ਭਗਵੰਤ ਮਾਨ ਨੇ ਸਨੀ ਦਿਓਲ ਨੂੰ ਲਿਆ ਆੜੇ ਹੱਥੀ, ਕਿਹਾ- ਇਹ ਗਲੈਮਰ ਦੀ ਦੁਨਿਆ ਨਹੀਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਤੋਂ ਸਾਂਸਦ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ ਅਕਾਲੀ ਦਲ ਤੇ ਭਾਜਪਾ ਦੇ ਸਾਂਸਦ ਸਨੀ ਦਿਓਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਤੋਂ ਸਾਂਸਦ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ ਅਕਾਲੀ ਦਲ ਤੇ ਭਾਜਪਾ ਦੇ ਸਾਂਸਦ ਸਨੀ ਦਿਓਲ ਤੇ ਨਿਸ਼ਾਨਾ ਸਾਧਿਆ। ਭਗਵੰਤ ਮਾਨ ਨੇ  ਸਨੀ ਦਿਓਲ ਨੂੰ ਕਿਹਾ ਕਿ ਫਿਲਮੀ ਦੁਨੀਆਂ ਨਹੀਂ ਹੈ ਇਹ ਅਸਲ ਜਿੰਦਗੀ ਹੈ।

Sunny deol and bhagwant mann

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਕੋਈ ਗਲੈਮਰ ਦੀ ਦੁਨਿਆ ਨਹੀਂ ਹੈ ਲੋਕਾਂ ਦੀ ਸੇਵਾ ਕਰਨਾ ਸਾਡਾ ਮੁੱਖ ਫਰਜ ਹੈ।

Sunny Deol

ਇਸ ਤੋਂ ਇਲਾਵਾ ਉਹਨਾਂ ਨੇ ਸਨੀ ਨੂੰ ਇਹ ਵੀ ਕਿਹਾ ਕਿ ਅਸੀਂ ਰਾਜਨੀਤੀ ਕਰਨ ਨਹੀਂ ਸਗੋਂ ਬਦਲਣ ਆਏ ਹਨ। ਨਾਲ ਹੀ ਭਗਵੰਤ ਮਾਨ ਨੇ ਧਰਮਿੰਦਰ ਦਿਓਲ ਦਾ ਧੰਨਵਾਦ ਵੀ ਕੀਤਾ। ਦਸ ਦਈਏ ਕਿ ਧਰਮਿੰਦਰ ਦਿਓਲ ਨੇ ਸਨੀ ਨੂੰ ਮਾਨ ਤੋਂ ਸਿਖ ਲੈਣ ਦੀ ਗੱਲ ਆਖੀ ਸੀ।

 

Leave a Reply

Your email address will not be published. Required fields are marked *