ਚੰਡੀਗੜ੍ਹ– ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਹੈ। 94 ਸਾਲਾ ਬਾਦਲ ਨੂੰ ਸੋਮਵਾਰ ਦੇਰ ਸ਼ਾਮ ਛਾਤੀ…
View More ਪ੍ਰਕਾਸ਼ ਸਿੰਘ ਬਾਦਲ PGI ‘ਚ ਦਾਖ਼ਲ, ਛਾਤੀ ਤੇ ਪੇਟ ‘ਚ ਦਰਦ ਦੀ ਸੀ ਸ਼ਿਕਾਇਤBoyfriend ਪਿੱਠ ਪਿੱਛੇ ਕਰ ਰਿਹਾ ਸੀ ਅਜਿਹਾ ਕਾਰਾ, Smart Watch ਨੇ ਖੋਲੀ ਪੋਲ
ਨਵੀਂ ਦਿੱਲੀ- ਇਕ ਕੁੜੀ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬੁਆਏਫ੍ਰੈਂਡ ਦੀ ਧੋਖਾਧੜੀ ਦਾ ਪਰਦਾਫਾਸ਼ ਕੀਤਾ। ਉਸ ਨੇ ਦੱਸਿਆ ਕਿ ਕਿਵੇਂ ਉਸ ਦਾ ਬੁਆਏਫ੍ਰੈਂਡ ਦੂਜੀਆਂ ਕੁੜੀਆਂ…
View More Boyfriend ਪਿੱਠ ਪਿੱਛੇ ਕਰ ਰਿਹਾ ਸੀ ਅਜਿਹਾ ਕਾਰਾ, Smart Watch ਨੇ ਖੋਲੀ ਪੋਲRBI ਦੇ ਐਲਾਨ ਤੋਂ ਪਹਿਲਾਂ ਹੀ ਮਹਿੰਗਾ ਹੋਣ ਲੱਗਾ Loan! ਅੱਜ ਤੋਂ ਇਨ੍ਹਾਂ 3 ਬੈਂਕਾਂ ਨੇ ਵਧਾ ਦਿੱਤੀਆਂ ਵਿਆਜ ਦਰਾਂ
ਨਵੀਂ ਦਿੱਲੀ- ਸਸਤੇ ਕਰਜ਼ਿਆਂ ਦਾ ਦੌਰ ਹੁਣ ਖਤਮ ਹੋ ਗਿਆ ਹੈ ਅਤੇ ਬੈਂਕ ਲਗਾਤਾਰ ਵਿਆਜ ਦਰਾਂ ਵਧਾ ਰਹੇ ਹਨ। ਮਈ ਮਹੀਨੇ ਵਿੱਚ ਆਰਬੀਆਈ ਦੀ ਐਮਰਜੈਂਸੀ…
View More RBI ਦੇ ਐਲਾਨ ਤੋਂ ਪਹਿਲਾਂ ਹੀ ਮਹਿੰਗਾ ਹੋਣ ਲੱਗਾ Loan! ਅੱਜ ਤੋਂ ਇਨ੍ਹਾਂ 3 ਬੈਂਕਾਂ ਨੇ ਵਧਾ ਦਿੱਤੀਆਂ ਵਿਆਜ ਦਰਾਂਕੀ ਤੁਸੀਂ ਦੇਖਿਆ ਹੈ ‘Aashram’ ਦੀ ‘ਬਬੀਤਾ ਜੀ’ ਦਾ ਬਿਕਨੀ ਲੁੱਕ, ਦੇਖੋ ਤਸਵੀਰਾਂ
27 ਜੂਨ ਨੂੰ ਪੇਸ਼ ਹੋਵੇਗਾ ‘ਪੰਜਾਬ’ ਦਾ ਬਜਟ, ਕੀ ਪੰਜਾਬੀਆਂ ਨੂੰ ਮਿਲੇਗਾ ਸੁੱਖ ਦਾ ਸਾਹ?
