ਨੋਇਡਾ : ਪੱਖੇ ਨਾਲ ਲਟਕਦੀ ਮਿਲੀ ਪਤਨੀ ਦੀ ਲਾਸ਼, ਰਾਤ ਕੇਕ ਕੱਟਦਿਆਂ ਪਤੀ ਨਾਲ ਹੋਇਆ ਸੀ ਝਗੜਾ
ਨਵੀਂ ਦਿੱਲੀ : ਨੋਇਡਾ ਸੈਕਟਰ 119 (Noida Sector 119) ਤੋਂ ਸੁਸਾਇਡ (Suicide) ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬਰਥਡੇ ਦੀਆਂ ਖੁਸ਼ੀਆਂ ਪਲ…
View More ਨੋਇਡਾ : ਪੱਖੇ ਨਾਲ ਲਟਕਦੀ ਮਿਲੀ ਪਤਨੀ ਦੀ ਲਾਸ਼, ਰਾਤ ਕੇਕ ਕੱਟਦਿਆਂ ਪਤੀ ਨਾਲ ਹੋਇਆ ਸੀ ਝਗੜਾਹਿਜ਼ਾਬ ਵਿਵਾਦ : ਕਰਨਾਟਕ ‘ਚ ਹਿਜ਼ਾਬ ਪਹਿਨਣ ‘ਤੇ ਅੜ੍ਹੀਆਂ ਵਿਦਿਆਰਥਣਾਂ ‘ਤੇ ਹੋਈ ਸਖ਼ਤ ਕਾਰਵਾਈ
ਬੰਗਲੁਰੂ : ਕਰਨਾਟਕ ਵਿਚ ਹਿਜ਼ਾਬ ਵਿਵਾਦ (Hijab controversy in Karnataka) ਰੁੱਕਦਾ ਨਜ਼ਰ ਨਹੀਂ ਆ ਰਿਹਾ ਹੈ। ਕਰਨਾਟਕ ਹਾਈ ਕੋਰਟ (Karnataka High Court) ਦੇ ਹੁਕਮਾਂ ਤੋਂ…
View More ਹਿਜ਼ਾਬ ਵਿਵਾਦ : ਕਰਨਾਟਕ ‘ਚ ਹਿਜ਼ਾਬ ਪਹਿਨਣ ‘ਤੇ ਅੜ੍ਹੀਆਂ ਵਿਦਿਆਰਥਣਾਂ ‘ਤੇ ਹੋਈ ਸਖ਼ਤ ਕਾਰਵਾਈਪੂਰਬੀ ਯੁਕਰੇਨ ‘ਚ ਕਾਰ ‘ਚ ਜ਼ੋਰਦਾਰ ਧਮਾਕਾ, ਗੈਸ ਪਾਈਪਲਾਈਨ ‘ਚ ਅੱਗ
ਵਾਸ਼ਿੰਗਟਨ : ਰੂਸ ਅਤੇ ਯੂਕਰੇਨ (Russia and Ukraine) ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਦਾਅਵੇ ਜ਼ਰੂਰ ਹੋ ਰਹੇ ਹਨ ਕਿ ਹਮਲਾ ਨਹੀਂ ਕੀਤਾ ਜਾਵੇਗਾ, ਪਰ…
View More ਪੂਰਬੀ ਯੁਕਰੇਨ ‘ਚ ਕਾਰ ‘ਚ ਜ਼ੋਰਦਾਰ ਧਮਾਕਾ, ਗੈਸ ਪਾਈਪਲਾਈਨ ‘ਚ ਅੱਗਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (19 ਫਰਵਰੀ 2022)
ਤਿਲੰਗ ਮਹਲਾ ੪ ॥ ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ ਆਇ ਮਿਲੁ ਗੁਰਸਿਖ ਆਇ ਮਿਲੁ…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (19 ਫਰਵਰੀ 2022)ਵੋਟਿੰਗ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਖਿਲਾਫ ਦਰਜ ਹੋਇਆ ਮੁਕੱਦਮਾ, ਇਸ ਦਿਨ ਹੋਵੇਗੀ ਸੁਣਵਾਈ
ਚੰਡੀਗੜ੍ਹ : ਆਪਣੇ ਬੜਬੋਲੇ ਸੁਭਾਅ ਲਈ ਮਸ਼ਹੂਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਇਕ ਵਾਰ ਫਿਰ ਕਾਨੂੰਨੀ ਪੱਚੜੇ (Legal backlash) ਵਿਚ ਫੱਸ…
