ਜਲੰਧਰ : ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਨਵੇਂ CM ਚਰਨਜੀਤ ਸਿੰਘ ਚੰਨੀ ਜਲੰਧਰ ਪਹੁੰਚ ਗਏ ਹਨ। ਜਿਥੇ ਉਹ ਡੇਰਾ ਬੱਲਾਂ ਵਿਖੇ ਨਤਮਸਤਕ ਹੋਏ…
View More ਜਲੰਧਰ ਪਹੁੰਚੇ ਨਵੇਂ CM ਚਰਨਜੀਤ ਸਿੰਘ ਚੰਨੀ, ਡੇਰਾ ਬੱਲਾਂ ਵਿਖੇ ਹੋਏ ਨਤਮਸਤਕਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਤੇ ਫਲੈਕਸਾਂ ਹਟਾਉਣ ਦੇ ਆਦੇਸ਼ ਜਾਰੀ
ਚੰਡੀਗੜ੍ਹ : ਚਰਨਜੀਤ ਸਿੰਘ ਚੰਨੀ (Charanjeet Singh Channi) ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਤੇ ਫਲੈਕਸ…
View More ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਤੇ ਫਲੈਕਸਾਂ ਹਟਾਉਣ ਦੇ ਆਦੇਸ਼ ਜਾਰੀਵਿਲੱਖਣ ਹੀ ਅੰਦਾਜ਼ ‘ਚ ਦਿੱਖੇ ਚੰਨੀ ਅਤੇ ਸਿੱਧੂ, ਸਟਾਲ ‘ਤੇ ਬੈਠ ਕੇ ਲਿਆ ਚਾਹ ਦਾ ਸੁਆਦ
ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਬੁੱਧਵਾਰ ਨੂੰ ਵਿਲੱਖਣ ਅੰਦਾਜ਼ ਵਿੱਚ ਦੇਖਿਆ ਗਿਆ।…
View More ਵਿਲੱਖਣ ਹੀ ਅੰਦਾਜ਼ ‘ਚ ਦਿੱਖੇ ਚੰਨੀ ਅਤੇ ਸਿੱਧੂ, ਸਟਾਲ ‘ਤੇ ਬੈਠ ਕੇ ਲਿਆ ਚਾਹ ਦਾ ਸੁਆਦਪੰਜਾਬ ‘ਚ ਕੈਬਨਿਟ ਮੀਟਿੰਗ ਅੱਜ ! ਕਈ ਵਿਧਾਇਕਾਂ ਦੀ ਹੋ ਸਕਦੀ ਹੈ ਛੁੱਟੀ
ਚੰਡੀਗੜ੍ਹ : ਪੰਜਾਬ ਦੀ ਕਮਾਨ ਸੰਭਾਲਣ ਤੋਂ ਬਾਅਦ ਚਰਨਜੀਤ ਸਿੰਘ ਐਕਸ਼ਨ ਮੋਡ ‘ਤੇ ਦਿਖ ਰਹੇ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਨੇ ਕਈ ਅਹਿਮ…
View More ਪੰਜਾਬ ‘ਚ ਕੈਬਨਿਟ ਮੀਟਿੰਗ ਅੱਜ ! ਕਈ ਵਿਧਾਇਕਾਂ ਦੀ ਹੋ ਸਕਦੀ ਹੈ ਛੁੱਟੀਭਲਕੇ ਅਮਰੀਕੀ ਦੌਰੇ ‘ਤੇ ਜਾਣਗੇ PM ਮੋਦੀ, ਰਾਸ਼ਟਰਪਤੀ ਬਿਡੇਨ ਨਾਲ ਇੰਨ੍ਹਾਂ ਖਾਸ ਮੁੱਦਿਆ ‘ਤੇ ਹੋ ਸਕਦੀ ਹੈ ਚਰਚਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਅਮਰੀਕਾ ਜਾ ਰਹੇ ਹਨ। ਕੋਰੋਨਾ ਸੰਕਟ ਕਾਰਨ ਛੇ ਮਹੀਨਿਆਂ ਬਾਅਦ ਪੀਐਮ ਮੋਦੀ ਦੀ ਇਹ ਵਿਦੇਸ਼ੀ ਯਾਤਰਾ…
