ਰੂਪਨਗਰ : ਇਸ ਸਮੇਂ ਦੀ ਵੱਡੀ ਖ਼ਬਰ ਰੂਪਨਗਰ ਤੋਂ ਜਿੱਥੇ ਕੱਚੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਹੈੱਡਵਰਕਸ…
View More ਹੱਥਾਂ ‘ਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਹੈੱਡਵਰਕਸ ਦੇ ਪੁਲ ਤੇ ਚੜ੍ਹੇ ਕੱਚੇ ਅਧਿਆਪਕਪੰਜਾਬ ਕੈਬਨਿਟ ਸ਼ਾਮਲ ਹੋਣਗੇ ਇਹ 15 ਵਿਧਾਇਕ, CM ਚੰਨੀ ਦੀ ਲੱਗੀ ਮੋਹਰ, ਅੱਜ ਹੋਵੇਗਾ ਸਹੁੰ ਚੁੱਕ ਸਮਾਗਮ
ਚੰਡੀਗੜ੍ਹ : ਪੰਜਾਬ ਦੇ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਚਿਹਰਿਆਂ ਦੇ ਨਾਵਾਂ ਉੱਤੇ ਮੋਹਰ ਲੱਗ ਗਈ ਹੈ। ਰਾਹੁਲ ਗਾਂਧੀ ਅਤੇ ਕੇਂਦਰੀ ਹਾਈ…
View More ਪੰਜਾਬ ਕੈਬਨਿਟ ਸ਼ਾਮਲ ਹੋਣਗੇ ਇਹ 15 ਵਿਧਾਇਕ, CM ਚੰਨੀ ਦੀ ਲੱਗੀ ਮੋਹਰ, ਅੱਜ ਹੋਵੇਗਾ ਸਹੁੰ ਚੁੱਕ ਸਮਾਗਮਕਿਸਾਨਾਂ ਵੱਲੋਂ ਭਲਕੇ ਭਾਰਤ ਬੰਦ, ਵਿਰੋਧੀ ਪਾਰਟੀਆਂ ਨੇ ਵੀ ਸਮਰਥਨ ਦਾ ਕੀਤਾ ਐਲਾਨ
ਚੰਡੀਗੜ੍ਹ : ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਪਣੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ, ਕਿਸਾਨ ਸੰਗਠਨਾਂ ਨੇ ਭਲਕੇ ਯਾਨੀ ਸੋਮਵਾਰ , 27 ਸਤੰਬਰ ਨੂੰ ਭਾਰਤ ਬੰਦ…
View More ਕਿਸਾਨਾਂ ਵੱਲੋਂ ਭਲਕੇ ਭਾਰਤ ਬੰਦ, ਵਿਰੋਧੀ ਪਾਰਟੀਆਂ ਨੇ ਵੀ ਸਮਰਥਨ ਦਾ ਕੀਤਾ ਐਲਾਨਬਠਿੰਡਾ ਦੌਰੇ ‘ਤੇ CM ਚਰਨਜੀਤ ਸਿੰਘ ਚੰਨੀ, ਗੁਲਾਬੀ ਕੀੜਿਆਂ ਦੇ ਹਮਲੇ ਦਾ ਲੈਣਗੇ ਜਾਇਜ਼ਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਠਿੰਡੇ ਦੇ ਦੌਰੇ ਤੇ ਹਨ । ਇਸ ਦੌਰਾਨ ਮੁੱਖ…
View More ਬਠਿੰਡਾ ਦੌਰੇ ‘ਤੇ CM ਚਰਨਜੀਤ ਸਿੰਘ ਚੰਨੀ, ਗੁਲਾਬੀ ਕੀੜਿਆਂ ਦੇ ਹਮਲੇ ਦਾ ਲੈਣਗੇ ਜਾਇਜ਼ਾਸਿੱਧੂ ਨੂੰ ਦੇਸ਼ਧ੍ਰੋਹੀ ਕਹਿਣ ‘ਤੇ ਰਵਨੀਤ ਬਿੱਟੂ ਨੇ ਕੈਪਟਨ ਨੂੰ ਦਿੱਤਾ ਜਵਾਬ
ਲੁਧਿਆਣਾ : ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੇ ਇੱਕ ਹਫਤੇ ਬਾਅਦ ਸਾਰੇ ਮੰਤਰੀਆਂ ਦਾ ਰਵੱਈਆ ਬਦਲਦਾ ਨਜ਼ਰ ਆ ਰਿਹਾ ਹੈ। ਹੁਣ ਸੰਸਦ ਮੈਂਬਰ ਰਵਨੀਤ ਬਿੱਟੂ…
