ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਵਿਧਾਨ ਸਭਾ ਹਲਕੇ ਦੇ ਪਿੰਡ ਮਾਹੂਆਣਾ ਵਿੱਚ ਇੱਕ ਮਜ਼ਦੂਰ ਦੇ ਘਰ ਦੀ ਛੱਤ ਡਿੱਗਣ ਕਾਰਨ ਇੱਕ 8 ਸਾਲਾ ਬੱਚੀ…
View More ਗੁਆਂਢ ਵਿਚ ਖੇਡਣ ਗਈ 8 ਸਾਲਾ ਬੱਚੀ, ਡਿੱਗ ਗਈ ਘਰ ਦੀ ਛੱਤ, ਮਲਬੇ ਹੇਠ ਦੱਬੀ ਮਿਲੀ ਲਾਸ਼, ਪਰਿਵਾਰ ਕਰ ਰਿਹਾ ਸੀ ਭਾਲSBI ਦੇ ਗਾਹਕਾਂ ਨੂੰ ਵੱਡਾ ਝਟਕਾ! ਬੈਂਕ ਨੇ ਮਹਿੰਗਾ ਕੀਤਾ ਕਰਜ਼ਾ, ਦੇਣਾ ਪਵੇਗਾ ਵੱਧ ਵਿਆਜ਼
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਅੱਜ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰੀ ਬੈਂਕ ਨੇ ਕਈ ਤਰ੍ਹਾਂ ਦੇ ਕਰਜ਼ੇ ਮਹਿੰਗੇ…
View More SBI ਦੇ ਗਾਹਕਾਂ ਨੂੰ ਵੱਡਾ ਝਟਕਾ! ਬੈਂਕ ਨੇ ਮਹਿੰਗਾ ਕੀਤਾ ਕਰਜ਼ਾ, ਦੇਣਾ ਪਵੇਗਾ ਵੱਧ ਵਿਆਜ਼ਭਾਰਤੀ ਯੰਗਸਟਰਜ਼ ਦਾ ਦਬਦਬਾ, ਜਿੰਬਾਬਵੇ ਉਤੇ ਪੰਜਵੇਂ ਟੀ-20 ਵਿਚ ਵੀ ਸ਼ਾਨਦਾਰ ਜਿੱਤ, ਸੀਰੀਜ਼ 4-1 ਨਾਲ ਕੀਤੀ ਆਪਣੇ ਨਾਂ
Sports News : ਭਾਰਤ ਨੇ ਜਿੰਬਾਬਵੇ ਨੂੰ ਪੰਜਵੇਂ ਟੀ-20 ਮੈਚ ‘ਚ 42 ਦੌੜਾਂ ਨਾਲ ਹਰਾ ਦਿੱਤਾ। ਇਹ ਭਾਰਤ ਦੀ ਸੀਰੀਜ਼ ‘ਚ ਲਗਾਤਾਰ ਚੌਥੀ ਜਿੱਤ ਹੈ,…
View More ਭਾਰਤੀ ਯੰਗਸਟਰਜ਼ ਦਾ ਦਬਦਬਾ, ਜਿੰਬਾਬਵੇ ਉਤੇ ਪੰਜਵੇਂ ਟੀ-20 ਵਿਚ ਵੀ ਸ਼ਾਨਦਾਰ ਜਿੱਤ, ਸੀਰੀਜ਼ 4-1 ਨਾਲ ਕੀਤੀ ਆਪਣੇ ਨਾਂਕਸੌਲੀ ਤੋਂ ਪਰਤ ਰਹੀ ਸੀ ਪੀਯੂ ਦੀ ਵਿਦਿਆਰਥਣ, ਸ਼ੱਕੀ ਹਾਲਾਤ ਵਿਚ ਮੌਤ, ਕੁਝ ਹੀ ਦਿਨਾਂ ਵਿਚ ਖਾਲੀ ਕਰਨ ਵਾਲੀ ਸੀ ਹੋਸਟਲ
ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਹੈ। ਹਿਮਾਚਲ ਦੇ ਕਸੌਲੀ ਤੋਂ ਪਰਤਦੇ ਸਮੇਂ ਉਨ੍ਹਾਂ ਦੀ ਸਿਹਤ ਅਚਾਨਕ…
View More ਕਸੌਲੀ ਤੋਂ ਪਰਤ ਰਹੀ ਸੀ ਪੀਯੂ ਦੀ ਵਿਦਿਆਰਥਣ, ਸ਼ੱਕੀ ਹਾਲਾਤ ਵਿਚ ਮੌਤ, ਕੁਝ ਹੀ ਦਿਨਾਂ ਵਿਚ ਖਾਲੀ ਕਰਨ ਵਾਲੀ ਸੀ ਹੋਸਟਲਜਣੇਪੇ ਦੌਰਾਨ ਗਰਭਵਤੀ ਦੀ ਸਰਜਰੀ, ਬੱਚੇ ਤੇ ਮਹਿਲਾ ਦੀ ਮੌਤ, ਅਸਥੀਆਂ ਚੁਗਣ ਸਮੇਂ ਵਿਚੋਂ ਮਿਲਿਆ ਸਰਜੀਕਲ ਬਲੇਡ, ਖੁੱਲ੍ਹ ਗਏ ਸਾਰੇ ਭੇਤ !
