ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਨੇਡਿਅਨ ਪੁਲਿਸ ਸਰਵਿਸ ‘ਚ ਸਿੱਖਾਂ ਨੂੰ ਦਸਤਾਰ ਬੰਨ੍ਹ ਕੇ ਡਿਊਟੀ ਕਰਨ ਦਾ ਅਧਿਕਾਰ ਦਵਾਉਣ ਵਾਲੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ ਇੰਸਪੈਕਟਰ ਬਲਤੇਜ ਢਿੱਲੋਂ ਨੂੰ ਟੋਸਟਮਾਸਟਰਜ਼ ਇੰਟਰਨੈਸ਼ਨਲ ਨੇ ‘ਕੰਮਿਉਨੀਕੇਸ਼ਨ ਐਂਡ ਲੀਡਰਸ਼ਿਪ’ ਐਵਾਰਡ ਮਿਲਿਆ ਹੈ । ਉਨ੍ਹਾਂ ਨੂੰ ਇਹ ਐਵਾਰਡ ਕੈਨੇਡੀਅਨ ਪੁਲਿਸ ਵਿੱਚ ਚੰਗੇਰੀਆਂ ਸੇਵਾਵਾਂ ਲਈ ਦਿੱਤਾ ਗਿਆ ਹੈ ।
Watch Video
