ਨਵੀਂ ਦਿੱਲੀ- ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 12,213 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 7,624 ਮਰੀਜ਼ ਠੀਕ ਹੋ ਗਏ ਹਨ। ਇਸ ਤੋਂ…
View More ਭਾਰਤ ‘ਚ ਕੋਰੋਨਾ ਦੀ ਡਰਾਉਣ ਵਾਲੀ ਰਫ਼ਤਾਰ, 24 ਘੰਟਿਆਂ ‘ਚ 12 ਹਜ਼ਾਰ ਤੋਂ ਵਧੇਰੇ ਮਾਮਲੇਰਾਹੁਲ ਗਾਂਧੀ ਤੋਂ ਪੁੱਛਗਿੱਛ ਖਿਲਾਫ ਕਾਂਗਰਸੀਆਂ ਦਾ ਪ੍ਰਦਰਸ਼ਨ, ਪੁਲਿਸ ਨੇ ਛੱਡੀਆਂ ਪਾਣੀ ਦੀਆਂ ਵਾਛੜਾਂ
ਚੰਡੀਗੜ੍ਹ– ਚੰਡੀਗੜ੍ਹ ਵਿਚ ਪੰਜਾਬ ਕਾਂਗਰਸ ਜ਼ੋਰਦਾਰ ਪ੍ਰਦਰਸ਼ਨ ਕਰ ਰਹੀ ਹੈ। ਕਾਂਗਰਸ ਰਾਹੁਲ ਗਾਂਧੀ ਤੋਂ ਈਡੀ ਦੀ ਪੁੱਛਗਿੱਛ ਦਾ ਵਿਰੋਧ ਕਰ ਰਹੀ ਹੈ। ਕਾਂਗਰਸੀ ਗਵਰਨਰ ਹਾਊਸ…
View More ਰਾਹੁਲ ਗਾਂਧੀ ਤੋਂ ਪੁੱਛਗਿੱਛ ਖਿਲਾਫ ਕਾਂਗਰਸੀਆਂ ਦਾ ਪ੍ਰਦਰਸ਼ਨ, ਪੁਲਿਸ ਨੇ ਛੱਡੀਆਂ ਪਾਣੀ ਦੀਆਂ ਵਾਛੜਾਂਸਿੱਧੂ ਮੂਸੇਵਾਲਾ ਕਤਲ ਕੇਸ: ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਤੇ ਲਾਰੈਂਸ ਤੋਂ ਆਹਮੋ-ਸਾਹਮਣੇ ਕੀਤੀ ਗਈ ਪੁੱਛਗਿੱਛ
ਚੰਡੀਗੜ੍ਹ– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੂੰ ਅਹਿਮ ਸੁਰਾਗ ਮਿਲੇ ਹਨ। ਗੈਂਗਸਟਰ ਲਾਰੈਂਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਗੈਂਗਸਟਰ ਗੁਰਬੀਰ ਗੋਰਾ…
View More ਸਿੱਧੂ ਮੂਸੇਵਾਲਾ ਕਤਲ ਕੇਸ: ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਤੇ ਲਾਰੈਂਸ ਤੋਂ ਆਹਮੋ-ਸਾਹਮਣੇ ਕੀਤੀ ਗਈ ਪੁੱਛਗਿੱਛਦਿੱਲੀ ‘ਚ ਵਧ ਰਹੇ ਕੋਰੋਨਾ ਮਾਮਲਿਆਂ ਨੇ ਵਧਾਈ ਚਿੰਤਾ, 24 ਘੰਟਿਆਂ ‘ਚ ਸਾਹਮਣੇ ਆਏ 1375 ਨਵੇਂ ਮਾਮਲੇ
ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਅੰਕੜੇ ਹੁਣ ਡਰਾਉਣ ਲੱਗੇ ਹਨ। ਬੁੱਧਵਾਰ ਨੂੰ ਇਥੇ ਲਗਾਤਾਰ ਦੂਜੇ ਦਿਨ 1 ਹਜ਼ਾਰ ਤੋਂ ਵਧੇਰੇ ਕੋਰੋਨਾ…
View More ਦਿੱਲੀ ‘ਚ ਵਧ ਰਹੇ ਕੋਰੋਨਾ ਮਾਮਲਿਆਂ ਨੇ ਵਧਾਈ ਚਿੰਤਾ, 24 ਘੰਟਿਆਂ ‘ਚ ਸਾਹਮਣੇ ਆਏ 1375 ਨਵੇਂ ਮਾਮਲੇਕੈਨੇਡਾ ਦਾ ਵੱਡਾ ਫੈਸਲਾ, ਇਨ੍ਹਾਂ ਲੋਕਾਂ ਨੂੰ ਦਿੱਤੀ ਲਾਜ਼ਮੀ ਵੈਕਸੀਨ ਦੀ ਲੋੜ ਤੋਂ ਛੋਟ
ਟੋਰਾਂਟੋ- 20 ਜੂਨ ਦੀ ਦਰਮਿਆਨੀ ਰਾਤ ਨੂੰ ਕੈਨੇਡਾ ਘਰੇਲੂ ਅਤੇ ਬਾਹਰ ਜਾਣ ਵਾਲੀਆਂ ਯਾਤਰਾਵਾਂ, ਜਿਨ੍ਹਾਂ ਵਿਚ ਆਵਾਜਾਈ ਸੈਕਟਰਾਂ ਅਤੇ ਫੈਡਰਲ ਸਰਕਾਰ ਦੇ ਕਰਮਚਾਰੀ ਸ਼ਾਮਲ ਹਨ,…
