ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਾਨ ਨੇ ਕਾਂਗਰਸ ’ਤੇ ਸਾਧੇ ਨਿਸ਼ਾਨੇ
ਸਵਾਲ ਪੁੱਛਣ ਵਾਲਿਆ ਨੂੰ ਦੱਸਿਆ ਜਾਂਦਾ ਨਸ਼ੇੜੀ- ਮਾਨ
ਸਵਾਲ ਪੁੱਛਣਾ ਲੋਕਾਂ ਦਾ ਅਧਿਕਾਰ- ਮਾਨ
ਕਾਂਗਰਸ ਦਾ ਚੋਣ ਨਿਸ਼ਾਨ ਹੁਣ ਥੱਪੜ- ਮਾਨ
ਕਾਂਗਰਸ ਨੇ ਲੋਕਾਂ ਨਾਲ ਕੀਤਾ ਧੋਖਾ- ਮਾਨ
ਸਰਕਾਰ ਨੇ ਨਹੀਂ ਕੀਤਾ ਕੋਈ ਵਾਅਦਾ ਪੂਰਾ – ਮਾਨ
Watch Video
