17 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੰਝਨਗੇ MLA ਬਲਜਿੰਦਰ ਕੌਰ, 19 ਹੋਵੇਗਾ ਰਿਸੈਪਸ਼ਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਦੀ ਮਹਿਲਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਜੱਲਦ ਹੀ ਸੁਖਰਾਜ ਸਿੰਘ ਬੱਲ ਦੇ ਨਾਲ ਵਿਆਹ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਦੀ ਮਹਿਲਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਜੱਲਦ ਹੀ ਸੁਖਰਾਜ ਸਿੰਘ ਬੱਲ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੀ ਹਨ। ਦਸ ਦਈਏ ਕਿ ਬਲਜਿੰਦਰ ਕੌਰ ਆਉਣ ਵਾਲੀ 17 ਫਰਵਰੀ  ਨੂੰ ਵਿਆਹ ਕਰਵਾਉਣ ਜਾ ਰਹੇ ਹਨ।

MLA baljinder kaur

MLA baljinder kaur

MLA baljinder kaur

ਉਹਨਾਂ ਦੇ ਵਿਆਹ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਵੀ ਸ਼ਿਰਕਤ ਕਰਨਗੇ। 19 ਫਰਵਰੀ ਨੂੰ ਵਿਆਹ ਦਾ ਰਿਸੈਪਸ਼ਨ ਹੋਵੇਗਾ। ਇਸ ਤੋਂ ਇਲਾਵਾ ਬਲਜਿੰਦਰ ਕੌਰ ਅਤੇ ਸੁਖਰਾਜ ਸਿੰਘ ਬੱਲ ਦੇ ਵਿਆਹ ਵਿੱਚ ਕਈ ਵੱਡੇ ਆਗੂਆਂ ਦੇ ਆਉਣ ਦੀ ਉਮੀਦ ਦੱਸੀ ਜਾ ਰਹੀ ਹੈ।

Leave a Reply

Your email address will not be published. Required fields are marked *