ਅਜਨਾਲਾ : ਇੰਗਲੈਂਡ ਗਏ ਅਜਨਾਲਾ ਦੇ ਪਿੰਡ ਚਮਿਆਰੀ ਦੇ 22 ਸਾਲਾ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਇੱਕ ਬਿਮਾਰੀ ਕਾਰਨ ਮੌਤ ਹੋ ਗਈ। ਅੰਮ੍ਰਿਤਪਾਲ ਸਿੰਘ ਦੀ ਮੌਤ…
View More ਘਰ ਦੀ ਮਾਲੀ ਹਾਲਤ ਸੁਧਾਰਨ ਲਈ ਵਿਦੇਸ਼ ਗਏ 22 ਸਾਲਾ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ ਰੋ ਬੁਰਾ ਹਾਲਮੰਤਰੀ ਦੇ PA ਦੇ ਨੌਕਰ ਘਰੋਂ ਫੜੇ ਗਏ 20 ਕਰੋੜ, ਨੋਟ ਗਿਣਨ ਲਈ ਮੰਗਵਾਉਣੀਆਂ ਪਈਆਂ ਕਈ ਮਸ਼ੀਨਾਂ
ED Raid : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਕ ਮੰਤਰੀ ਦੇ ਨਿੱਜੀ ਸਕੱਤਰ ਦੇ ਸਹਾਇਕ ਘਰ ਛਾਪਾ ਮਾਰ ਕੇ 20 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ…
View More ਮੰਤਰੀ ਦੇ PA ਦੇ ਨੌਕਰ ਘਰੋਂ ਫੜੇ ਗਏ 20 ਕਰੋੜ, ਨੋਟ ਗਿਣਨ ਲਈ ਮੰਗਵਾਉਣੀਆਂ ਪਈਆਂ ਕਈ ਮਸ਼ੀਨਾਂਪੁੰਛ ਅੱਤਵਾਦੀ ਹਮਲੇ ਉਤੇ ਸਿਆਸਤ ! ਚੰਨੀ ਨੇ ਹਮਲੇ ਨੂੰ ਦੱਸਿਆ ਭਾਜਪਾ ਦਾ ‘ਚੋਣ ਸਟੰਟ’, ਜਾਖੜ ਭੜਕੇ
ਜਲੰਧਰ : ਪੁੰਛ ਵਿਚ ਹੋਏ ਅੱਤਵਾਦੀ ਹਮਲੇ ਉਤੇ ਸਿਆਸਤ ਸ਼ੁਰੂ ਹੋ ਗਈ ਹੈ। ਪੰਜਾਬ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ…
View More ਪੁੰਛ ਅੱਤਵਾਦੀ ਹਮਲੇ ਉਤੇ ਸਿਆਸਤ ! ਚੰਨੀ ਨੇ ਹਮਲੇ ਨੂੰ ਦੱਸਿਆ ਭਾਜਪਾ ਦਾ ‘ਚੋਣ ਸਟੰਟ’, ਜਾਖੜ ਭੜਕੇPunjab Weather Update : ਮਈ ਮਹੀਨੇ ਗਰਮੀ ਨੇ ਛੁਡਾਏ ਪਸੀਨੇ, ਪਾਰਾ 45 ਪਾਰ ! ਹਾਲੇ ਇੰਨੇ ਦਿਨ ਰਹੇਗਾ ਆਹੀ ਹਾਲ
May Punjab Weather Update : ਮਈ ਮਹੀਨਾ ਸ਼ੁਰੂ ਹੁੰਦਿਆਂ ਹੀ ਗਰਮੀ ਨੇ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਰਜ ਦੇਵਤਾ ਨੇ ਆਪਣੇ ਤੇਵਰ ਦਿਖਾਏ ਹਨ।…
View More Punjab Weather Update : ਮਈ ਮਹੀਨੇ ਗਰਮੀ ਨੇ ਛੁਡਾਏ ਪਸੀਨੇ, ਪਾਰਾ 45 ਪਾਰ ! ਹਾਲੇ ਇੰਨੇ ਦਿਨ ਰਹੇਗਾ ਆਹੀ ਹਾਲਅੱਜ ਦਾ ਹੁਕਮਨਾਮਾ (06 ਮਈ, 2024) : ਜਿਸ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤਿ੍ਰਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ
ਧਨਾਸਰੀ ਮਹਲਾ ੫ ॥ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ ਜੀਵਨਾ ਹਰਿ ਜੀਵਨਾ ॥ ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ…
View More ਅੱਜ ਦਾ ਹੁਕਮਨਾਮਾ (06 ਮਈ, 2024) : ਜਿਸ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤਿ੍ਰਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈਅਨੰਤਨਾਗ ’ਚ ਗੁਰਦਾਸਪੁਰ ਦਾ ਫੌਜੀ ਜਵਾਨ ਹੋਇਆ ਸ਼ਹੀਦ, ਦੋ ਮਾਸੂਮਾਂ ਸਿਰੋਂ ਉਠਿਆ ਪਿਤਾ ਦਾ ਸਾਇਆ
