ਕਾਂਗਰਸ ਨੂੰ ਹਾਰ ਦਾ ਡਰ, ਸਿੱਧੂ ਨੂੰ CM ਦੀ ਕੁਰਸੀ ਦਾ ਲਾਲਚ- ਮਜੀਠੀਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਇਕ ਪਾਸੇ ਜਿੱਥੇ ਲੋਕਸਭਾ ਚੋਣਾਂ ਨੂੰ ਲੈਕੇ ਹੋਰ ਕੋਈ ਕਾਫੀ ਉਤਸ਼ਾਹ ਹੈ ਉੱਥੇ ਹੀ ਸਿਆਸੀ ਆਗੂ ਇਕ ਦੂਜੇ ਤੇ ਨਿਸ਼ਾਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਇਕ ਪਾਸੇ ਜਿੱਥੇ ਲੋਕਸਭਾ ਚੋਣਾਂ ਨੂੰ ਲੈਕੇ ਹੋਰ ਕੋਈ ਕਾਫੀ ਉਤਸ਼ਾਹ ਹੈ ਉੱਥੇ ਹੀ ਸਿਆਸੀ ਆਗੂ ਇਕ ਦੂਜੇ ਤੇ ਨਿਸ਼ਾਨਾ ਵੀ ਸਾਧ ਰਹੇ ਹਨ। ਬਿਕਰਮ ਮਜੀਠੀਆ ਨੇ ਕਾਂਗਰਸ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੂੰ ਹਾਰ ਦਾ ਡਰ ਹੈ।

 Bikram Singh Majithia

 

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਮੁਆਫ ਨਹੀਂ ਕਰਨਗੇ। ਕਾਂਗਰਸ ਵੱਲੋਂ ਗੁਟਕਾ ਸਾਹਿਬ ਦੀ ਝੁਠੀ ਸਹੁੰ ਖਾਈ ਗਈ ਹੈ। ਨਾਲ ਹੀ ਕਾਂਗਰਸ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਇਸ ਤੋਂ ਇਲਾਵਾ ਬਿਕਰਮ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਦੇ ਹੋ ਕਿਹਾ ਕਿ ਉਸਦਾ ਕੋਈ ਵੀ ਸਟੈਂਡ ਨਹੀਂ ਹੈ।  ਨਵਜੋਤ ਸਿੱਧੂ ਨੂੰ ਮੁ੍ੱਖ ਮੰਤਰੀ ਦੀ ਕੁਰਸੀ ਦਾ ਲਾਲਚ ਹੈ।

Leave a Reply

Your email address will not be published. Required fields are marked *