ਆਮ ਆਦਮੀ ਪਾਰਟੀ ਨਹੀਂ ਲੜੇਗੀ ਪੰਚਾਇਤੀ ਚੋਣਾਂ- ਭਗਵੰਤ ਮਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਚਾਇਤੀ ਚੋਣਾਂ ਨੂੰ ਲੈਕੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਆਪਣਾ ਵੱਡਾ ਬਿਆਨ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਹੋਣ ਵਾਲਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਚਾਇਤੀ ਚੋਣਾਂ ਨੂੰ ਲੈਕੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਆਪਣਾ ਵੱਡਾ ਬਿਆਨ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਹੋਣ ਵਾਲਿਆ ਪੰਚਾਇਤੀ ਚੋਣਾ ਵਿੱਚ ਆਮ ਆਦਮੀ ਪਾਰਟੀ ਹਿੱਸਾ ਨਹੀਂ ਲਵੇਗੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹਮੇਸ਼ਾ ਦਲਬਾਜੀ ਸਿਆਸਤ  ਦੇ ਚਲਦਿਆਂ ਪਿੰਡਾ ਦਾ ਵਿਕਾਸ ਨਹੀ ਹੋ ਪਾਉਂਦਾ ਹੈ।

bhagwant mann

ਪਿੰਡ ਦੀ ਸਰਵ ਸਹਿਮਤੀ ਤੋਂ ਹੀ ਪੰਚਾਇਤ ਨੂੰ ਚੁਣੀ ਜਾਵੇ ਤਾਕਿ ਪਿੰਡਾ ਦਾ ਵਿਕਾਸ ਹੋ ਸਕੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਚਾਇਤ ਨੂੰ ਉਹ ਹਰ ਸਾਲ ਸਰਵ ਸਹਿਮਤਿ ਨਾਲ ਪੰਜ ਲੱਖ ਰੁਪਏ ਵੀ ਦੇਣਗੇ। ਨਾਲ ਹੀ ਭਗਵੰਤ ਮਾਨ ਦਾ ਇਹ ਵੀ ਕਹਿਣਾ ਹੈ ਕਿ ਪਾਰਟੀਬਾਜੀ ਤੋਂ ਉਪਰ ਉੱਠ ਕੇ ਬਿਨਾਂ ਕਿਸੀ ਭੇਦਭਾਵ ਨਾਲ ਪਿੰਡਾ ਦਾ ਵਿਕਾਸ ਕੀਤਾ ਜਾਵੇ।

Leave a Reply

Your email address will not be published. Required fields are marked *