Srinagar News : ਸ੍ਰੀਨਗਰ ਦੇ ਅਨੰਤਨਾਗ ‘ਚ ਪੰਜਾਬ ਦਾ ਫੌਜੀ ਜਵਾਨ ਸ਼ਹੀਦ ਹੋ ਗਿਆ ਹੈ। ਅੱਤਵਾਦੀ ਗਤੀਵਿਧੀਆਂ ਦੇ ਇਨਪੁਟ ਤੋਂ ਬਾਅਦ ਫੌਜ ਦੇ ਜਵਾਨਾਂ ਵਲੋਂ…
View More ਅਨੰਤਨਾਗ ’ਚ ਗੁਰਦਾਸਪੁਰ ਦਾ ਫੌਜੀ ਜਵਾਨ ਹੋਇਆ ਸ਼ਹੀਦ, ਦੋ ਮਾਸੂਮਾਂ ਸਿਰੋਂ ਉਠਿਆ ਪਿਤਾ ਦਾ ਸਾਇਆਮਸ਼ਹੂਰ ਯੂਟਿਊਬਰ ਦੀ ਪਤਨੀ ਦੀ ਇਤਰਾਜ਼ਯੋਗ ਵੀਡੀਓ ਹੋਈ ਵਾਇਰਲ, ਜੋੜੇ ਨੇ ਦਿੱਤੀ ਸਫਾਈ, ਕਲਿਕ ਕਰ ਕੇ ਵੇਖੋ ਵੀਡੀਓ
ਮਸ਼ਹੂਰ ਯੂਟਿਊਬਰ ਸਾਰਾ ਉਰ ਰਹਿਮਾਨ ਉਰਫ ਡੱਕੀ ਅਤੇ ਉਨ੍ਹਾਂ ਦੀ ਪਤਨੀ ਅਰੁਬ ਜਟੋਈ ਹਰ ਪਾਸੇ ਸੁਰਖੀਆਂ ‘ਚ ਹਨ। ਯੂਟਿਊਬਰ ਦੀ ਪਤਨੀ ਦਾ ਇਤਰਾਜ਼ਯੋਗ ਵੀਡੀਓ ਸੋਸ਼ਲ…
View More ਮਸ਼ਹੂਰ ਯੂਟਿਊਬਰ ਦੀ ਪਤਨੀ ਦੀ ਇਤਰਾਜ਼ਯੋਗ ਵੀਡੀਓ ਹੋਈ ਵਾਇਰਲ, ਜੋੜੇ ਨੇ ਦਿੱਤੀ ਸਫਾਈ, ਕਲਿਕ ਕਰ ਕੇ ਵੇਖੋ ਵੀਡੀਓਮੋਬਾਈਲ ਫੋਨ ਚਲਾਉਣੋਂ ਰੋਕਣ ਉਤੇ ਛੋਟੀ ਭੈਣ ਨੇ ਧੌਣ ਉਤੇ ਕੁਹਾੜੀ ਨਾਲ ਕੀਤਾ ਵਾਰ, ਭਰਾ ਦੀ ਮੌਤ
ਮੋਬਾਈਲ ਫੋਨ ਚਲਾਉਣ ਤੋਂ ਮਨ੍ਹਾ ਕਰਨਾ ਇਕ ਭਰਾ ਨੂੰ ਮਹਿੰਗਾ ਪੈ ਗਿਆ। ਭੈਣ ਨੇ ਉਸ ਦੀ ਕੁਹਾੜੀ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਇਹ…
View More ਮੋਬਾਈਲ ਫੋਨ ਚਲਾਉਣੋਂ ਰੋਕਣ ਉਤੇ ਛੋਟੀ ਭੈਣ ਨੇ ਧੌਣ ਉਤੇ ਕੁਹਾੜੀ ਨਾਲ ਕੀਤਾ ਵਾਰ, ਭਰਾ ਦੀ ਮੌਤਸਿੱਧੂ ਮੂਸੇਵਾਲਾ ਵਾਂਗ ਬਿਊਟੀ ਕੁਈਨ ਪਰਰਾਗਾ ਦੀ ਹੱਤਿਆ, ਹੋਟਲ ਵਿਚ ਬੈਠੀ ਨੂੰ ਮਾਰੀਆਂ ਤਾਬੜਤੋੜ ਗੋਲ਼ੀਆਂ
ਸਾਬਕਾ ਮਿਸ ਇਕਵਾਡੋਰ ਮੁਕਾਬਲੇਬਾਜ਼ ਲੈਂਡੀ ਪਰਰਾਗਾ ਗੋਇਬੁਰੋ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਹ ਕਵੇਵੇਦੋ ਸ਼ਹਿਰ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ…
View More ਸਿੱਧੂ ਮੂਸੇਵਾਲਾ ਵਾਂਗ ਬਿਊਟੀ ਕੁਈਨ ਪਰਰਾਗਾ ਦੀ ਹੱਤਿਆ, ਹੋਟਲ ਵਿਚ ਬੈਠੀ ਨੂੰ ਮਾਰੀਆਂ ਤਾਬੜਤੋੜ ਗੋਲ਼ੀਆਂਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕੇਸ ਵਿਚ ਵੱਡੀ ਕਾਰਵਾਈ, ਅੰਮ੍ਰਿਤਸਰ ਤੋਂ ਇਕ ਮੁਲਜ਼ਮ ਗ੍ਰਿਫ਼ਤਾਰ
ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ ਵਿੱਚ ਜਲੰਧਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ…
View More ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕੇਸ ਵਿਚ ਵੱਡੀ ਕਾਰਵਾਈ, ਅੰਮ੍ਰਿਤਸਰ ਤੋਂ ਇਕ ਮੁਲਜ਼ਮ ਗ੍ਰਿਫ਼ਤਾਰ