ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਦੀ ਸਾਲਾਨਾ ਚੋਣ 29…
View More 29 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਅਹੁਦੇਦਾਰਾਂ ਦੀ ਚੋਣ : ਬੀਬੀ ਜਗੀਰ ਕੌਰਮਨੀ ਲਾਂਡਰਿੰਗ ਕੇਸ : ਅਨਿਲ ਦੇਸ਼ਮੁੱਖ ਨੂੰ ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ
ਮੁੰਬਈ : ਕਰੋੜਾਂ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਮੁੰਬਈ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਨੇ 14…
View More ਮਨੀ ਲਾਂਡਰਿੰਗ ਕੇਸ : ਅਨਿਲ ਦੇਸ਼ਮੁੱਖ ਨੂੰ ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆਲਗਿੰਗੇ ‘ਚ ਹਿਨਾ ਖਾਨ ਨੇ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ (Photos)
ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (6 ਨਵੰਬਰ 2021)
ਸੋਰਠਿ ਮਹਲਾ ੪ ॥ ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ ਹਰਿ ਬਿਨੁ ਰਹਣੁ ਨ ਜਾਈ ॥ ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (6 ਨਵੰਬਰ 2021)ਸਿੱਧੂ ਦੇ ਸਵਾਲਾਂ ਦਾ CM ਚੰਨੀ ਨੇ ਦਿੱਤਾ ਜਵਾਬ, ਕਿਹਾ- ‘ਬੇਅਦਬੀ ਅਤੇ ਨਸ਼ਿਆਂ ਦਾ ਮਸਲਾ ਜਲਦ ਕਰਾਂਗੇ ਹੱਲ’
ਚਮਕੌਰ ਸਾਹਿਬ : ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਬੇਲਾ ਤੋਂ ਪਨਿਆਲੀ ਤੱਕ ਨਵੀਂ ਲਿੰਕ ਸੜਕ ਤੇ ਸਤਲੁਜ…
View More ਸਿੱਧੂ ਦੇ ਸਵਾਲਾਂ ਦਾ CM ਚੰਨੀ ਨੇ ਦਿੱਤਾ ਜਵਾਬ, ਕਿਹਾ- ‘ਬੇਅਦਬੀ ਅਤੇ ਨਸ਼ਿਆਂ ਦਾ ਮਸਲਾ ਜਲਦ ਕਰਾਂਗੇ ਹੱਲ’ਮਹਾਰਾਸ਼ਟਰ : ਜ਼ਿਲਾ ਹਸਪਤਾਲ ‘ਚ ਲੱਗੀ ਭਿਆਨਕ ਅੱਗ, ਹੁਣ ਤੱਕ 10 ਦੀ ਮੌਤ
ਮਹਾਰਾਸ਼ਟਰ : ਮਹਾਰਾਸ਼ਟਰ ਦੇ ਅਹਿਮਦਨਗਰ ‘ਚ ਅੱਜ ਇਕ ਵੱਡਾ ਹਾਦਸਾ ਵਾਪਰਿਆ ਹੈ। ਇੱਥੋਂ ਦੇ ਅਹਿਮਦਨਗਰ ਜ਼ਿਲ੍ਹਾ ਹਸਪਤਾਲ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਕੁੱਲ 10…