View More ਸਿੱਧੂ ਨੂੰ ਦੇਸ਼ਧ੍ਰੋਹੀ ਕਹਿਣ ‘ਤੇ ਰਵਨੀਤ ਬਿੱਟੂ ਨੇ ਕੈਪਟਨ ਨੂੰ ਦਿੱਤਾ ਜਵਾਬਕੋਲਡ ਡਰਿੰਕ ਨੇ ਲਈ 22 ਸਾਲਾ ਨੌਜਵਾਨ ਦੀ ਜਾਨ, ਡਾਕਟਰ ਨੇ ਦੱਸੀ ਇਹ ਵਜ੍ਹਾ
ਚੀਨ : ਚੀਨ ਦੇ ਡਾਕਟਰਾਂ ਦਾ ਦਾਅਵਾ ਹੈ ਕਿ ਗਰਮੀ ਤੇਜ਼ ਪੈ ਰਹੀ ਦੌਰਾਨ 10 ਮਿੰਟ ਵਿੱਚ ਕਥਿਤ ਤੌਰ ‘ਤੇ 1.5 ਲੀਟਰ ਕੋਲਡ ਡਰਿੰਕ ਪੀਣ…
View More ਕੋਲਡ ਡਰਿੰਕ ਨੇ ਲਈ 22 ਸਾਲਾ ਨੌਜਵਾਨ ਦੀ ਜਾਨ, ਡਾਕਟਰ ਨੇ ਦੱਸੀ ਇਹ ਵਜ੍ਹਾUN ‘ਚ ਭਾਗੀਦਾਰੀ ਦੀ ਮੰਗ ਕਰ ਰਿਹਾ ਤਾਲਿਬਾਨ, ਨਹੀਂ ਕਰਨਾ ਚਾਹੁੰਦਾ ਕੋਈ ਵੀ ਰਿਫਾਰਮ
ਅਫਗਾਨਿਸਤਾਨ : ਦੁਨਿਆ ਜਦ ‘ਰਿਫਾਰਮ’ ਦਾ ਇੰਤਜਾਰ ਕਰ ਰਹੀ ਹੈ ਤਾਂ ਉਸ ਸਮੇਂ ਹੀ ਤਾਲਿਬਾਨ ਨੇ ਨਵੇਂ ਫਰਮਾਨ ਦਾ ਐਲਾਨ ਕਰ ਸਾਰਿਆਂ ਦੇ ਹੋਸ਼ ਉੜਾ…
View More UN ‘ਚ ਭਾਗੀਦਾਰੀ ਦੀ ਮੰਗ ਕਰ ਰਿਹਾ ਤਾਲਿਬਾਨ, ਨਹੀਂ ਕਰਨਾ ਚਾਹੁੰਦਾ ਕੋਈ ਵੀ ਰਿਫਾਰਮਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (25 ਸਤੰਬਰ 2021)
ਵਡਹੰਸੁ ਮਹਲਾ ੩ ਮਹਲਾ ਤੀਜਾ ੴ ਸਤਿਗੁਰ ਪ੍ਰਸਾਦਿ ॥ ਪ੍ਰਭੁ ਸਚੜਾ ਹਰਿ ਸਾਲਾਹੀਐ ਕਾਰਜੁ ਸਭੁ ਕਿਛੁ ਕਰਣੈ ਜੋਗੁ ॥ ਸਾ ਧਨ ਰੰਡ ਨ ਕਬਹੂ ਬੈਸਈ…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (25 ਸਤੰਬਰ 2021)ਮੁੱਖ ਮੰਤਰੀ ਚੰਨੀ ਦੀ ਰਾਜਪਾਲ ਨਾਲ ਮੁਲਾਕਾਤ ਖਤਮ, ਕੱਲ੍ਹ ਹੋਵੇਗਾ ਸਹੁੰ ਚੁੱਕ ਸਮਾਗਮ
ਚੰਡੀਗੜ੍ਹ : ਚੰਨੀ ਦੀ ਨਵੀਂ ਕੈਬਿਨੇਟ ਦੀ ਲਿਸਟ ਤਿਆਰ ਹੋ ਚੁੱਕੀ ਹੈ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਇਸ ਲਿਸਟ ‘ਤੇ ਮੋਹਰ ਲਾ ਦਿੱਤੀ ਜਾਵੇਗੀ ।ਮੁੱਖ…
View More ਮੁੱਖ ਮੰਤਰੀ ਚੰਨੀ ਦੀ ਰਾਜਪਾਲ ਨਾਲ ਮੁਲਾਕਾਤ ਖਤਮ, ਕੱਲ੍ਹ ਹੋਵੇਗਾ ਸਹੁੰ ਚੁੱਕ ਸਮਾਗਮਪੰਜਾਬ ਸਰਕਾਰ ਵੱਲੋਂ IAS ਅਤੇ PCS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 5 ਆਈਏਐਸ ਅਤੇ 5 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਹ ਨਿਰਦੇਸ਼ ਪੰਜਾਬ ਦੇ ਰਾਜਪਾਲ ਵੱਲੋਂ ਦਿੱਤੇ ਗਏ ਹਨ।ਪੰਜਾਬ…
View More ਪੰਜਾਬ ਸਰਕਾਰ ਵੱਲੋਂ IAS ਅਤੇ PCS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