View More ਕੈਨੇਡਾ ਦਾ ਵੱਡਾ ਫੈਸਲਾ, ਇਨ੍ਹਾਂ ਲੋਕਾਂ ਨੂੰ ਦਿੱਤੀ ਲਾਜ਼ਮੀ ਵੈਕਸੀਨ ਦੀ ਲੋੜ ਤੋਂ ਛੋਟਕੀ ਤੁਸੀਂ ਦੇਖਿਐ Youtube ‘ਤੇ ਅਪਲੋਡ ਹੋਇਆ ਸਭ ਤੋਂ ਪਹਿਲਾ ਵੀਡੀਓ? ਹੁਣ ਤੱਕ ਮਿਲੇ 23.5 ਕਰੋੜ ਵਿਊਜ਼
ਨਵੀਂ ਦਿੱਲੀ– ਯੂਟਿਊਬ ਨੇ ਆਪਣੇ ਆਫਿਸ਼ਿਅਲ ਇੰਸਟਾਗ੍ਰਾਮ ਹੈਂਡਲ ਰਾਹੀਂ ਯੂਟਿਊਬ ਉੱਤੇ ਅਪਲੋਡ ਕੀਤਾ ਗਿਆ ਪਹਿਲਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ…
View More ਕੀ ਤੁਸੀਂ ਦੇਖਿਐ Youtube ‘ਤੇ ਅਪਲੋਡ ਹੋਇਆ ਸਭ ਤੋਂ ਪਹਿਲਾ ਵੀਡੀਓ? ਹੁਣ ਤੱਕ ਮਿਲੇ 23.5 ਕਰੋੜ ਵਿਊਜ਼ਈਸ਼ਾਨ ਕਿਸ਼ਨ ਦਾ ਵੱਡਾ ਧਮਾਕਾ, ICC ਰੈਂਕਿੰਗ ‘ਚ 68 ਸਥਾਨਾਂ ਦੀ ਛਾਲ, ਸਿੱਧੇ ਟਾਪ-10 ‘ਚ ਸ਼ਾਮਲ
ਨਵੀਂ ਦਿੱਲੀ- ਭਾਰਤ ਦੇ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵੱਲੋਂ ਜਾਰੀ ਕੀਤੀ ਗਈ ਟੀ-20 ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ…
View More ਈਸ਼ਾਨ ਕਿਸ਼ਨ ਦਾ ਵੱਡਾ ਧਮਾਕਾ, ICC ਰੈਂਕਿੰਗ ‘ਚ 68 ਸਥਾਨਾਂ ਦੀ ਛਾਲ, ਸਿੱਧੇ ਟਾਪ-10 ‘ਚ ਸ਼ਾਮਲAgnipath Scheme: 30 ਹਜ਼ਾਰ ਤਨਖਾਹ, 48 ਲੱਖ ਦਾ ਬੀਮਾ, 4 ਸਾਲ ਦੀ ਨੌਕਰੀ! ਜਾਣੋ ਅਗਨੀਵੀਰਾਂ ਨੂੰ ਕੀ-ਕੀ ਮਿਲੇਗਾ?
ਨਵੀਂ ਦਿੱਲੀ- ਅਗਨੀਪੱਥ ਯੋਜਨਾ ਦਾ ਐਲਾਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ। ਅਗਨੀਵੀਰ ਦੀ ਸੇਵਾ ਦੌਰਾਨ…
View More Agnipath Scheme: 30 ਹਜ਼ਾਰ ਤਨਖਾਹ, 48 ਲੱਖ ਦਾ ਬੀਮਾ, 4 ਸਾਲ ਦੀ ਨੌਕਰੀ! ਜਾਣੋ ਅਗਨੀਵੀਰਾਂ ਨੂੰ ਕੀ-ਕੀ ਮਿਲੇਗਾ?ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (15 ਜੂਨ 2022)
ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (15 ਜੂਨ 2022)ਜੀਜੇ ਨੇ DJ ‘ਤੇ ਜ਼ਬਰਦਸਤੀ ਹੱਥ ਫੜ ਕੇ ਕੀਤਾ ਡਾਂਸ, ਸਾਲੀ ਨੇ ਸੱਦ ਲਈ ਪੁਲਿਸ
ਲਖਨਊ- ਵਿਆਹ ਦੇ ਜਸ਼ਨ ਵਿੱਚ ਜਬਰਦਸਤ ਨੱਚਦੇ ਹੋਏ ਜੀਜਾ ਅਤੇ ਸਾਲੀ ਵਿਚਕਾਰ ਪੁਲਿਸ ਆ ਗਈ ਅਤੇ ਜੀਜੇ ਨੂੰ ਚੁੱਕ ਕੇ ਥਾਣੇ ਲੈ ਗਈ। ਇਹ ਦੇਖ…
View More ਜੀਜੇ ਨੇ DJ ‘ਤੇ ਜ਼ਬਰਦਸਤੀ ਹੱਥ ਫੜ ਕੇ ਕੀਤਾ ਡਾਂਸ, ਸਾਲੀ ਨੇ ਸੱਦ ਲਈ ਪੁਲਿਸ