ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸੀਮਾ ਸੁਰੱਖਿਆ ਬਲ (BSF) ਦੇ ਅਧਿਕਾਰ…
View More BSF ਦੇ ਅਧਿਕਾਰ ਖੇਤਰ ਨੂੰ ਵਧਾਉਣ ਵਾਲੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ CM ਚੰਨੀ ਨੇ PM ਮੋਦੀ ਨੂੰ ਲਿਖਿਆ ਪੱਤਰਬੰਗਲਾਦੇਸ਼ : ਰੋਹਿੰਗਿਆ ਕੈਂਪ ‘ਚ ਅੰਨ੍ਹੇਵਾਹ ਫਾਈਰਿੰਗ, 7 ਦੀ ਮੌਤ
ਬੰਗਲਾਦੇਸ਼ : ਬੰਗਲਾਦੇਸ਼ ਦੇ ਹੋਹਿੰਗਿਆ ਕੈਂਪ ‘ਚ ਗੋਲੀਬਾਰੀ ਦੇ ਦੌਰਾਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਬੰਗਲਾਦੇਸ਼ ਪੁਲਿਸ ਦੇ ਮੁਤਾਬਿਕ ਘਟਨਾ ਸ਼ੁਕਰਵਾਰ ਦੀ ਹੈ।…
View More ਬੰਗਲਾਦੇਸ਼ : ਰੋਹਿੰਗਿਆ ਕੈਂਪ ‘ਚ ਅੰਨ੍ਹੇਵਾਹ ਫਾਈਰਿੰਗ, 7 ਦੀ ਮੌਤPSPCL ਵੱਲੋਂ ਕਰੋੜਾਂ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮਨਜ਼ੂਰ
ਪੰਜਾਬ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਨੇ ਹੁਣ ਤਕ 2 ਕਿਲੋਵਾਟ ਤੋਂ ਘੱਟ…
View More PSPCL ਵੱਲੋਂ ਕਰੋੜਾਂ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮਨਜ਼ੂਰਰੰਧਾਵਾ ਦੇ ਬਿਆਨਾਂ ‘ਤੇ ਕੈਪਟਨ ਦਾ ਪਲਟਵਾਰ, ਕਿਹਾ- ‘ਮੇਰੇ ਨਿੱਜੀ ਮਾਮਲਿਆਂ ਨੂੰ ਛੱਡ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਧਿਆਨ ਦਵੋ’
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਅਰੂਸਾ ਬਾਰੇ ਦਿੱਤੇ ਬਿਆਨ ‘ਤੇ ਪਲਟਵਾਰ ਕੀਤਾ ਹੈ।…
View More ਰੰਧਾਵਾ ਦੇ ਬਿਆਨਾਂ ‘ਤੇ ਕੈਪਟਨ ਦਾ ਪਲਟਵਾਰ, ਕਿਹਾ- ‘ਮੇਰੇ ਨਿੱਜੀ ਮਾਮਲਿਆਂ ਨੂੰ ਛੱਡ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਧਿਆਨ ਦਵੋ’ਉਪ ਮੁੱਖ ਮੰਤਰੀ ਨੇ ਆਰੂਸਾ ਆਲਮ ਨੂੰ ਲੈਕੇ ਦਿੱਤਾ ਵੱਡਾ ਬਿਆਨ, ਕਿਹਾ- ‘ISI ਕਨੈਕਸ਼ਨ ਦੀ ਹੋਵੇਗੀ ਜਾਂਚ’
ਚੰਡੀਗੜ੍ਹ : ਪੰਜਾਬ ਵਿੱਚ ਰਾਜਨੀਤਕ ਉਥਲ -ਪੁਥਲ ਅਜੇ ਰੁਕ ਨਹੀਂ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ…
