ਧਨਾਸਰੀ ਮਹਲਾ ੫ ॥ ਮੇਰਾ ਲਾਗੋ ਰਾਮ ਸਿਉ ਹੇਤੁ ॥ ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ ॥੧॥ ਰਹਾਉ ॥ ਹਾਥ ਦੇਇ ਰਾਖਿਓ…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (26 ਦਸੰਬਰ 2021)ਪਾਕਿ ਦੇ ਸਾਬਕਾ ਕ੍ਰਿਕੇਟਰ ਸ਼ੋਏਬ ਅਖਤਰ ਦੀ ਮਾਤਾ ਦਾ ਹੋਇਆ ਦੇਹਾਂਤ
ਇਸਲਾਮਾਬਾਦ : ਪਾਕਿਸਤਾਨ ਕ੍ਰਿਕਟ ਲਈ ਬੁਰੀ ਖਬਰ ਸਾਹਮਣੇ ਆਈ ਹੈ। ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ (Shoaib Akhtar) ਦੇ ਘਰ ਸੋਗ ਦਾ ਮਾਹੌਲ ਹੈ। ਉਸ ਦੀ…
View More ਪਾਕਿ ਦੇ ਸਾਬਕਾ ਕ੍ਰਿਕੇਟਰ ਸ਼ੋਏਬ ਅਖਤਰ ਦੀ ਮਾਤਾ ਦਾ ਹੋਇਆ ਦੇਹਾਂਤਰੋਨਾਲਡੋ ਤੋਂ ਲੈਕੇ ਬੇਕਹਮ ਤੱਕ ਸਟਾਰ ਫੁੱਟਬਾਲਰ ਨੇ ਇਸ ਤਰ੍ਹਾਂ ਮਨਾਇਆ ਕ੍ਰਿਸਮਸ ਦਾ ਜਸ਼ਨ
ਬਿਹਾਰ ਦੇ ਮੁਜ਼ੱਫਰਪੁਰ ‘ਚ ਨੂਡਲਜ਼ ਫੈਕਟਰੀ ‘ਚ ਧਮਾਕਾ, 6 ਦੀ ਮੌਤ
ਪਟਨਾ : ਬਿਹਾਰ ਦੇ ਮੁਜ਼ੱਫਰਪੁਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਬੇਲਾ ਇੰਡਸਟਰੀਅਲ ਏਰੀਆ (Bella Industrial Area) ਦੇ ਫੇਜ਼-2 ਸਥਿਤ ਨੂਡਲਜ਼ ਫੈਕਟਰੀ ਵਿੱਚ ਬਾਇਲਰ…
View More ਬਿਹਾਰ ਦੇ ਮੁਜ਼ੱਫਰਪੁਰ ‘ਚ ਨੂਡਲਜ਼ ਫੈਕਟਰੀ ‘ਚ ਧਮਾਕਾ, 6 ਦੀ ਮੌਤBSF ਨੂੰ ਮਿਲੀ ਵੱਡੀ ਸਫਲਤਾ, ਭਾਰਤ-ਪਾਕਿਸਤਾਨ ਸਰਹੱਦ ਨੇੜੇ ਬਰਾਮਦ ਕੀਤੀ 22 ਕਿਲੋ ਹੈਰੋਇਨ
ਤਰਨਤਾਰਨ : ਬੀਐਸਐਫ (BSF) ਨੇ ਸਥਾਨਕ ਜ਼ਿਲ੍ਹੇ ਦੇ ਅਧੀਨ ਪੈਂਦੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਾਕਿਸਤਾਨ ਵਾਲੇ ਪਾਸੇ ਤੋਂ ਭੇਜੀ ਗਈ 22 ਕਿਲੋ ਹੈਰੋਇਨ ਬਰਾਮਦ ਕਰਨ ਵਿੱਚ…
View More BSF ਨੂੰ ਮਿਲੀ ਵੱਡੀ ਸਫਲਤਾ, ਭਾਰਤ-ਪਾਕਿਸਤਾਨ ਸਰਹੱਦ ਨੇੜੇ ਬਰਾਮਦ ਕੀਤੀ 22 ਕਿਲੋ ਹੈਰੋਇਨਕੋਰੋਨਾ ਟੈਸਟ ਕਰਵਾਉਣ ਦੀ ਗੱਲ ‘ਤੇ ਭੜਕੇ ਵਿਅਕਤੀ ਨੇ ਡਿਸਪੈਂਸਰੀ ਸਟਾਫ ‘ਤੇ ਕੀਤਾ ਹਮਲਾ
ਨਵੀਂ ਦਿੱਲੀ : ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਨੇ ਦਿੱਲੀ ਸਰਕਾਰ ਦੇ ਸਿਵਲ ਡਿਫੈਂਸ ਵਲੰਟੀਅਰ ਦੀ ਜ਼ਿੰਦਗੀ ‘ਤੇ ਉਸ ਸਮੇਂ ਭਾਰੀ ਪੈ ਗਿਆ ਜਦ ਕੋਵਿਡ…
