ਖੌਫਨਾਕ ਭੋਲਾ ਸ਼ੂਟਰ ਗੁਰੱਪ ਦੇ 5 ਮੈਂਬਰ ਪੁਲਿਸ ਅੜਿਕੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਪੁਲਿਸ ਲਗਾਤਾਰ ਗੈਂਗਸਟਰਾਂ ਤੇ ਆਪਣਾ ਸ਼ਿਕੰਜਾ ਕੱਸ ਰਹੀ ਹੈ। ਪੰਜਾਬ ਦੇ ਮਸ਼ਹੁਰ ਗੈਂਗਸਟਰ ਵਿੱਕੀ ਗੌਂਡਰ ਦੇ ਅਕਾਉਂਟਰ ਤੋਂ ਬਾਅਦ ਹਰ ਇਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਪੁਲਿਸ ਲਗਾਤਾਰ ਗੈਂਗਸਟਰਾਂ ਤੇ ਆਪਣਾ ਸ਼ਿਕੰਜਾ ਕੱਸ ਰਹੀ ਹੈ। ਪੰਜਾਬ ਦੇ ਮਸ਼ਹੁਰ ਗੈਂਗਸਟਰ ਵਿੱਕੀ ਗੌਂਡਰ ਦੇ ਅਕਾਉਂਟਰ ਤੋਂ ਬਾਅਦ ਹਰ ਇਕ ਗੈਂਗਸਟਰ ਦੀ ਜਾਨ ਨੂੰ ਸਿਆਪਾ ਪਇਆ ਹੋਇਆ ਹੈ। ਜਿਸ ਕਾਰਨ ਪੰਜਾਬ ਪੁਲਿਸ ਦੀ ਗੋਲੀ ਤੋਂ ਬਚਣ ਲਈ ਗੈਂਗਸਟਰ ਆਪਣੇ ਹਥਿਆਰ ਪੁਲਿਸ ਅੱਗੇ ਸੁੱਟ ਰਹੇ ਹਨ ਜਾਂ ਫਿਰ ਪੁਲਿਸ ਦੀ ਗ੍ਰਿਫਤ ਚ ਆ ਰਹੇ ਹਨ।

arrested

ਗੈਂਗਸਟਰ ਵਿੱਕੀ ਗੌਂਡਰ ਦੇ ਅਕਾਉਂਟਰ ਤੋਂ ਬਾਅਦ ਦੂਜੇ ਗੈਂਗਸਟਰਾਂ ਤੇ ਹੱਥ ਪੈਰ ਫੁਲ ਰਹੇ ਹਨ ਜਿਸ ਕਾਰਨ ਉਹ ਕੁਝ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਨ ਜਿਸ ਕਾਰਨ ਉਹ ਪੁਲਿਸ ਦੇ ਸ਼ਿਕਜੇ ਚ ਆ ਰਹੇ ਹਨ। ਇਸੇ ਤਰ੍ਹਾਂ ਹੀ ਪੰਜਾਬ ਪੁਲਿਸ ਨੇ ਇਕ ਹੋਰ ਗੈਂਗਸਟਰ ਗਰੁੱਪ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦਸ ਦਈਏ ਕਿ ਪੰਜਾਬ ਪੁਲਿਸ ਨੇ ਭੋਲਾ ਸ਼ੂਟਰ ਗੈਂਗ ਦੇ 5 ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਗੈਂਗਸਟਰ ਤੋਂ ਵੱਡੀ ਗਿਣਤੀ ‘ਚ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

 

 

Leave a Reply

Your email address will not be published. Required fields are marked *