View More ਉਪ ਮੁੱਖ ਮੰਤਰੀ ਨੇ ਆਰੂਸਾ ਆਲਮ ਨੂੰ ਲੈਕੇ ਦਿੱਤਾ ਵੱਡਾ ਬਿਆਨ, ਕਿਹਾ- ‘ISI ਕਨੈਕਸ਼ਨ ਦੀ ਹੋਵੇਗੀ ਜਾਂਚ’ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨਸਭਾ ਚੋਣਾਂ ਲਈ ਐਲਾਨੇ 3 ਹੋਰ ਉਮੀਦਵਾਰ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ…
View More ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨਸਭਾ ਚੋਣਾਂ ਲਈ ਐਲਾਨੇ 3 ਹੋਰ ਉਮੀਦਵਾਰਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (22 ਅਕਤੂਬਰ 2021)
ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (22 ਅਕਤੂਬਰ 2021)ਵੱਡੀ ਖ਼ਬਰ : ਹਰੀਸ਼ ਚੌਧਰੀ ਨੂੰ ਬਣਾਇਆ ਗਿਆ ਪੰਜਾਬ ਕਾਂਗਰਸ ਦਾ ਇੰਚਾਰਜ
ਚੰਡੀਗੜ੍ਹ : ਕਾਂਗਰਸ ਹਾਈਕਮਾਂਡ ਨੇ ਹਰੀਸ਼ ਚੌਧਰੀ ਨੂੰ ਹਰੀਸ਼ ਰਾਵਤ ਦੀ ਥਾਂ ‘ਤੇ ਪੰਜਾਬ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਹਰੀਸ਼ ਚੌਧਰੀ ਰਾਜਸਥਾਨ ਦੀ ਅਸ਼ੋਕ…
View More ਵੱਡੀ ਖ਼ਬਰ : ਹਰੀਸ਼ ਚੌਧਰੀ ਨੂੰ ਬਣਾਇਆ ਗਿਆ ਪੰਜਾਬ ਕਾਂਗਰਸ ਦਾ ਇੰਚਾਰਜCM ਚੰਨੀ ਨੇ ਪੰਜਾਬੀ ਵਿਸ਼ੇ ਨੂੰ ਛੋਟੀ ਸ਼੍ਰੇਣੀ ‘ਚ ਰੱਖਣ ‘ਤੇ ਜਤਾਇਆ ਇਤਰਾਜ਼, CBSE ਬੋਰਡ ਨੇ ਦਿੱਤਾ ਇਹ ਜਵਾਬ
ਚੰਡੀਗੜ੍ਹ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ ਸਾਰੇ ਖੇਤਰੀ ਵਿਸ਼ਿਆਂ ਨੂੰ 10 ਵੀਂ ਅਤੇ 12 ਵੀਂ ਦੀ ਟਰਮ -1…
View More CM ਚੰਨੀ ਨੇ ਪੰਜਾਬੀ ਵਿਸ਼ੇ ਨੂੰ ਛੋਟੀ ਸ਼੍ਰੇਣੀ ‘ਚ ਰੱਖਣ ‘ਤੇ ਜਤਾਇਆ ਇਤਰਾਜ਼, CBSE ਬੋਰਡ ਨੇ ਦਿੱਤਾ ਇਹ ਜਵਾਬਤਰਨਤਾਰਨ : ਸਰਚ ਅਭਿਆਨ ਦੌਰਾਨ BSF ਵੱਲੋਂ ਤਿੱਨ ਕਿੱਲੋ ਹੈਰੋਇਨ ਬਰਾਮਦ
ਤਰਨਤਾਰਨ : ਹਿੰਦੁਸਤਾਨ ਪਾਕਿਸਤਾਨ ਸਰਹੱਦ ਤੋਂ ਬੀ ਐੱਸ ਐੱਫ ਦੀ ਬਟਾਲੀਅਨ 103 ਵੱਲੋਂ ਚਲਾਏ ਗਏ ਸਰਚ ਅਭਿਆਨ ਦੌਰਾਨ ਬੀਓਪੀ ਕਲਸ ਪੋਸਟ ਦੀ ਬੁਰਜੀ ਨੰਬਰ 151/11…
View More ਤਰਨਤਾਰਨ : ਸਰਚ ਅਭਿਆਨ ਦੌਰਾਨ BSF ਵੱਲੋਂ ਤਿੱਨ ਕਿੱਲੋ ਹੈਰੋਇਨ ਬਰਾਮਦ