ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਸੁਦਾਗਰਾਂ ਖ਼ਿਲਾਫ਼ ਇੱਕ ਵਿਸ਼ੇਸ਼ ਮੁਹਿੰਮ ਤਹਿਤ ਸਰਹੱਦ ਪਾਰ ਤੋਂ ਚੱਲ ਰਹੇ 3 ਅਲੱਗ-ਅਲੱਗ…
View More Big action by Amritsar Police: ਪਾਕਿਸਤਾਨੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼, 6.3 ਕਿਲੋ ਹੈਰੋਇਨ ਤੇ 9 ਪਿਸਤੌਲਾਂ ਸਮੇਤ 5 ਗ੍ਰਿਫ਼ਤਾਰਬਠਿੰਡਾ ਦੇ ਬਾਜ਼ਾਰਾਂ ‘ਚ 30 ਸਾਲ ਪੁਰਾਣੀ ‘ਗੁੱਦਵਾਲੀ ਰੱਖੜੀ’ ਦਾ ਕ੍ਰੇਜ਼: ਭੈਣਾਂ ਵਿਦੇਸ਼ਾਂ ‘ਚ ਬੈਠੇ ਭਰਾਵਾਂ ਲਈ ਕਰ ਰਹੀਆਂ ਪਸੰਦ
ਬਠਿੰਡਾ : ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਬਠਿੰਡਾ ਦੇ ਬਾਜ਼ਾਰਾਂ ਵਿੱਚ ਖਾਸ ਰੌਣਕ ਦੇਖਣ ਨੂੰ ਮਿਲ ਰਹੀ ਹੈ। ਇਸ ਵਾਰ ਬਾਜ਼ਾਰ ਵਿੱਚ ਪੰਜਾਬ…
View More ਬਠਿੰਡਾ ਦੇ ਬਾਜ਼ਾਰਾਂ ‘ਚ 30 ਸਾਲ ਪੁਰਾਣੀ ‘ਗੁੱਦਵਾਲੀ ਰੱਖੜੀ’ ਦਾ ਕ੍ਰੇਜ਼: ਭੈਣਾਂ ਵਿਦੇਸ਼ਾਂ ‘ਚ ਬੈਠੇ ਭਰਾਵਾਂ ਲਈ ਕਰ ਰਹੀਆਂ ਪਸੰਦਰੂਪਨਗਰ-ਮਨਾਲੀ ਹਾਈਵੇਅ ‘ਤੇ ਦੋ ਟਰੱਕਾਂ ਵਿਚਾਲੇ ਭਿਆਨਕ ਟੱਕਰ: 8 ਘੰਟੇ ਜਾਮ ਰਿਹਾ ਨੈਸ਼ਨਲ ਹਾਈਵੇਅ, ਜਾਨੀ ਨੁਕਸਾਨ ਤੋਂ ਬਚਾਅ
ਰੂਪਨਗਰ : ਰੂਪਨਗਰ-ਮਨਾਲੀ ਰਾਸ਼ਟਰੀ ਸ਼ਾਹਰਾਹ (ਨੈਸ਼ਨਲ ਹਾਈਵੇਅ) ‘ਤੇ ਅੱਜ ਸਵੇਰੇ ਤੜਕਸਾਰ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਟਰੱਕਾਂ ਵਿਚਾਲੇ…
View More ਰੂਪਨਗਰ-ਮਨਾਲੀ ਹਾਈਵੇਅ ‘ਤੇ ਦੋ ਟਰੱਕਾਂ ਵਿਚਾਲੇ ਭਿਆਨਕ ਟੱਕਰ: 8 ਘੰਟੇ ਜਾਮ ਰਿਹਾ ਨੈਸ਼ਨਲ ਹਾਈਵੇਅ, ਜਾਨੀ ਨੁਕਸਾਨ ਤੋਂ ਬਚਾਅਸੰਗਰੂਰ ‘ਚ ਦੇਰ ਰਾਤ ਗੈਂਗਵਾਰ ਵਰਗੀ ਵਾਰਦਾਤ: ਦੋ ਗੁੱਟਾਂ ਵਿਚਾਲੇ ਤਾਬੜਤੋੜ ਚੱਲੀਆਂ ਗੋਲੀਆਂ, ਸੀਸੀਟੀਵੀ ‘ਚ ਕੈਦ ਹੋਈ ਭਿਆਨਕ ਵਾਰਦਾਤ
ਸੰਗਰੂਰ : ਸੰਗਰੂਰ ਸ਼ਹਿਰ ਦੇ ਨਾਨਕਿਆਣਾ ਸਾਹਿਬ ਚੌਂਕ ਦੇ ਨਜ਼ਦੀਕ ਪੈਂਦੇ ਫਰੀਦ ਨਗਰ ਦੀ ਗਲੀ ਨੰਬਰ 2 ਦੇ ਬਾਹਰ ਬੀਤੀ ਰਾਤ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ…
View More ਸੰਗਰੂਰ ‘ਚ ਦੇਰ ਰਾਤ ਗੈਂਗਵਾਰ ਵਰਗੀ ਵਾਰਦਾਤ: ਦੋ ਗੁੱਟਾਂ ਵਿਚਾਲੇ ਤਾਬੜਤੋੜ ਚੱਲੀਆਂ ਗੋਲੀਆਂ, ਸੀਸੀਟੀਵੀ ‘ਚ ਕੈਦ ਹੋਈ ਭਿਆਨਕ ਵਾਰਦਾਤਗੁਰਦਾਸਪੁਰ ‘ਚ ਸਮਾਜ ਸੇਵਕ ਦੇ ਘਰ ਗੋਲੀਬਾਰੀ: AAP ਆਗੂ ਰਮਨ ਬਹਿਲ ਨੇ ਪੀੜਤ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਿੱਤਾ ਭਰੋਸਾ