View More ਭਲਕੇ ਅਮਰੀਕੀ ਦੌਰੇ ‘ਤੇ ਜਾਣਗੇ PM ਮੋਦੀ, ਰਾਸ਼ਟਰਪਤੀ ਬਿਡੇਨ ਨਾਲ ਇੰਨ੍ਹਾਂ ਖਾਸ ਮੁੱਦਿਆ ‘ਤੇ ਹੋ ਸਕਦੀ ਹੈ ਚਰਚਾਨੀਲੇ ਸਮੁੰਦਰ ਕਿਨਾਰੇ ਛੁੱਟੀਆਂ ਮਨਾਉਂਦੀ ਦਿਖੀ ਅਨਨਿਆਂ ਪਾਂਡੇ, (ਤਸਵੀਰਾਂ)
ਕਾਂਗਰਸ ਪਾਰਟੀ ‘ਤੇ ਭੜਕੇ ਅਨਿਲ ਜੋਸ਼ੀ, ਕਿਹਾ ਹਿੰਦੂਆਂ ਦੇ ਖਿਲਾਫ ਹੈ ਕਾਂਗਰਸ
ਚੰਡੀਗੜ੍ਹ : ਭਾਜਪਾ ਦੇ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਅਨਿਲ ਜੋਸ਼ੀ ਨੂੰ ਭਾਵੇਂ ਭਾਜਪਾ ਵਿੱਚੋਂ ਕੱਢ ਦਿੱਤਾ ਗਿਆ ਸੀ, ਪਰ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ…
View More ਕਾਂਗਰਸ ਪਾਰਟੀ ‘ਤੇ ਭੜਕੇ ਅਨਿਲ ਜੋਸ਼ੀ, ਕਿਹਾ ਹਿੰਦੂਆਂ ਦੇ ਖਿਲਾਫ ਹੈ ਕਾਂਗਰਸਕਿਸਾਨ ਅੰਦੋਲਨ ਨੂੰ ‘ਕਾਂਗਰਸ ਪ੍ਰਾਯੋਜਿਤ’ ਕਹਿ ਕੇ ਕਸੂਤੇ ਫਸੇ ਕਰਨਾਟਕ ਦੇ ਮੁੱਖ ਮੰਤਰੀ
ਬੰਗਲੁਰੂ : ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ (Basavaraj Bommai) ਨੇ ਦਿੱਲੀ ਦੀ ਸਰਹੱਦਾਂ ‘ਤੇ ਖੇਤੀ ਕਾਨੂਨਾਂ ਖਿਲਾਫ ਚੱਲ ਰਹੇ ਅੰਦੋਲਨ ਨੂੰ ‘ਕਾਂਗਰਸ ਪ੍ਰਾਣੋਜਿਤ’ ਦੱਸਿਆ…
View More ਕਿਸਾਨ ਅੰਦੋਲਨ ਨੂੰ ‘ਕਾਂਗਰਸ ਪ੍ਰਾਯੋਜਿਤ’ ਕਹਿ ਕੇ ਕਸੂਤੇ ਫਸੇ ਕਰਨਾਟਕ ਦੇ ਮੁੱਖ ਮੰਤਰੀਕਾਂਗਰਸ ਹਾਈਕਮਾਨ ਨੂੰ ਮਿਲਣ ਲਈ ਦਿੱਲੀ ਰਵਾਨਾ ਹੋਏ ਚਰਨਜੀਤ ਸਿੰਘ ਚੰਨੀ
ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਹਾਈਕਮਾਨ ਨੂੰ ਮਿਲਣ ਲਈ ਚੰਡੀਗੜ੍ਹ ਏਅਰਪੋਰਟ ਤੋਂ ਰਵਾਨਾ ਹੋ ਚੁੱਕੇ ਹਨ।ਮੁੱਖ ਮੰਤਰੀ ਦੇ ਨਾਲ…
View More ਕਾਂਗਰਸ ਹਾਈਕਮਾਨ ਨੂੰ ਮਿਲਣ ਲਈ ਦਿੱਲੀ ਰਵਾਨਾ ਹੋਏ ਚਰਨਜੀਤ ਸਿੰਘ ਚੰਨੀ