ਜਦੋ ਲੋਕਸਭਾ ’ਚ ਭਗਵੰਤ ਮਾਨ ਨੂੰ ਭਾਸ਼ਣ ਦੌਰਾਨ ਭਾਜਪਾ ਵਿਧਾਇਕ ਨੇ ਸੁੰਘਿਆ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–   ਲੋਕਸਭਾ ਚ ਆਦਮੀ ਪਾਰਟੀ ਦੇ ਇਕਲੌਤੇ ਸਾਂਸਦ ਭਗਵੰਤ ਮਾਨ ਨੇ ਖੂਬ ਰੰਗ ਬਨ੍ਹਿਆ। ਦਸ ਦਈਏ ਕਿ ਭਗਵੰਤ ਮਾਨ ਨੇ ਭਾਜਪਾ ਵਿਧਾਇਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–   ਲੋਕਸਭਾ ਚ ਆਦਮੀ ਪਾਰਟੀ ਦੇ ਇਕਲੌਤੇ ਸਾਂਸਦ ਭਗਵੰਤ ਮਾਨ ਨੇ ਖੂਬ ਰੰਗ ਬਨ੍ਹਿਆ।

Bhagwant Mann

ਦਸ ਦਈਏ ਕਿ ਭਗਵੰਤ ਮਾਨ ਨੇ ਭਾਜਪਾ ਵਿਧਾਇਕਾਂ ਤੇ ਖੂਬ ਤੰਜ ਕੱਸੇ ਤੇ ਨਾਲ ਹੀ ਉਹਨਾਂ ਨੇ ਪੀਐੱਮ ਨਰੇਂਦਰ ਮੋਦੀ ਨੂੰ ਲੈਕੇ ਆਪਣੇ ਢੰਗ ਨਾਲ ਤੰਜ ਕੱਸੇ। ਭਗਵੰਤ ਮਾਨ ਦੇ ਭਾਸ਼ਣ ਦੌਰਾਨ ਭਾਜਪਾ ਦੇ ਵਿਧਾਇਕ ਬ੍ਰਜਭੂਸ਼ਣ ਉਹਨਾਂ ਨੂੰ ਸੂੰਘਦੇ ਹੋਏ ਨਜਰ ਆਏ।

Bhagwant Mann

ਇਸ ਦੇ ਬਾਵਜੁਦ ਵੀ ਭਗਵੰਤ ਮਾਨ ਨੇ ਆਪਣਾ ਭਾਸ਼ਣ ਜਾਰੀ ਰੱਖਿਆ। ਇਸ ਦੌਰਾਨ ਸੰਸਦ ਚ ਖੂਬ ਠਹਾਕੇ ਲੱਗੇ।

Leave a Reply

Your email address will not be published. Required fields are marked *