ਸਾਡੇ ਕੋਲ ਪੱਕੇ ਸਬੂਤ ਕਾਂਗਰਸ 10 ਕਰੋੜ ਦਾ ਮੁੱਲ ਪਾ ਰਹੀ ਸਾਡੇ ਵਿਧਾਇਕ ਦਾ ! – ਭਗਵੰਤ ਮਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਤੇ ਵਿਧਾਇਕ ਨੂੰ 10 ਕਰੋੜ ਰੁਪਏ ਚ ਖਰੀਦਣ ਦੇ ਇਲਜਾਮ ਲਗਾਏ ਹਨ। ਭਗਵੰਤ ਮਾਨ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਤੇ ਵਿਧਾਇਕ ਨੂੰ 10 ਕਰੋੜ ਰੁਪਏ ਚ ਖਰੀਦਣ ਦੇ ਇਲਜਾਮ ਲਗਾਏ ਹਨ। ਭਗਵੰਤ ਮਾਨ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਉਹਨਾਂ ਦੇ ਵਿਧਾਇਕ ਨੂੰ 10 ਕਰੋੜ ਰੁਪਏ ਦੇਕੇ ਖਰੀਦਣ ਦੀ ਕੋਸ਼ਿਸ਼ ਕੀਤੀ ਹੈ।

https://www.facebook.com/LivingIndiaNewschannel/videos/351189109082416/

ਨਾਲ ਹੀ ਕਾਂਗਰਸ ਨੇ ਉਹਨਾਂ ਦੇ ਵਿਧਾਇਕ ਨੂੰ ਅਹੁਦੇ ਦਾ ਵੀ ਲਾਲਚ ਦਿੱਤਾ ਸੀ। ਨਾਲ ਹੀ ਭਗਵੰਤ ਮਾਨ ਇਸ ਸੰਬੰਧੀ ਪੁਖਤਾ ਸਬੂਤ ਦੀ ਵੀ ਗੱਲ ਆਖੀ। ਇਸ ਤੋਂ ਇਲਾਵਾ ਇਸ ਸੰਬੰਧੀ ਉਹਨਾਂ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨ ਦੀ ਵੀ ਗੱਲ ਆਖੀ।

Leave a Reply

Your email address will not be published. Required fields are marked *