View More ਵੋਟਿੰਗ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਖਿਲਾਫ ਦਰਜ ਹੋਇਆ ਮੁਕੱਦਮਾ, ਇਸ ਦਿਨ ਹੋਵੇਗੀ ਸੁਣਵਾਈਅੱਤਵਾਦੀਆਂ ਨੂੰ ਜਾਣਕਾਰੀ ਸਾਂਝੀ ਕਰਨ ਵਾਲਾ IPS ਅਫਸਰ ਗ੍ਰਿਫਤਾਰ, NIA ‘ਚ ਮਿਲ ਚੁਕੈ ਸਰਵਿਸ ਮੈਡਲ
ਨਵੀਂ ਦਿੱਲੀ : ਲਸ਼ਕਰ-ਏ-ਤੋਇਬਾ (Lashkar-e-Toiba) ਨੂੰ ਖੁਫੀਆ ਜਾਣਕਾਰੀ (Intelligence) ਲੀਕ ਕਰਨ ਦੇ ਮਾਮਲੇ ਵਿੱਚ ਨੈਸ਼ਨਲ ਇੰਵੇਸਟਿਗੇਸ਼ਨ ਏਜੰਸੀ (National Investigation Agency) (NIA) ਨੇ ਹਿਮਾਚਲ ਪ੍ਰਦੇਸ਼ ਕਾਡਰ…
View More ਅੱਤਵਾਦੀਆਂ ਨੂੰ ਜਾਣਕਾਰੀ ਸਾਂਝੀ ਕਰਨ ਵਾਲਾ IPS ਅਫਸਰ ਗ੍ਰਿਫਤਾਰ, NIA ‘ਚ ਮਿਲ ਚੁਕੈ ਸਰਵਿਸ ਮੈਡਲ100 ਕਿਸਾਨ ਡਰੋਨ ਖੇਤਾਂ ਵਿਚ ਕਰਨਗੇ ਕੀਟਨਾਸ਼ਕਾਂ ਦਾ ਛਿੜਕਾਅ, ਪੀ.ਐੱਮ. ਮੋਦੀ ਨੇ ਦਿਖਾਈ ਹਰੀ ਝੰਡੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਦੇਸ਼ ਦੇ ਕਿਸਾਨਾਂ ਨੂੰ ਇਕ ਵੱਡੀ ਸੌਗਾਤ ਦਿੱਤੀ ਹੈ। ਕਿਸਾਨਾਂ ਦੀ ਮਦਦ (Helping…
View More 100 ਕਿਸਾਨ ਡਰੋਨ ਖੇਤਾਂ ਵਿਚ ਕਰਨਗੇ ਕੀਟਨਾਸ਼ਕਾਂ ਦਾ ਛਿੜਕਾਅ, ਪੀ.ਐੱਮ. ਮੋਦੀ ਨੇ ਦਿਖਾਈ ਹਰੀ ਝੰਡੀਲੰਘੇ 24 ਘੰਟਿਆਂ ਵਿਚ ਕੋਰੋਨਾ ਦੇ ਦੇਸ਼ ‘ਚ ਆਏ 22,270 ਮਾਮਲੇ, 325 ਲੋਕਾਂ ਦੀ ਗਈ ਜਾਨ
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ (Corona virus) ਦੇ ਕੇਸ ਹੁਣ ਕਾਫੀ ਘੱਟ ਹੋ ਗਏ ਹਨ। ਆਲਮ ਇਹ ਹੈ ਕਿ ਬੀਤੇ 24 ਘੰਟਿਆਂ ਵਿਚ…
View More ਲੰਘੇ 24 ਘੰਟਿਆਂ ਵਿਚ ਕੋਰੋਨਾ ਦੇ ਦੇਸ਼ ‘ਚ ਆਏ 22,270 ਮਾਮਲੇ, 325 ਲੋਕਾਂ ਦੀ ਗਈ ਜਾਨਵੋਟਿੰਗ ਤੋਂ ਇਕ ਦਿਨ ਪਹਿਲਾਂ ਚੋਣ ਰੰਜਿਸ਼ ਕਾਰਣ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਦੌਰਾਨ ਵੋਟਾਂ ਤੋਂ ਇਕ ਦਿਨ ਪਹਿਲਾਂ ਚੋਣ ਰੰਜਿਸ਼ ਵਿਚ ਕਤਲ ਕੀਤੇ ਜਾਣ ਦੀ ਘਟਨਾ ਹੋਈ ਹੈ।…
View More ਵੋਟਿੰਗ ਤੋਂ ਇਕ ਦਿਨ ਪਹਿਲਾਂ ਚੋਣ ਰੰਜਿਸ਼ ਕਾਰਣ ਨੌਜਵਾਨ ਦਾ ਬੇਰਹਿਮੀ ਨਾਲ ਕਤਲ