ਨਾਮਜਦਗੀ ਤੋਂ ਬਾਅਦ ਬਰਗਰ ਬਾਬਾ ਨੂੰ ਆ ਰਹੀ ਵੱਡੀ ਪਰੇਸ਼ਾਨੀ, ਲੁਧਿਆਣਾ ‘ਚ ਬਰਗਰ ਬਾਬਾ ਆਜਾਦ ਲੜ ਰਿਹਾ ਚੋਣ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਮਜਦਗੀ ਤੋਂ ਬਾਅਦ ਬਰਗਰ ਬਾਬਾ ਨੂੰ ਆ ਰਹੀ ਵੱਡੀ ਪਰੇਸ਼ਾਨੀ ਲੁਧਿਆਣਾ ‘ਚ ਬਰਗਰ ਬਾਬਾ ਆਜਾਦ ਲੜ ਰਿਹਾ ਚੋਣ ਪੰਜਾਬ ਪੁਲਿਸ ਨੇ ਬਰਗਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਮਜਦਗੀ ਤੋਂ ਬਾਅਦ ਬਰਗਰ ਬਾਬਾ ਨੂੰ ਆ ਰਹੀ ਵੱਡੀ ਪਰੇਸ਼ਾਨੀ

ਲੁਧਿਆਣਾ ‘ਚ ਬਰਗਰ ਬਾਬਾ ਆਜਾਦ ਲੜ ਰਿਹਾ ਚੋਣ

ਪੰਜਾਬ ਪੁਲਿਸ ਨੇ ਬਰਗਰ ਬਾਬਾ ਨੂੰ ਮੁਹੱਇਆ ਕਰਵਾਏ ਦੋ ਗੰਨਮੈਨ

ਗੰਨਮੈਨਾਂ ਦੇ ਖਰਚੇ ਲਈ ਮੇਰੇ ਕੋਲ ਇਹਨੇ ਪੈਸੇ ਨਹੀਂ- ਬਰਗਰ ਬਾਬਾ

ਮੇਰੇ ਕੋਲ ਰਹਿਣ ਦੇ ਸਿਰਫ ਦੋ ਕਮਰੇ- ਬਰਗਰ ਬਾਬਾ

ਗੰਨਮੈਨਾਂ ਲਈ 5000 ਰੁਪਏ ਤੇ ਲਿਆ ਕਿਰਾਏ ਦਾ ਕਮਰਾ- ਬਰਗਰ ਬਾਬਾ

ਬਰਗਰ ਬਾਬਾ ਸਕੂਟੀ ‘ਤੇ ਕਰਦਾ ਹੈ ਪ੍ਰਚਾਰ

ਕਿਸੇ ਕਿਸਾਨ ਨੂੰ ਮੈ ਖੁਦਕੁਸ਼ੀ ਨਹੀਂ ਕਰਨ ਦੇਵਾਂਗਾ- ਬਰਗਰ ਬਾਬਾ

ਕਈ ਪਾਰਟੀਆਂ ਦੇ ਰਹੀਆਂ ਹਨ ਲਾਲਚ- ਬਰਗਰ ਬਾਬਾ

Watch Video

Leave a Reply

Your email address will not be published. Required fields are marked *