Partap Bajwa ਦੇ ਗੁੱਟ ਦੇ ਬਲਵਿੰਦਰ ਲਾਡੀ ਨੇ ਕਿਹਾ, ਪੰਜਾਬ ਦੀ ਬਾਗਡੋਰ ਪ੍ਰਤਾਪ ਸਿੰਘ ਬਾਜਵਾ ਦੇ ਹੱਥ ਆ ਜਾਵੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਇਕ ਤੋਂ ਇਕ ਬਾਅਦ ਵਿਧਾਇਕ ਪਾਰਟੀ ਦੇ ਖਿਲਾਫ ਇਕ ਤੇ ਇਕ ਬਿਆਨ ਦੇ ਰਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਇਕ ਤੋਂ ਇਕ ਬਾਅਦ ਵਿਧਾਇਕ ਪਾਰਟੀ ਦੇ ਖਿਲਾਫ ਇਕ ਤੇ ਇਕ ਬਿਆਨ ਦੇ ਰਹੀ ਹੈ। ਜਿਸ ਤਂ ਬਾਅਦ ਲੋਕ ਸਭਾ ਚੋਣਾਂ ਤੋ ਪਹਿਲਾ ਕੈਪਟਨ ਸਰਕਾਰ ਤੇ ਸੰਕਟ ਛਾ ਰਿਹਾ ਹੈ।

https://www.facebook.com/LivingIndiaNewschannel/videos/294721207852294/

ਦੱਸ ਦਈਏ ਕਿ ਪਾਰਟੀ ਤੋਂ ਕੱਢੇ ਗਏ ਵਿਧਇਕ ਕੁਲਬੀਰ ਜ਼ੀਰਾ ਤੋਂ ਬਾਅਦ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਵੀ ਭਰੀ ਸਟੇਜ ਤੇ ਪੰਜਾਬ ਦੇ ਮੁੱਖ ਮੰਤਰੀ ਖਿਲਾਫ ਆਪਣਾ ਬਿਆਨ ਦਿੱਤਾ।

Captain Amarinder singh

ਉਹਨਾਂ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੁਝ ਹੀ ਮਹੀਨਿਆਂ ਤੋ ਬਾਅਦ ਪੰਜਾਬ ਦੇ ਸੀਐੱਮ ਪ੍ਰਤਾਪ ਬਾਜਵਾ ਹੋਣਗੇ। ਮਿਲੀ ਜਾਣਕਾਰੀ ਦੇ ਅਨੁਸਾਰ ਘੁਮਾਣਾ ਵਿਖੇ ਇਕ ਸਮਾਗਮ ਦੌਰਾਨ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਆਪਣੀ ਹੀ ਪਾਰਟੀ ਦੇ ਵਿਰੁੱਧ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋ ਪੰਜਾਬ ਸਰਕਾਰ ਕਾਫੀ ਢਿੱਲੀ ਚੱਲ ਰਹੀ ਹੈ।

Balwinder singh laddi

ਜਿਸ ਕਾਰਨ ਉਹਨਾਂ ਨੇ ਅਰਦਾਸ ਕਰਦੇ ਹੋਏ ਕਿਹਾ ਕਿ ਪ੍ਰਤਾਪ ਬਾਜਵਾ ਨੂੰ ਮੁੱਖਮੰਤਰੀ ਬਣਾਉਣ ਦੀ ਗੱਲ ਵੀ ਆਖੀ। ਦੱਸ ਦਈਏ ਕਿ ਕਾਂਗਰਸ ਵਿਧਾਇਕ ਹਰਗੋਬਿੰਦਪੁਰ ਦੇ ਵਿਧਾਇਕ ਹਨ। ਜਿਕਰ-ਏ-ਖਾਸ ਹੈ ਕਿ ਕੁਲਬੀਰ ਜ਼ੀਰਾ ਤੋਂ ਬਾਅਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇਕ ਤੋਂ ਬਾਅਦ ਇਕ ਵਿਧਾਇਕ ਆਪਣਾ ਬਿਆਨ ਦੇ ਰਹੇ ਹਨ। ਜੋ ਕਿ ਸੀਐੱਮ ਦੇ ਲਈ ਕਾਫੀ ਖਤਰਾ ਬਣ ਸਕਦਾ ਹੈ।

Leave a Reply

Your email address will not be published. Required fields are marked *