View More ਮਹਾਰਾਸ਼ਟਰ : ਜ਼ਿਲਾ ਹਸਪਤਾਲ ‘ਚ ਲੱਗੀ ਭਿਆਨਕ ਅੱਗ, ਹੁਣ ਤੱਕ 10 ਦੀ ਮੌਤਭਾਰਤ ‘ਚ ਮਹਿੰਗਾ ਹੋਇਆ ਪੈਟਰੋਲ-ਡੀਜ਼ਲ ਤਾਂ ਗੁਆਂਢੀ ਦੇਸ਼ ਤੋਂ ਤੇਲ ਭਰਵਾ ਰਹੇ ਨੇ ਲੋਕ
ਨਵੀਂ ਦਿੱਲੀ : ਦੇਸ਼ ‘ਚ ਵੱਧ ਰਹੀ ਮਹਿੰਗਾਈ ਦੀ ਮਾਰ ਨੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ।ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨਾਲ ਲੋਕਾਂ…
View More ਭਾਰਤ ‘ਚ ਮਹਿੰਗਾ ਹੋਇਆ ਪੈਟਰੋਲ-ਡੀਜ਼ਲ ਤਾਂ ਗੁਆਂਢੀ ਦੇਸ਼ ਤੋਂ ਤੇਲ ਭਰਵਾ ਰਹੇ ਨੇ ਲੋਕAPS ਦਿਓਲ ਦਾ ਸਿੱਧੂ ‘ਤੇ ਵਾਰ, ਕਿਹਾ- ‘ਸਿਆਸੀ ਫਾਇਦੇ ਲਈ ਦੇ ਰਹੇ ਨੇ ਗਲਤ ਜਾਣਕਾਰੀ’
ਚੰਡੀਗੜ੍ਹ : ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ (APS Deol) ਨੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਇੱਕ ਬਿਆਨ…
View More APS ਦਿਓਲ ਦਾ ਸਿੱਧੂ ‘ਤੇ ਵਾਰ, ਕਿਹਾ- ‘ਸਿਆਸੀ ਫਾਇਦੇ ਲਈ ਦੇ ਰਹੇ ਨੇ ਗਲਤ ਜਾਣਕਾਰੀ’ਪੁਲਿਸ ਲਾਈਨ ‘ਚ ASI ਗੁਰਮੀਤ ਸਿੰਘ ਦੇ ਸਰਵਿਸ ਰਿਵਾਲਵਰ ਤੋਂ ਚੱਲੀ ਗੋਲੀ, ਮੌਤ
ਫਿਰੋਜ਼ਪੁਰ : ਅੱਜ ਫਿਰੋਜ਼ਪੁਰ ਦੇ ਮੱਖੂ ਗੇਟ ਦੇ ਏਰੀਏ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੋੜ ਗਈ ਜਦੋਂ ਡੀਸੀ ਦਫਤਰ ਵਿੱਚ ਤੈਨਾਤ ਇੱਕ ਕਰਮਚਾਰੀ ਦੀ…
View More ਪੁਲਿਸ ਲਾਈਨ ‘ਚ ASI ਗੁਰਮੀਤ ਸਿੰਘ ਦੇ ਸਰਵਿਸ ਰਿਵਾਲਵਰ ਤੋਂ ਚੱਲੀ ਗੋਲੀ, ਮੌਤਪੈਟਰੋਲ-ਡੀਜ਼ਲ ਖਿਲਾਫ ਅਕਾਲੀ ਦਲ ਦਾ ਹੱਲਾ ਬੋਲੇ, ਹਿਰਾਸਤ ‘ਚ ਲਏ ਗਏ ਸੁਖਬੀਰ ਬਾਦਲ, Live
ਚੰਡੀਗੜ੍ਹ : ਅੱਜ ਸੁਖਬੀਰ ਬਾਦਲ ਦੀ ਅਗਵਾਈ ‘ਚ ਪੰਜਾਬ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਵਧਦੇ ਵੈਟ ਮੁੱਦੇ ਨੂੰ ਲੈ ਕੇ ਕਾਲੇ ਕਾਰਕੁਨਾਂ ਨੇ ਮੁੱਖ ਮੰਤਰੀ…
View More ਪੈਟਰੋਲ-ਡੀਜ਼ਲ ਖਿਲਾਫ ਅਕਾਲੀ ਦਲ ਦਾ ਹੱਲਾ ਬੋਲੇ, ਹਿਰਾਸਤ ‘ਚ ਲਏ ਗਏ ਸੁਖਬੀਰ ਬਾਦਲ, Live