ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੁਸ਼ਾਂਤ ਕੇਸ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਅਤੇ ਪੁਲਿਸ ਉੱਤੇ ਸ਼ਬਦੀ ਵਾਰ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਹਿਮਾਚਲ ਤੋਂ ਮੁੰਬਈ…
View More ਕੰਗਨਾ ਨੇ ਮਹਾਰਾਸ਼ਟਰ ਦੇ ਸੀਐਮ ‘ਤੇ ਕੀਤਾ ਤਿੱਖਾ ਵਾਰ, ਕਿਹਾ- ”ਅੱਜ ਮੇਰਾ ਘਰ ਟੁੱਟਿਆ ਕੱਲ੍ਹ ਨੂੰ ਤੇਰਾ ਹੰਕਾਰ ਟੁੱਟੇਗਾ”ਬਟਾਲਾ ‘ਚ ਨਿੱਜੀ ਸਕੂਲ ਵਲੋਂ ਹਦਾਇਤਾਂ ਨੂੰ ਠੁੱਡ, ਲੈ ਰਿਹਾ ਵਿਦਿਆਰਥੀਆਂ ਦੀ ਪ੍ਰੀਖਿਆ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਮਹਾਂਮਾਰੀ ਕਰਕੇ ਸਰਕਾਰ ਵੱਲੋਂ ਅਜੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ ਪਰ ਬਾਵਜੂਦ ਇਸ ਦੇ ਗੁਰਦਾਸਪੁਰ…
View More ਬਟਾਲਾ ‘ਚ ਨਿੱਜੀ ਸਕੂਲ ਵਲੋਂ ਹਦਾਇਤਾਂ ਨੂੰ ਠੁੱਡ, ਲੈ ਰਿਹਾ ਵਿਦਿਆਰਥੀਆਂ ਦੀ ਪ੍ਰੀਖਿਆਭਾਰੀ ਸੁਰੱਖਿਆ ਪ੍ਰਬੰਧਾਂ ਹੇਠਾਂ ਮੁੰਬਈ ਏਅਰਪੋਰਟ ਤੋਂ ਘਰ ਪਹੁੰਚੀ ਕੰਗਨਾ ਰਣੌਤ, ਵਿਰੋਧ ਅਤੇ ਸਮੱਰਥਨ ਵਿਚ ਜਮ੍ਹ ਕੇ ਹੋਈ ਨਾਅਰੇਬਾਜ਼ੀ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬਾਲੀਵੁੱਡ ਅਦਾਕਾਰਾ ਕੰਗਾਨ ਰਣੌਤ ਅੱਜ ਆਖਰਕਾਰ ਹਿਮਾਚਲ ਤੋਂ ਫਲਾਈਟ ਰਾਹੀਂ ਮੁੰਬਈ ਪਹੁੰਚ ਗਈ ਹੈ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠਾਂ ਉਸ ਨੂੰ ਮੁੰਬਈ…
View More ਭਾਰੀ ਸੁਰੱਖਿਆ ਪ੍ਰਬੰਧਾਂ ਹੇਠਾਂ ਮੁੰਬਈ ਏਅਰਪੋਰਟ ਤੋਂ ਘਰ ਪਹੁੰਚੀ ਕੰਗਨਾ ਰਣੌਤ, ਵਿਰੋਧ ਅਤੇ ਸਮੱਰਥਨ ਵਿਚ ਜਮ੍ਹ ਕੇ ਹੋਈ ਨਾਅਰੇਬਾਜ਼ੀਭਲਕੇ ਅਧਿਕਾਰਕ ਤੌਰ ਉੱਤੇ ਭਾਰਤੀ ਹਵਾਈ ਫੌਜ ਦਾ ਹਿੱਸਾ ਬਣਨਗੇ ਰਾਫੇਲ ਲੜਾਕੂ ਜਹਾਜ਼
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਹਵਾਈ ਫੌਜ ਦੇ ਲਈ ਗੇਮਚੇਂਜਰ ਮੰਨੇ ਜਾ ਰਹੇ ਰਾਫੇਲ ਲੜਾਕੂ ਜਹਾਜ਼ ਜੁਲਾਈ ਦੇ ਅਖੀਰ ਵਿਚ ਭਾਰਤ ਪਹੁੰਚੇ ਸਨ ਅਤੇ ਭਲਕੇ ਵੀਰਵਾਰ…
View More ਭਲਕੇ ਅਧਿਕਾਰਕ ਤੌਰ ਉੱਤੇ ਭਾਰਤੀ ਹਵਾਈ ਫੌਜ ਦਾ ਹਿੱਸਾ ਬਣਨਗੇ ਰਾਫੇਲ ਲੜਾਕੂ ਜਹਾਜ਼ਕੰਗਨਾ ਰਣੌਤ ਦੇ ਦਫਤਰ ਉੱਤੇ ਚੱਲਿਆ ਬੀਐਮਸੀ ਦਾ ਪੀਲਾ ਪੰਜਾ, ਅਦਾਕਾਰਾ ਪਹੁੰਚੀ ਹਾਈਕੋਰਟ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਿੱਥੇ ਇਕ ਪਾਸੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਿਮਾਚਲ ਤੋਂ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ ਉੱਥੇ ਹੀ ਦੂਜੇ ਪਾਸੇ ਬਾਂਦਰਾ ਵੈਸਟ ਦੇ…
