ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇਸ਼ ਭਰ ’ਚ ਮਨਾਇਆ ਜਾ ਰਿਹੈ ਬਕਰੀਦ ਦਾ ਤਿਉਹਾਰ
ਮੁਸਲਿਮ ਭਾਈਚਾਰੇ ’ਚ ਖਾਸਾ ਉਤਸ਼ਾਹ
ਨਮਾਜ਼ ਅਦਾ ਕਰਨ ਤੋਂ ਬਾਅਦ ਬੱਕਰੇ ਦੀ ਦਿੱਤੀ ਗਈ ਕੁਰਬਾਨੀ
ਜੰਮੂ–ਕਸ਼ਮੀਰ ’ਚ ਵੀ ਈਦ ਦੀਆਂ ਰੌਣਕਾਂ
ਸੁਰੱਖਿਆ ਦੇ ਸਖਤ ਪਹਿਰੇ ਹੇਠ ਮਨਾਈ ਜਾ ਰਹੀ ਹੈ ਈਦ
ਪਹਿਲੀ ਵਾਰ ਸਰਹੱਦ ’ਤੇ ਨਹੀਂ ਸਾਂਝੀ ਕੀਤੀ ਗਈ ਮਠਿਆਈ
Watch Video
