ਬਰਨਾਲਾ ’ਚ ਚੋਰਾਂ ਨੇ ਬੈਂਕ ’ਚ ਡਾਕਾ ਮਾਰਨ ਦੀ ਕੀਤੀ ਕੋਸ਼ਿਸ਼, ਪਰ….!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ ਬੈਂਕ ’ਚ ਡਾਕਾ ਮਾਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸ ਦਈਏ ਕਿ ਚੋਰਾਂ ਨੇ ਬੈਂਕ ਦੀ ਕੰਧ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ ਬੈਂਕ ’ਚ ਡਾਕਾ ਮਾਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸ ਦਈਏ ਕਿ ਚੋਰਾਂ ਨੇ ਬੈਂਕ ਦੀ ਕੰਧ ’ਚ ਪਾੜ ਪਾਇਆ।

chori

ਇਸ ਤੋਂ ਬਾਅਦ ਦੇਰ ਰਾਤ ਚੋਰਾਂ ਨੇ ਬੈਂਕ ’ਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਚੌਕੀਦਾਰ ਦੀ ਹੁਸ਼ਿਆਰੀ ਨਾਲ ਡਾਕੇ ਦੀ ਕੋਸ਼ਿਸ਼ ਅਸਫਲ ਸਾਬਿਤ ਹੋਈ।

chori

ਚੌਕੀਦਾਰ ਨੇ ਸਮੇਂ ਮਿਲਦੇ ਹੀ ਤੁਰੰਤ ਹੀ ਪੁਲਿਸ ਨੂੰ ਇਸ ਦੀ ਸੁਚਨਾ ਦਿੱਤੀ। ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਚੋਰ ਫਰਾਰ ਹੋ ਗਏ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Leave a Reply

Your email address will not be published. Required fields are marked *