ਗੁਰਦਾਸਪੁਰ : ਗੁਰਦਾਸਪੁਰ ਵਿੱਚ ਬੀਤੀ ਅੱਧੀ ਰਾਤ ਇੱਕ ਸਮਾਜ ਸੇਵਕ ਦੇ ਘਰ ‘ਤੇ ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।…
View More ਗੁਰਦਾਸਪੁਰ ‘ਚ ਸਮਾਜ ਸੇਵਕ ਦੇ ਘਰ ਗੋਲੀਬਾਰੀ: AAP ਆਗੂ ਰਮਨ ਬਹਿਲ ਨੇ ਪੀੜਤ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਿੱਤਾ ਭਰੋਸਾਹੱਕਾਂ ਲਈ ਆਰ-ਪਾਰ ਦੀ ਲੜਾਈ: ਰਣਜੀਤ ਸਾਗਰ ਡੈਮ ਦੇ ਪੀੜਤਾਂ ਦਾ ਰੋਸ, ਦੋ ਬਜ਼ੁਰਗ 100 ਫੁੱਟ ਉੱਚੇ ਟਾਵਰ ‘ਤੇ ਚੜ੍ਹੇ
ਪਠਾਨਕੋਟ : ਪਿਛਲੇ 33 ਸਾਲਾਂ ਤੋਂ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਜੱਦੋ-ਜਹਿਦ ਕਰ ਰਹੇ ਰਣਜੀਤ ਸਾਗਰ ਡੈਮ ਅਤੇ ਬੈਰਾਜ ਪ੍ਰੋਜੈਕਟ ਦੇ ਪੀੜਤਾਂ (ਬੈਰਾਜ ਓਸਤੀ)…
View More ਹੱਕਾਂ ਲਈ ਆਰ-ਪਾਰ ਦੀ ਲੜਾਈ: ਰਣਜੀਤ ਸਾਗਰ ਡੈਮ ਦੇ ਪੀੜਤਾਂ ਦਾ ਰੋਸ, ਦੋ ਬਜ਼ੁਰਗ 100 ਫੁੱਟ ਉੱਚੇ ਟਾਵਰ ‘ਤੇ ਚੜ੍ਹੇਅੰਮ੍ਰਿਤਸਰ ਵਿੱਚ ਦਹਿਸ਼ਤ: ਗੇਟ ਹਕੀਮਾਂ ‘ਚ 40 ਸਾਲਾ ਵਿਅਕਤੀ ਦਾ ਬੇਰਹਿਮੀ ਨਾਲ ਕਤਲ, 15-16 ਨੌਜਵਾਨਾਂ ‘ਤੇ ਹਮਲੇ ਦਾ ਦੋਸ਼
ਅੰਮ੍ਰਿਤਸਰ : ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਅਧੀਨ ਆਉਂਦੇ ਇਲਾਕੇ ਵਿੱਚੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 40 ਸਾਲਾ ਸੰਦੀਪ ਸਿੰਘ ਨਾਮ ਦੇ ਵਿਅਕਤੀ…
View More ਅੰਮ੍ਰਿਤਸਰ ਵਿੱਚ ਦਹਿਸ਼ਤ: ਗੇਟ ਹਕੀਮਾਂ ‘ਚ 40 ਸਾਲਾ ਵਿਅਕਤੀ ਦਾ ਬੇਰਹਿਮੀ ਨਾਲ ਕਤਲ, 15-16 ਨੌਜਵਾਨਾਂ ‘ਤੇ ਹਮਲੇ ਦਾ ਦੋਸ਼ਪਟਨਾ ‘ਚ BPSC ਪਰੀਖਿਆਰਥੀਆਂ ਦਾ ਜ਼ਬਰਦਸਤ ਹੰਗਾਮਾ: ਪੁਲਿਸ ਵੱਲੋਂ ਲਾਠੀਚਾਰਜ ਤੇ ਵਾਟਰ ਕੈਨਨ ਦੀ ਵਰਤੋਂ, ਤੇਜਸਵੀ ਯਾਦਵ ਨੇ ਲਿਖਿਆ ਪੱਤਰ
ਪਟਨਾ: ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਮੰਗਲਵਾਰ ਦਾ ਦਿਨ ਵਿਦਿਆਰਥੀਆਂ ਦੇ ਭਾਰੀ ਵਿਰੋਧ ਪ੍ਰਦਰਸ਼ਨ ਦਾ ਗਵਾਹ ਬਣਿਆ। 70ਵੀਂ ਬਿਹਾਰ ਲੋਕ ਸੇਵਾ ਕਮਿਸ਼ਨ (BPSC) ਪ੍ਰੀਖਿਆ ਨੂੰ…
View More ਪਟਨਾ ‘ਚ BPSC ਪਰੀਖਿਆਰਥੀਆਂ ਦਾ ਜ਼ਬਰਦਸਤ ਹੰਗਾਮਾ: ਪੁਲਿਸ ਵੱਲੋਂ ਲਾਠੀਚਾਰਜ ਤੇ ਵਾਟਰ ਕੈਨਨ ਦੀ ਵਰਤੋਂ, ਤੇਜਸਵੀ ਯਾਦਵ ਨੇ ਲਿਖਿਆ ਪੱਤਰ