Bank Holidays : ਤਿਉਹਾਰਾਂ ਕਾਰਨ ਅਕਤੂਬਰ ‘ਚ ਅਗਲੇ 11 ‘ਚੋਂ 9 ਦਿਨ ਬੰਦ ਰਹਿਣਗੇ ਬੈਂਕ

ਨਵੀਂ ਦਿੱਲੀ : ਜੇਕਰ ਤੁਸੀਂ ਬੈਂਕ ਨਾਲ ਸਬੰਧਤ ਕੋਈ ਕੰਮ ਕਰਨਾ ਹੈ ਤਾਂ ਇਸ ਖ਼ਬਰ ਨੂੰ ਧਿਆਨ ਨਾਲ ਪੜ੍ਹੋ। ਦਰਅਸਲ, ਹੁਣ ਅਕਤੂਬਰ (21-31 ਅਕਤੂਬਰ) ਦਾ ਮਹੀਨਾ…

ਨਵੀਂ ਦਿੱਲੀ : ਜੇਕਰ ਤੁਸੀਂ ਬੈਂਕ ਨਾਲ ਸਬੰਧਤ ਕੋਈ ਕੰਮ ਕਰਨਾ ਹੈ ਤਾਂ ਇਸ ਖ਼ਬਰ ਨੂੰ ਧਿਆਨ ਨਾਲ ਪੜ੍ਹੋ। ਦਰਅਸਲ, ਹੁਣ ਅਕਤੂਬਰ (21-31 ਅਕਤੂਬਰ) ਦਾ ਮਹੀਨਾ ਖ਼ਤਮ ਹੋਣ ‘ਚ ਸਿਰਫ਼ 11 ਦਿਨ ਹੀ ਬਚੇ ਹਨ ਪਰ ਇਨ੍ਹਾਂ 11 ਦਿਨਾਂ ‘ਚ ਇਕ ਤੋਂ ਬਾਅਦ ਇਕ ਹੋ ਰਹੇ ਤਿਉਹਾਰਾਂ ਜਾਂ ਛੁੱਟੀਆਂ ਕਾਰਨ ਤੁਹਾਨੂੰ ਬੈਂਕ ਦਾ ਕੰਮ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਛੁੱਟੀਆਂ ਦਾ ਵੇਰਵਾ 

21 ਅਕਤੂਬਰ-    ਦੁਰਗਾ ਪੂਜਾ (ਮਹਾ ਸਪਤਮੀ) 

23 ਅਕਤੂਬਰ- ਦੁਸਹਿਰਾ/ਸ਼ਸਤਰ ਪੂਜਾ/ਦੁਰਗਾ ਪੂਜਾ/ਵਿਜਯਾਦਸ਼ਮੀ

24 ਅਕਤੂਬਰ-  ਦੁਸਹਿਰਾ/ਦੁਸਹਿਰਾ (ਵਿਜੇਦਸ਼ਮ)/ਦੁਰਗਾ ਪੂਜਾ

25 ਅਕਤੂਬਰ- ਦੁਰਗਾ ਪੂਜਾ

26 ਅਕਤੂਬਰ- ਦੁਰਗਾ ਪੂਜਾ

27 ਅਕਤੂਬਰ- ਦੁਰਗਾ ਪੂਜਾ

28 ਅਕਤੂਬਰ- ਚੌਥਾ ਸ਼ਨਿਚਰਵਾਰ

28 ਅਕਤੂਬਰ- ਲਕਸ਼ਮੀ ਪੂਜਾ

29 ਅਕਤੂਬਰ- ਦਿਨ ਐਤਵਾਰ

31 ਅਕਤੂਬਰ- ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ

Leave a Reply

Your email address will not be published. Required fields are marked *