ਨਵੀਂ ਦਿੱਲੀ (ਇੰਟ.)- ਸੀ.ਬੀ.ਐੱਸ.ਈ. ਦੀ ਜਮਾਤ 10ਵੀਂ ਦਾ ਰਿਜ਼ਲਟ ਮੰਗਲਵਾਰ ਨੂੰ ਜਾਰੀ ਕਰ ਦਿੱਤਾ ਗਿਆ। ਪ੍ਰੀਖਿਆਰਥੀ ਸੀ.ਬੀ.ਐੱਸ.ਈ. ਬੋਰਡ ਦੀ ਅਧਿਕਾਰਤ ਵੈੱਬਸਾਈਟ cbseresults.nic.in ਜਾਂ cbse.gov.in ‘ਤੇ…
View More CBSE ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, 99.04 ਫੀਸਦੀ ਵਿਦਿਆਰਥੀ ਹੋਏ ਪਾਸਪਠਾਨਕੋਟ ਵਿਚ ਫੌਜੀ ਹੈਲੀਕਾਪਟਰ ਹਾਦਸੇ ਦਾ ਹੋਇਆ ਸ਼ਿਕਾਰ, 3 ਲੋਕ ਸਨ ਸਵਾਰ
ਪਠਾਨਕੋਟ (ਇੰਟ.)- ਪੰਜਾਬ ਸਥਿਤ ਪਠਾਨਕੋਟ (Pathankot) ਵਿਚ ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸੇ (Helicopter crash) ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਦੁਰਘਟਨਾ…
View More ਪਠਾਨਕੋਟ ਵਿਚ ਫੌਜੀ ਹੈਲੀਕਾਪਟਰ ਹਾਦਸੇ ਦਾ ਹੋਇਆ ਸ਼ਿਕਾਰ, 3 ਲੋਕ ਸਨ ਸਵਾਰਮਾਨਸੂਨ ਸੈਸ਼ਨ : ਸੰਸਦ ਤੱਕ ਵਿਰੋਧੀ ਧਿਰ ਨੇ ਕੱਢਿਆ ਸਾਈਕਲ ਮਾਰਚ
ਨਵੀਂ ਦਿੱਲੀ (ਇੰਟ.)- ਕਾਂਗਰਸ ਨੇਤਾ ਰਾਹੁਲ ਗਾਂਧੀ (Congress leader Rahul Gandhi) ਦੀ ਅਗਵਾਈ ਵਿਚ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ ਨੇ ਸੰਸਦ ਤੱਕ ਸਾਈਕਲ ਮਾਰਚ (Bicycle march)…
View More ਮਾਨਸੂਨ ਸੈਸ਼ਨ : ਸੰਸਦ ਤੱਕ ਵਿਰੋਧੀ ਧਿਰ ਨੇ ਕੱਢਿਆ ਸਾਈਕਲ ਮਾਰਚਉਡੀਕਾਂ ਖਤਮ, CBSE ਬੋਰਡ ਵਲੋਂ ਅੱਜ ਐਲਾਨਿਆ ਜਾਵੇਗਾ 10ਵੀਂ ਜਮਾਤ ਦਾ Result
ਨਵੀਂ ਦਿੱਲੀ (ਇੰਟ.)- ਸੀ.ਬੀ.ਐੱਸ.ਈ. ਬੋਰਡ (CBSE Board) ਦਾ ਨਤੀਜਾ ਅੱਜ ਦੁਪਹਿਰ 12 ਵਜੇ ਤੱਕ ਐਲਾਨ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਸੀ.ਬੀ.ਐੱਸ.ਈ. ਲੰਬੇ ਸਮੇਂ…
View More ਉਡੀਕਾਂ ਖਤਮ, CBSE ਬੋਰਡ ਵਲੋਂ ਅੱਜ ਐਲਾਨਿਆ ਜਾਵੇਗਾ 10ਵੀਂ ਜਮਾਤ ਦਾ Result‘ਟੋਕੀਓ ਓਲੰਪਿਕਸ ਵਿਚ ਭਾਰਤੀ ਹਾਕੀ ਟੀਮ ਪੂਰੇ ਦਮਖਮ ਨਾਲ ਲੜੀ’
ਗੁਰਦਾਸਪੁਰ (ਇੰਟ.)- ਭਾਰਤੀ ਪੁਰਸ਼ ਹਾਕੀ ਟੀਮ (Indian men’s hockey team) ਦਾ 41 ਸਾਲ ਬਾਅਦ ਓਲੰਪਿਕ (Olympics) ਦੇ ਫਾਈਨਲ ਵਿਚ ਪਹੁੰਚਣ ਜਾ ਸੁਪਨਾ ਟੁੱਟ ਗਿਆ। ਟੋਕੀਓ…
View More ‘ਟੋਕੀਓ ਓਲੰਪਿਕਸ ਵਿਚ ਭਾਰਤੀ ਹਾਕੀ ਟੀਮ ਪੂਰੇ ਦਮਖਮ ਨਾਲ ਲੜੀ’ਕੋਰੋਨਾ ਕਾਰਣ ਜਾਨ ਗਵਾਉਣ ਵਾਲੇ 101 ਪੱਤਰਕਾਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗੀ ਮਾਲੀ ਸਹਾਇਤਾ
ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ (Corona Virus) ਦੇ ਚੱਲਦੇ ਜਾਨ ਗਵਾਉਣ ਵਾਲੇ ਕੁਲ 101 ਪੱਤਰਕਾਰਾਂ (101 Reporting) ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵਜੋਂ 5.05 ਕਰੋੜ…
View More ਕੋਰੋਨਾ ਕਾਰਣ ਜਾਨ ਗਵਾਉਣ ਵਾਲੇ 101 ਪੱਤਰਕਾਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗੀ ਮਾਲੀ ਸਹਾਇਤਾਭਾਰਤੀ ਪੁਰਸ਼ ਹਾਕੀ ਟੀਮ ਦਾ ਫਾਈਨਲ ਵਿਚ ਪੁੱਜਣ ਦਾ ਸੁਪਨਾ ਟੁੱਟਿਆ, ਬੈਲਜੀਅਮ ਤੋਂ ਮਿਲੀ ਹਾਰ
ਟੋਕੀਓ (ਇੰਟ.)- ਭਾਰਤੀ ਪੁਰਸ਼ ਹਾਕੀ ਟੀਮ (Indian men’s hockey team) ਦਾ 41 ਸਾਲ ਬਾਅਦ ਓਲੰਪਿਕ (Olympics) ਦੇ ਫਾਈਨਲ ਵਿਚ ਪਹੁੰਚਣ ਜਾ ਸੁਪਨਾ ਟੁੱਟ ਗਿਆ। ਟੋਕੀਓ…
View More ਭਾਰਤੀ ਪੁਰਸ਼ ਹਾਕੀ ਟੀਮ ਦਾ ਫਾਈਨਲ ਵਿਚ ਪੁੱਜਣ ਦਾ ਸੁਪਨਾ ਟੁੱਟਿਆ, ਬੈਲਜੀਅਮ ਤੋਂ ਮਿਲੀ ਹਾਰTokyo Olympics : ਤਮਗੇ ਤੋਂ ਖੁੰਝੀ ਪੰਜਾਬ ਦੀ ਸ਼ੇਰਨੀ ਕਮਲਪ੍ਰੀਤ ਕੌਰ
ਟੋਕੀਓ (ਇੰਟ.)- ਟੋਕੀਓ ਓਲੰਪਿਕਸ (Tokyo Olympics) ਭਾਰਤ ਵਲੋਂ ਖੇਡ ਰਹੀ ਪੰਜਾਬ ਦੇ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ (Kamalpreet Kaur) ਡਿਸਕਸ ਥ੍ਰੋ (Discus throw) ਦੇ ਫਾਈਨਲ…
View More Tokyo Olympics : ਤਮਗੇ ਤੋਂ ਖੁੰਝੀ ਪੰਜਾਬ ਦੀ ਸ਼ੇਰਨੀ ਕਮਲਪ੍ਰੀਤ ਕੌਰਮੁੱਖ ਮੰਤਰੀ ਕੈਪਟਨ ਤੇ ਸਿੱਧੂ ਦਾ ਪਨਬਸ ਤੇ ਪੀ.ਆਰ.ਟੀ.ਸੀ. ਮੁਲਾਜ਼ਮ ਕਰਨਗੇ ਘਿਰਾਓ
ਲੁਧਿਆਣਾ (ਇੰਟ.)- ਪੰਜਾਬ ਰੋਡਵੇਜ਼ ਕਾਨਟ੍ਰੈਕਟ ਵਰਕਰਜ਼ ਯੂਨੀਅਨ (Punjab Roadways Contract Workers Union) ਪੰਜਾਬ ਅਤੇ ਪੀ.ਆਰ.ਟੀ.ਸੀ. (PRTC) ਦੇ ਕੱਚੇ ਮੁਲਾਜ਼ਮਾਂ ਦੀ ਕਮੇਟੀ ਵਲੋਂ ਦਿੱਤੇ ਗਏ ਪ੍ਰੋਗਰਾਮ…
View More ਮੁੱਖ ਮੰਤਰੀ ਕੈਪਟਨ ਤੇ ਸਿੱਧੂ ਦਾ ਪਨਬਸ ਤੇ ਪੀ.ਆਰ.ਟੀ.ਸੀ. ਮੁਲਾਜ਼ਮ ਕਰਨਗੇ ਘਿਰਾਓਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (2 ਅਗਸਤ 2021)
ਬੈਰਾੜੀ ਮਹਲਾ ੪ ॥ ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (2 ਅਗਸਤ 2021)