ਆਈ ਬਸੰਤ..ਪਾਲਾ ਉਡੰਤ: ਦੇਸ਼ ਭਰ ਚ ਮਨਾਇਆ ਜਾ ਰਿਹਾ ਬਸੰਤ ਪੰਚਮੀ ਦਾ ਤਿਉਹਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੇਸ਼ ਭਰ ਵਿੱਚ ਅੱਜ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦਸ ਦਈਏ ਕਿ ਬਸੰਤ ਪੰਚਮੀ ਦੇ ਦਿਨ ਦੀ ਬਹੁਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੇਸ਼ ਭਰ ਵਿੱਚ ਅੱਜ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦਸ ਦਈਏ ਕਿ ਬਸੰਤ ਪੰਚਮੀ ਦੇ ਦਿਨ ਦੀ ਬਹੁਤ ਹੀ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਤਿਉਹਾਰ ਦੀ ਖਾਸ ਅਹਿਮਅਤ ਹੈ। ਇਸ ਦਿਨ ਹਰ ਕੋਈ ਪੀਲੇ ਰੰਗ ਦੇ ਕਪੜੇ ਪਹਿਣਦੇ ਹਨ।

 Basant Panchami

 Basant Panchami

ਨਾਲ ਹੀ ਉਹ ਪੀਲੇ ਰੰਗ ਦਾ ਕੜਾ ਅਤੇ ਚੋਲ ਵੀ ਬਣਾਉਦੇ ਹਨ। ਬੰਸਤ ਪੰਚਮੀ ਆਉਣ ਨਾਲ ਪਾਲਾ ਯਾਨੀ ਕੀ ਠੰਡ ਚੱਲੀ ਜਾਂਦੀ ਹੈ ਤੇ ਮੌਸਮ ਵਿੱਚ ਨਵਾਂ ਰੂਪ ਆ ਜਾਂਦਾ ਹੈ।

 Basant Panchami

 Basant Panchami

ਇਸੇ ਕਰਕੇ ਕਿਹਾ ਹੈ ਆਈ ਬਸੰਤ ਪਾਲਾ ਉਡੰਤ। ਹਿੰਦੂ ਧਰਮ ਵਿੱਚ ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ਤੇ ਉਹਨਾਂ ਕੋਲੋ ਵਿਦਿਆਰਥੀ ਗਿਆਨ ਅਤੇ ਵਿਦਿਆ ਮੰਗੇ ਹਨ। ਨਾਲ ਹੀ ਆਸਮਾਨ ਵਿੱਚ ਰੰਗ ਬਿਰੰਗੇ ਪੰਤਗਾਂ ਦੇ ਪੈਚੇ  ਵੀ ਲਾਏ ਜਾਂਦੇ ਹਨ।

Leave a Reply

Your email address will not be published. Required fields are marked *