ਬਠਿੰਡਾ ‘ਚ ਜਬਰ-ਜਿਨਾਹ, 2-3 ਕੀਤਾ ਜਬਰ-ਜਿਨਾਹ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ਸ਼ਹਿਰ ਵਿੱਚ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ | ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਲੜਕੀ ਨੂੰ ਇੱਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ਸ਼ਹਿਰ ਵਿੱਚ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ | ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਲੜਕੀ ਨੂੰ ਇੱਕ ਨਰਸ ਨੇ ਫੋਨ ਕਰਕੇ ਬੁਲਾਇਆ ਤੇ ਮੁਲਜ਼ਮ ਲੜਕੇ ਦੇ ਹਵਾਲੇ ਕਰ ਦਿੱਤਾ। ਲੜਕਾ ਉਸ ਨੂੰ ਇੱਕ ਹੋਟਲ ਲੈ ਗਿਆ ਜਿੱਥੇ 2-3 ਦਿਨ ਤਕ ਲਗਾਤਾਰ ਉਸ ਦਾ ਬਲਾਤਕਾਰ ਕੀਤਾ।

bathinda rape

ਪੀੜਤ ਲੜਕੀ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਪੀੜਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਲੜਕੇ ਦੀ ਭਾਲ ਲਈ ਛਾਪਮਾਰੀ ਕੀਤੀ ਜਾ ਰਹੀ ਹੈ |

 

 

 

Leave a Reply

Your email address will not be published. Required fields are marked *