View More ਕੋਰੋਨਾ ਟੈਸਟ ਕਰਵਾਉਣ ਦੀ ਗੱਲ ‘ਤੇ ਭੜਕੇ ਵਿਅਕਤੀ ਨੇ ਡਿਸਪੈਂਸਰੀ ਸਟਾਫ ‘ਤੇ ਕੀਤਾ ਹਮਲਾਆਉਂਦੇ ਦਿਨਾਂ ‘ਚ ਪੰਜਾਬ ‘ਚ ਪਵੇਗੀ ਹੱਡ ਚੀਰਵੀਂ ਠੰਡ, ਕਈ ਰਾਜਾਂ ‘ਚ ਹੋਵੇਗੀ ਬਾਰਿਸ਼ ‘ਤੇ ਗੜੇਮਾਰੀ
ਨਵੀਂ ਦਿੱਲੀ : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਹਵਾ ਦੀ ਗੁਣਵੱਤਾ (AQI) ਐਤਵਾਰ ਨੂੰ ਵੀ ‘ਬਹੁਤ ਖ਼ਰਾਬ’ ਦਰਜ ਕੀਤੀ ਗਈ…
View More ਆਉਂਦੇ ਦਿਨਾਂ ‘ਚ ਪੰਜਾਬ ‘ਚ ਪਵੇਗੀ ਹੱਡ ਚੀਰਵੀਂ ਠੰਡ, ਕਈ ਰਾਜਾਂ ‘ਚ ਹੋਵੇਗੀ ਬਾਰਿਸ਼ ‘ਤੇ ਗੜੇਮਾਰੀਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਮੁੱਠਭੇੜ, ਸੁਰੱਖਿਆ ਬਲਾਂ ਨੇ ISJK ਨਾਲ ਸਬੰਧਤ ਅੱਤਵਾਦੀ ਕੀਤਾ ਢੇਰ
ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਸ਼੍ਰੀਗੁਫਵਾੜਾ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਇਸਲਾਮਿਕ ਸਟੇਟ ਆਫ ਜੰਮੂ ਐਂਡ ਕਸ਼ਮੀਰ (ISJK) ਨਾਲ…
View More ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਮੁੱਠਭੇੜ, ਸੁਰੱਖਿਆ ਬਲਾਂ ਨੇ ISJK ਨਾਲ ਸਬੰਧਤ ਅੱਤਵਾਦੀ ਕੀਤਾ ਢੇਰ3 ਜਨਵਰੀ ਤੋਂ ਲੱਗੇਗੀ 15-18 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ
ਨਵੀਂ ਦਿੱਲੀ : ਓਮੀਕ੍ਰੋਨ ਦੇ ਵਧਦੇ ਖ਼ਤਰੇ ਅਤੇ ਕੋਵਿਡ -19 ਦੀ ਤੀਜੀ ਲਹਿਰ ਦੇ ਡਰ ਦੇ ਵਿਚਕਾਰ, ਪੀਐਮ ਮੋਦੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ…
View More 3 ਜਨਵਰੀ ਤੋਂ ਲੱਗੇਗੀ 15-18 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨਪਾਕਿਸਤਾਨ ‘ਚ ਹੁਣ ਸਿੱਖਾਂ ਨੂੰ ਹਥਿਆਰ ਨੀਤੀ ਤਹਿਤ ਕਿਰਪਾਨ ਦਾ ਲੈਣਾ ਪਵੇਗਾ ਲਾਇਸੈਂਸ
ਪਾਕਿਸਤਾਨ : ਪਾਕਿਸਤਾਨ ਦੇ ਖੈਬਰ-ਪਖਤੂਨਖਵਾ (Khyber Pakhtunkhwa) ਸੂਬੇ ਵਿਚ ਪੇਸ਼ਾਵਰ ਹਾਈ ਕੋਰਟ (Peshawar High Court) ਨੇ ਸਿੱਖ ਭਾਈਚਾਰੇ ਨੂੰ ਕਿਰਪਾਨ ਨਾਲ ਲੈ ਜਾਣ ਲਈ ਲਾਇਸੈਂਸ…
View More ਪਾਕਿਸਤਾਨ ‘ਚ ਹੁਣ ਸਿੱਖਾਂ ਨੂੰ ਹਥਿਆਰ ਨੀਤੀ ਤਹਿਤ ਕਿਰਪਾਨ ਦਾ ਲੈਣਾ ਪਵੇਗਾ ਲਾਇਸੈਂਸ