ਉੱਤਰ ਪ੍ਰਦੇਸ਼ ਦੇ ਮੇਰਠ ‘ਚ ਇਕ ਹੈਰਾਨ ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਗਰਭਵਤੀ ਔਰਤ ਜਣੇਪੇ ਦੌਰਾਨ ਅਚਾਨਕ ਬਿਮਾਰ ਹੋ ਗਈ। ਉਸ…
View More ਜਣੇਪੇ ਦੌਰਾਨ ਗਰਭਵਤੀ ਦੀ ਸਰਜਰੀ, ਬੱਚੇ ਤੇ ਮਹਿਲਾ ਦੀ ਮੌਤ, ਅਸਥੀਆਂ ਚੁਗਣ ਸਮੇਂ ਵਿਚੋਂ ਮਿਲਿਆ ਸਰਜੀਕਲ ਬਲੇਡ, ਖੁੱਲ੍ਹ ਗਏ ਸਾਰੇ ਭੇਤ !35 ਲੱਖ ਲਾ ਡੋਂਕੀ ਰਾਹੀਂ ਭੇਜਿਆ ਸੀ ਪੁੱਤ, ਅਮਰੀਕਾ ‘ਚ ਗੋਲ਼ੀ ਮਾਰ ਕੇ ਕਰ ਦਿੱਤੀ ਗਈ ਹੱਤਿਆ, ਪਰਿਵਾਰ ਦਾ ਰੋ-ਰੋ ਬੁਰਾ ਹਾਲ
International News : 35 ਲੱਖ ਲਾ ਕੇ ਕਰਨਾਲ ਤੋਂ ਅਮਰੀਕਾ ਭੇਜੇ ਪੁੱਤ ਦੀ ਉਥੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦਾ ਪਰਿਵਾਰ ਕਰਨਾਲ…
View More 35 ਲੱਖ ਲਾ ਡੋਂਕੀ ਰਾਹੀਂ ਭੇਜਿਆ ਸੀ ਪੁੱਤ, ਅਮਰੀਕਾ ‘ਚ ਗੋਲ਼ੀ ਮਾਰ ਕੇ ਕਰ ਦਿੱਤੀ ਗਈ ਹੱਤਿਆ, ਪਰਿਵਾਰ ਦਾ ਰੋ-ਰੋ ਬੁਰਾ ਹਾਲਸਾਉਣ ਮਹੀਨੇ ਇੰਝ ਖੁਦ ਬਣਾਓ ਸ਼ਿਵਲਿੰਗ ਤੇ ਕਰੋ ਪੂਜਾ, ਭਗਵਾਨ ਭੋਲੇਨਾਥ ਨੂੰ ਪ੍ਰਸੰਨ ਕਰਨ ਦਾ ਜਾਣੋ ਆਸਾਨ ਤਰੀਕਾ
Sawan Month : ਸਾਉਣ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਵਾਲਾ ਹੈ। ਇਹ ਪੂਰਾ ਮਹੀਨਾ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਭਗਵਾਨ ਭੋਲੇਨਾਥ ਦੇ ਭਗਤ ਪੂਰੀ ਸ਼ਰਧਾ…
View More ਸਾਉਣ ਮਹੀਨੇ ਇੰਝ ਖੁਦ ਬਣਾਓ ਸ਼ਿਵਲਿੰਗ ਤੇ ਕਰੋ ਪੂਜਾ, ਭਗਵਾਨ ਭੋਲੇਨਾਥ ਨੂੰ ਪ੍ਰਸੰਨ ਕਰਨ ਦਾ ਜਾਣੋ ਆਸਾਨ ਤਰੀਕਾਬਾਬੇ ਦੀ ‘ਕਰਾਮਾਤ’! ਸਿਰ ਉਤੇ ਰੱਖਿਆ ਹੱਥ, ਸੁੱਧ ਬੁੱਧ ਭੁੱਲ੍ਹੀ ਮਹਿਲਾ, ਆਪਣੇ ਗਹਿਣੇ ਉਤਾਰ ਕਰਤੇ ਬਾਬੇ ਹਵਾਲੇ, ਸੀਸੀਟੀਵੀ ‘ਚ ਕੈਦ