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਬਜਟ ਸੈਸ਼ਨ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦਾ ਬਜਟ 27 ਜੂਨ ਨੂੰ ਪੇਸ਼ ਕੀਤਾ…
View More 27 ਜੂਨ ਨੂੰ ਪੇਸ਼ ਹੋਵੇਗਾ ‘ਪੰਜਾਬ’ ਦਾ ਬਜਟ, ਕੀ ਪੰਜਾਬੀਆਂ ਨੂੰ ਮਿਲੇਗਾ ਸੁੱਖ ਦਾ ਸਾਹ?ਮੋਟਰਸਾਈਕਲਾਂ-ਕਾਰਾਂ ਵਾਲੇ ਹੋ ਜਾਓ ਸਾਵਧਾਨ! ਜੇਕਰ ਕੀਤੀ ਗਲਤੀ ਤਾਂ ਕੱਟੇਗਾ 12000 ਰੁਪਏ ਦਾ ਚਲਾਨ
ਨਵੀਂ ਦਿੱਲੀ: ਨਵੇਂ ਟ੍ਰੈਫ਼ਿਕ ਨਿਯਮਾਂ ਮੁਤਾਬਕ ਹੁਣ ਹਾਰਨ ਵਜਾਉਣ ‘ਤੇ 12000 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ। ਇਹ ਕਿਵੇਂ ਹੋ ਸਕਦਾ ਹੈ, ਅੱਜ ਅਸੀਂ…
View More ਮੋਟਰਸਾਈਕਲਾਂ-ਕਾਰਾਂ ਵਾਲੇ ਹੋ ਜਾਓ ਸਾਵਧਾਨ! ਜੇਕਰ ਕੀਤੀ ਗਲਤੀ ਤਾਂ ਕੱਟੇਗਾ 12000 ਰੁਪਏ ਦਾ ਚਲਾਨਰਵਨੀਤ ਬਿੱਟੂ ਤੇ ਕਿਸਾਨ ਆਗੂ ਨੂੰ ਮਿਲੀ ਧਮਕੀ, ਵਿਦੇਸ਼ੀ ਨੰਬਰ ਤੋਂ ਆਈ ਗਰੁੱਪ ਕਾਲ
ਚੰਡੀਗੜ੍ਹ– ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕਿਸਾਨ ਆਗੂ ਰੁਲਦੂ ਸਿੰਘ ਨੂੰ ਵਿਦੇਸ਼ੀ ਫੋਨ ਨੰਬਰਾਂ ਰਾਹੀਂ ਧਮਕੀਆਂ ਮਿਲੀਆਂ ਹਨ। ਅਣਪਛਾਤੇ ਵਿਅਕਤੀ…
View More ਰਵਨੀਤ ਬਿੱਟੂ ਤੇ ਕਿਸਾਨ ਆਗੂ ਨੂੰ ਮਿਲੀ ਧਮਕੀ, ਵਿਦੇਸ਼ੀ ਨੰਬਰ ਤੋਂ ਆਈ ਗਰੁੱਪ ਕਾਲਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਰਾਹੁਲ ਗਾਂਧੀ, ਪਰਿਵਾਰ ਨਾਲ ਕਰ ਰਹੇ ਦੁੱਖ ਸਾਂਝਾ (Video)
ਮਾਨਸਾ- ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਪੰਜਾਬ ਦੇ ਮਾਨਸਾ ਪਹੁੰਚੇ ਹਨ। ਇਥੇ ਉਹ ਪੰਜਾਬ ਸਿੰਗਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ…
View More ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਰਾਹੁਲ ਗਾਂਧੀ, ਪਰਿਵਾਰ ਨਾਲ ਕਰ ਰਹੇ ਦੁੱਖ ਸਾਂਝਾ (Video)ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਤੋਂ ਬਾਅਦ ਸੰਗਤ ਸਿੰਘ ਗਿਲਜੀਆਂ ‘ਤੇ ਵੀ ਵਿਜੀਲੈਂਸ ਦੀ FIR
ਚੰਡੀਗੜ੍ਹ– ਰੁੱਖਾਂ ਦੀ ਕਟਾਈ ਤੋਂ ਲੈ ਕੇ ਜੰਗਲਾਤ ਵਿਭਾਗ ਦੇ ਹਰ ਕੰਮ ‘ਚ ਰਿਸ਼ਵਤ ਲੈਣ ਦਾ ਦੋਸ਼ ਹੈ। ਧਰਮਸੋਤ ਤੋਂ ਬਾਅਦ ਜੰਗਲਾਤ ਮੰਤਰੀ ਬਣੇ ਸੰਗਤ…
View More ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਤੋਂ ਬਾਅਦ ਸੰਗਤ ਸਿੰਘ ਗਿਲਜੀਆਂ ‘ਤੇ ਵੀ ਵਿਜੀਲੈਂਸ ਦੀ FIRਨਵੀਂ ਐਕਸਾਈਜ਼ ਪਾਲਿਸੀ ‘ਚ ਅਹਿਮ ਬਦਲਾਅ, ਪੰਜਾਬ ‘ਚ 20 ਫੀਸਦੀ ਤੱਕ ਸਸਤੀ ਹੋਵੇਗੀ ਸ਼ਰਾਬ
ਚੰਡੀਗੜ੍ਹ- ਪੰਜਾਬ ਸਰਕਾਰ ਨੇ ਐਕਸਾਈਜ਼ ਪਾਲਿਸੀ ਫਾਈਨਲ ਕਰ ਲਈ ਹੈ। ਕੈਬਨਿਟ ਦੀ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਤੋਂ ਲਈ ਇਹ ਪਾਲਿਸੀ ਮਨਜ਼ੂਰੀ ਲਈ ਲਿਆਂਦੀ ਜਾਵੇਗੀ।…
View More ਨਵੀਂ ਐਕਸਾਈਜ਼ ਪਾਲਿਸੀ ‘ਚ ਅਹਿਮ ਬਦਲਾਅ, ਪੰਜਾਬ ‘ਚ 20 ਫੀਸਦੀ ਤੱਕ ਸਸਤੀ ਹੋਵੇਗੀ ਸ਼ਰਾਬ