ਅਯੁੱਧਿਆ ’ਚ ਰਾਮ ਮੰਦਰ ਬਣਨ ਦਾ ਰਸਤਾ ਹੋਇਆ ਸਾਫ, ਕੋਰਟ ਨੇ ਲਿਆ ਇਹ ਇਤਿਹਾਸਕ ਫੈਸਲਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਯੁੱਧਿਆ ਵਿਵਾਦ ਤੇ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ ਆ ਗਿਆ ਹੈ। ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਵਿਵਦਾਤਿ ਜਮੀਨ ਨੂੰ ਰਾਮਜਨਮਭੂਮੀ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਯੁੱਧਿਆ ਵਿਵਾਦ ਤੇ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ ਆ ਗਿਆ ਹੈ। ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਵਿਵਦਾਤਿ ਜਮੀਨ ਨੂੰ ਰਾਮਜਨਮਭੂਮੀ ਨੂੰ ਨਿਆਸ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ ਜਦਕਿ ਮੁਸਲਿਮ ਪੱਖ ਨੂੰ ਅੱਲਗ ਅਸਥਾਨ ਤੇ ਥਾਂ ਦੇ ਵੀ ਜਿਕਰ ਕੀਤਾ ਗਿਆ ਹੈ। ਕੋਰਟ ਦੇ ਫੈਸਲਾ ਮੁਤਾਬਿਕ ਸੁੰਨੀ ਵਕਫ ਬੋਰਡ ਨੂੰ ਵੱਖ ਜਮੀਨ ਦੇਣ ਦਾ ਵੀ ਆਦੇਸ਼ ਦਿੱਤਾ ਗਿਆ ਹੈ।

SC

ਕਾਬਿਲੇਗੌਰ ਹੈ ਕਿ ਸੁਪਰੀਮ ਕੋਰਟ ਨੇ ਵਕਫ ਬੋਰਡ ਅਤੇ ਨਿਰਮੋਹੀ ਅਖਾੜੇ ਦੀਆਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਹੈ। ਉੱਥ ੇਹੀ ਚੀਫ ਜਸਟਿਸ ਨੇ ਕਿਹਾ ਕਿ ਜੋ ਕੁਝ ਵੀ ਖੁਦਾਈ ਚ ਮਿਲਿਆ ਹੈ ਉਸ ਚ ਇਸਲਾਮਿਕ ਢਾਂਚੇ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਹੈ। ਜਿਸ ਕਾਰਨ ਇਸ ਜਮੀਨ ਨੂੂੰ ਰਾਮਜਨਮਭੂਮੀ ਨੂੰ ਨਿਆਸ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ।

Leave a Reply

Your email address will not be published. Required fields are marked *