ਅਕਾਲੀ ਵਿਧਾਇਕ ਬਿਕਰਮ ਮਜੀਠੀਆ ਨੇ ਸੁਨੀਲ ਜਾਖੜ ਨੂੰ ਕੀਤਾ ਚੈਂਲੰਜ਼ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਕਾਲੀ ਵਿਧਾਇਕ ਬਿਕਰਮ ਮਜੀਠਿਆ ਨੇ ਸੁਨੀਲ ਜਾਖੜ ਨੂੰ ਖੂਲਾ ਚੈਲੇਂਜ ਕੀਤਾ ਹੈ। ਦੱਸ ਦਈਏ ਕਿ ਮਜੀਠਿਆ ਨੇ ਸੁਨੀਲ ਜਾਖੜ ਨੂੰ ਫਿਰੋਜ਼ਪੁਰ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਕਾਲੀ ਵਿਧਾਇਕ ਬਿਕਰਮ ਮਜੀਠਿਆ ਨੇ ਸੁਨੀਲ ਜਾਖੜ ਨੂੰ ਖੂਲਾ ਚੈਲੇਂਜ ਕੀਤਾ ਹੈ। ਦੱਸ ਦਈਏ ਕਿ ਮਜੀਠਿਆ ਨੇ ਸੁਨੀਲ ਜਾਖੜ ਨੂੰ ਫਿਰੋਜ਼ਪੁਰ ਤੋਂ ਚੋਣ ਲੜਣ ਲਈ ਚੁਣੌਤੀ ਦਿੱਤੀ ਹੈ।

bikram majithia and sunil jakhar

ਇਸ ਇਲਾਵਾ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਚੋਣ ਲੜਣ ਤੇ ਵੀ ਤੰਜ ਕੱਸਿਆ। ਨਾਲ ਹੀ ਉਹਨਾਂ ਨੇ ਆਪ ਤੇ ਟਕਸਾਲੀ ਤੇ ਗੱਠਜੋੜ ਤੇ ਵੀ ਨਿਸ਼ਾਨਾ ਸਾਧੇ ਹਨ।

Leave a Reply

Your email address will not be published. Required fields are marked *