ਕਿਰਨ ਖੇਰ ਨੂੰ ਕਦੇ ਸੰਸਦ ਚ ਬੋਲਦੇ ਨਹੀਂ ਸੁਣਿਆ – ਭਗਵੰਤ ਮਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਲਈ ਪ੍ਰਚਾਰ ਵੀ ਕੀਤਾ। ਇਸ ਸਮਾਗਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਲਈ ਪ੍ਰਚਾਰ ਵੀ ਕੀਤਾ। ਇਸ ਸਮਾਗਮ ਚ ਸ਼ਤਰੂਗਨ ਸਿਨਹਾ ਵੀ ਮੌਜੂਦ ਰਹੇ ਸਨ।

bhagwant mann

ਇਸ ਦੌਰਾਨ ਭਗਵੰਤ ਮਾਨ ਨੇ ਕਿਰਨ ਖੇਰ ਤੇ ਹਮਲਾ ਕਰਦੇ ਹੋਏ ਕਿਹਾ ਕਿ ਕਿਰਨ ਖੇਰ ਨੂੰ ਉਹਨਾਂ ਨੇ ਸੰਸਦ ਵਿੱਚ ਬੋਲਦੇ ਹੋਏ ਨਹੀਂ ਦੇਖਿਆ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਕਿਰਨ ਖੇਰ ਸਿਰਫ ਵੋਟਾਂ ਸਮੇਂ ਨਜਰ ਆਉਣ ਵਾਲੀ ਨੇਤਾ ਹੈ।

Leave a Reply

Your email address will not be published. Required fields are marked *