Gurdaspur : ਇਕ ਬਜ਼ੁਰਗ ਔਰਤ ਦੇ ਸਿਰ ਉਤੇ ਹੱਥ ਰੱਖ ਬਾਬਾ ਕਰਾਮਾਤ ਵਿਖਾ ਗਿਆ। ਬਜ਼ੁਰਗ ਔਰਤ ਨੇ ਖੁਦ ਸੋਨੇ ਦੀਆਂ ਚੂੜੀਆਂ ਤੇ ਕੰਨਾਂ ਦੀਆਂ ਵਾਲੀਆਂ…
View More ਬਾਬੇ ਦੀ ‘ਕਰਾਮਾਤ’! ਸਿਰ ਉਤੇ ਰੱਖਿਆ ਹੱਥ, ਸੁੱਧ ਬੁੱਧ ਭੁੱਲ੍ਹੀ ਮਹਿਲਾ, ਆਪਣੇ ਗਹਿਣੇ ਉਤਾਰ ਕਰਤੇ ਬਾਬੇ ਹਵਾਲੇ, ਸੀਸੀਟੀਵੀ ‘ਚ ਕੈਦਸੜਕ ਕੰਢੇ ਖੜ੍ਹੀ ਕੀਤੀ ਪੰਚਰ ਬੱਸ, ਤੇਜ਼ ਰਫ਼ਤਾਰ ਟਰੱਕ ਨੇ ਪਿੱਛੋਂ ਮਾਰੀ ਟੱਕਰ, ਬੱਸ ਚਾਲਕ ਸਮੇਤ ਛੇ ਸਵਾਰੀਆਂ ਦੀ ਮੌਤ
National News : ਸੋਮਵਾਰ ਤੜਕੇ ਸੜਕ ਕੰਢੇ ਖੜ੍ਹੀ ਕੀਤੀ ਪੰਚਰ ਹੋਈ ਬੱਸ ਨੂੰ ਇਕ ਤੇਜ਼ ਰਫ਼ਤਾਰ ਟੱਕਰ ਨੇ ਪਿੱਛੋਂ ਟੱਕਰ ਮਾਰ ਦਿੱਤੀ। ਇਸ ਕਾਰਨ ਬੱਸ…
View More ਸੜਕ ਕੰਢੇ ਖੜ੍ਹੀ ਕੀਤੀ ਪੰਚਰ ਬੱਸ, ਤੇਜ਼ ਰਫ਼ਤਾਰ ਟਰੱਕ ਨੇ ਪਿੱਛੋਂ ਮਾਰੀ ਟੱਕਰ, ਬੱਸ ਚਾਲਕ ਸਮੇਤ ਛੇ ਸਵਾਰੀਆਂ ਦੀ ਮੌਤWeather Update : ਦੇਸ਼ ਦੇ 8 ਸੂਬਿਆਂ ‘ਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਵਿਚ ਸੋਕਾ; ਹੁਣ 17 ਨੂੰ ਇਨ੍ਹਾਂ ਜ਼ਿਲ੍ਹਿਆਂ ਵਿਚ ਪਵੇਗਾ ਮੀਂਹ
Weather Update : ਦੱਖਣ-ਪੱਛਮੀ ਭਾਰਤ ਵਿਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੈ। ਦੇਸ਼ ਦੇ ਪੂਰਬ ਤੋਂ ਪੱਛਮ ਤੇ ਉਤਰ ਤੋਂ ਦੱਖਣ ਤਕ ਸਾਰੇ ਖੇਤਰਾਂ ਵਿਚ ਭਾਰੀ…
View More Weather Update : ਦੇਸ਼ ਦੇ 8 ਸੂਬਿਆਂ ‘ਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਵਿਚ ਸੋਕਾ; ਹੁਣ 17 ਨੂੰ ਇਨ੍ਹਾਂ ਜ਼ਿਲ੍ਹਿਆਂ ਵਿਚ ਪਵੇਗਾ ਮੀਂਹ