਰਾਂ ਦੀ ਦੂਜੀ ਲਿਸਟ

ਚੰਡੀਗੜ੍ਹ : ਬੀਜੇਪੀ ਨੇ ਅੱਜ 27 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤਾੀ ਹੈ।ਇਸ ਲਿਸਟ ਵਿਚ ਹਰਜੋਤ ਕਮਲ ਨੂੰ ਮੋਗਾ ਤੋਂ ਟਿਕਟ ਦਿੱਤੀ ਗਈ ਹੈ,ਅਤੇ…

ਚੰਡੀਗੜ੍ਹ : ਬੀਜੇਪੀ ਨੇ ਅੱਜ 27 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤਾੀ ਹੈ।ਇਸ ਲਿਸਟ ਵਿਚ ਹਰਜੋਤ ਕਮਲ ਨੂੰ ਮੋਗਾ ਤੋਂ ਟਿਕਟ ਦਿੱਤੀ ਗਈ ਹੈ,ਅਤੇ ਬਟਾਲਾ ਤੋਂ ਫਤਿਹਜੰਗ ਬਾਜਵਾ ਨੂੰ ਟਿਕਟ ਮਿਲੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਜੇਪੀ ਵੱਲੋਂ 24 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ।

Leave a Reply

Your email address will not be published. Required fields are marked *