ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੇਲਵੇ ਸਟੇਸ਼ਨ ਤੇ ਇਕ ਭਿਖਾਰੀ ਨੇ ਭਿਖਾਰਨ ਨੂੰ ਕੁੱਟਿਆ
ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਦੱਸੀ ਜਾ ਰਹੀ ਹੈ ਵੀਡਿਓ
ਨਸ਼ੇ ‘ਚ ਟੱਲੀ ਸੀ ਭਿਖਾਰੀ
ਪੈਸੇ ਦੇ ਕਾਰਨ ਭਿਖਾਰੀ ਨੇ ਭਿਖਾਰਨ ਨਾਲ ਕੀਤੀ ਕੁੱਟਮਾਰ
ਭਿਖਾਰੀ ਨੇ ਭਿਖਾਰਨ ਤੇ ਲਗਾਏ ਗਲਤ ਕੰਮ ਕਰਨ ਦੇ ਇਲਜ਼ਾਮ
Watch Video
https://youtu.be/tPLcTsT4As8