View More ਕੰਗਨਾ ਰਣੌਤ ਦੇ ਦਫਤਰ ਉੱਤੇ ਚੱਲਿਆ ਬੀਐਮਸੀ ਦਾ ਪੀਲਾ ਪੰਜਾ, ਅਦਾਕਾਰਾ ਪਹੁੰਚੀ ਹਾਈਕੋਰਟਹਿਮਾਚਲ ਤੋਂ ਮੁੰਬਈ ਲਈ ਰਵਾਨਾ ਹੋਈ ਕੰਗਨਾ ਰਣੌਤ, ਬੀਐਮਸੀ ਨੇ ਦਫਤਰ ਨੂੰ ਢਾਹੁਣ ਦੀ ਖਿੱਚੀ ਤਿਆਰੀ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਤੋਂ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ ਜਿਸ ਤਹਿਤ ਉਹ ਫਲਾਇਟ ਲਈ ਚੰਡੀਗੜ੍ਹ…
View More ਹਿਮਾਚਲ ਤੋਂ ਮੁੰਬਈ ਲਈ ਰਵਾਨਾ ਹੋਈ ਕੰਗਨਾ ਰਣੌਤ, ਬੀਐਮਸੀ ਨੇ ਦਫਤਰ ਨੂੰ ਢਾਹੁਣ ਦੀ ਖਿੱਚੀ ਤਿਆਰੀਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 89,706 ਨਵੇਂ ਕੋਰੋਨਾ ਦੇ ਮਰੀਜ਼ ਆਏ ਸਾਹਮਣੇ, ਮੌਤਾਂ-1,115
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ…
View More ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 89,706 ਨਵੇਂ ਕੋਰੋਨਾ ਦੇ ਮਰੀਜ਼ ਆਏ ਸਾਹਮਣੇ, ਮੌਤਾਂ-1,115ਦੁਨੀਆ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 9 ਲੱਖ ਤੋਂ ਹੋਈ ਪਾਰ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ…
View More ਦੁਨੀਆ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 9 ਲੱਖ ਤੋਂ ਹੋਈ ਪਾਰਰਾਜਿੰਦਰਾ ਹਸਪਤਾਲ ਵਿਚ ਅੰਗ ਕੱਢਣ ਅਤੇ ਕੋਵਿਡ-19 ਸਬੰਧੀ ਅਫਵਾਹਾਂ ਫੈਲਾਉਣ ਵਾਲਾ ਨੰਬਰਦਾਰ ਹੋਇਆ ਗਿਰਫ਼ਤਾਰ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਵਿਡ-19 ਸਬੰਧੀ ਫੈਲ ਰਹੀਆਂ ਅਫਵਾਹਾਂ ਨੂੰ ਠੱਲ ਪਾਉਣ ਅਤੇ ਅਜਿਹਾ ਕਰਨ ਵਾਲਿਆਂ ’ਤੇ ਲਗਾਤਾਰ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਿਸ ਨੇ ਲੁਧਿਆਣਾ ਦੇ ਜੱਟਪੁਰਾ…
View More ਰਾਜਿੰਦਰਾ ਹਸਪਤਾਲ ਵਿਚ ਅੰਗ ਕੱਢਣ ਅਤੇ ਕੋਵਿਡ-19 ਸਬੰਧੀ ਅਫਵਾਹਾਂ ਫੈਲਾਉਣ ਵਾਲਾ ਨੰਬਰਦਾਰ ਹੋਇਆ ਗਿਰਫ਼ਤਾਰਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ ਹੋਈ 67,547 ਮੌਤਾਂ-1990
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 1964 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ…
View More ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ ਹੋਈ 67,547 ਮੌਤਾਂ-1990