ਚੰਡੀਗੜ੍ਹ: ਸੂਬੇ ਵਿਚ ਪਿਛਲੇ ਕਈ ਦਿਨਾਂ ਤੋਂ ਚੱਲਦੀ ਆ ਰਹੀ ਉਮਸ ਅਤੇ ਚਿਪਚਿਪਾਉਂਦੀ ਗਰਮੀ ਤੋਂ ਵੀਰਵਾਰ ਨੂੰ ਰਾਹਤ ਮਿਲਣ ਦੇ ਆਸਾਰ ਬਣ ਰਹੇ ਹਨ। ਅਜੇ…
View More ਰਾਹਤ ਦੀ ਖਬਰ! ਉਮਸ ਭਰੀ ਗਰਮੀ ਤੋਂ ਜਲਦੀ ਮਿਲੇਗੀ ਨਿਜਾਤ, ਹੋਵੇਗੀ ਬਰਸਾਤਖਰੜ CIA ਸਟਾਫ ਵੱਲੋਂ ਬੰਬੀਹਾ ਗੈਂਗ ਦੇ ਤਿੰਨ ਮੈਂਬਰ ਹਥਿਆਰਾਂ ਸਣੇ ਗ੍ਰਿਫਤਾਰ
ਖਰੜ- CIA ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬੰਬੀਹਾ ਗੈਂਗ ਦੇ ਤਿੰਨ ਸਾਥੀਆਂ ਹਥਿਆਰਾਂ ਸਣੇ ਗ੍ਰਿਫਫਤਾਰ ਕਰ ਲਿਆ ਗਿਆ ਹੈ। ਇੰਨਾਂ ਤਿੰਨੋਂ ਦੋਸ਼ੀਆਂ…
View More ਖਰੜ CIA ਸਟਾਫ ਵੱਲੋਂ ਬੰਬੀਹਾ ਗੈਂਗ ਦੇ ਤਿੰਨ ਮੈਂਬਰ ਹਥਿਆਰਾਂ ਸਣੇ ਗ੍ਰਿਫਤਾਰਕਾਂਗਰਸ ਵਰਕਰਾਂ ਨੇ ਫ੍ਰਾਈ ਕੀਤਾ ‘ਟਵਿੱਟਰ ਬਰਡ’, ਕਿਹਾ- ਪਸੰਦ ਆਵੇਗਾ ਸਵਾਦ (Video)
ਨਵੀਂ ਦਿੱਲੀ: ਆਂਧਰਾ ਪ੍ਰਦੇਸ਼ ਦੇ ਕਾਰਕੁਨਾਂ ਨੇ ਮੰਗਲਵਾਰ ਨੂੰ ਇਕ ਵਿਲੱਖਣ ਪ੍ਰਦਰਸ਼ਨ ਕੀਤਾ। ਪਾਰਟੀ ਵਰਕਰ ‘ਟਵਿੱਟਰ ਬਰਡ’ ਨੂੰ ਫ੍ਰਾਈ ਕਰ ਦਿੱਤਾ। ਦਰਅਸਲ ਹਾਲ ਹੀ ਵਿਚ…
View More ਕਾਂਗਰਸ ਵਰਕਰਾਂ ਨੇ ਫ੍ਰਾਈ ਕੀਤਾ ‘ਟਵਿੱਟਰ ਬਰਡ’, ਕਿਹਾ- ਪਸੰਦ ਆਵੇਗਾ ਸਵਾਦ (Video)ਨਵਜੋਤ ਸਿੰਘ ਸਿੱਧੂ ਨੇ 2 ਮੀਡੀਆ ਸਲਾਹਕਾਰ ਕੀਤੇ ਨਿਯੁਕਤ
ਚੰਡੀਗੜ੍ਹ– ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਹੇ ਹਨ। ਹੁਣ ਨਵਜੋਤ ਸਿੱਧੂ ਵੱਲੋਂ 2 ਮੀਡੀਆ ਸਲਾਹਕਾਰ ਨਿਯੁਕਤ…
View More ਨਵਜੋਤ ਸਿੰਘ ਸਿੱਧੂ ਨੇ 2 ਮੀਡੀਆ ਸਲਾਹਕਾਰ ਕੀਤੇ ਨਿਯੁਕਤਨੋਇਡਾ ‘ਚ 2 ਬੱਚਿਆਂ ਦਾ ਬੇਰਹਿਮੀ ਨਾਲ ਕਤਲ, ਸੈਕਟਰ-34 ‘ਚ ਮਿਲੀਆਂ ਲਾਸ਼ਾਂ
ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਦੋ ਮਾਸੂਮ ਬੱਚਿਆਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਨੋਇਡਾ ਵਿਚ ਦੋਹਰੇ ਕਤਲ ਦੀ ਇਸ ਘਟਨਾ ਕਾਰਨ…
View More ਨੋਇਡਾ ‘ਚ 2 ਬੱਚਿਆਂ ਦਾ ਬੇਰਹਿਮੀ ਨਾਲ ਕਤਲ, ਸੈਕਟਰ-34 ‘ਚ ਮਿਲੀਆਂ ਲਾਸ਼ਾਂਸੁਪਰੀਮ ਕੋਰਟ ਦਾ ਹੁਕਮ: NDA ਪ੍ਰੀਖਿਆ ‘ਚ ਬੈਠ ਸਕਣਗੀਆਂ ਲੜਕੀਆਂ, 8 ਸਤੰਬਰ ਨੂੰ ਹੈ ਪ੍ਰੀਖਿਆ
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਲੜਕੀਆਂ ਨੂੰ NDA ਦੀ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ ਦੇ ਦਿੱਤੀ ਹੈ। ਦਰਅਸਲ, ਸਰਕਾਰ ਦੇ ਫੈਸਲੇ ਤੋਂ ਬਾਅਦ ਵੀ…
View More ਸੁਪਰੀਮ ਕੋਰਟ ਦਾ ਹੁਕਮ: NDA ਪ੍ਰੀਖਿਆ ‘ਚ ਬੈਠ ਸਕਣਗੀਆਂ ਲੜਕੀਆਂ, 8 ਸਤੰਬਰ ਨੂੰ ਹੈ ਪ੍ਰੀਖਿਆਗਰਲਫ੍ਰੈਂਡ ਨੂੰ ਸੀ ਫੇਲ ਹੋਣ ਦਾ ਡਰ, ਬੁਆਏਫ੍ਰੈਂਡ ‘ਕੁੜੀ’ ਬਣ ਦੇਣ ਪੁੱਜਾ ਪ੍ਰੀਖਿਆ ਤੇ ਫਿਰ…
ਨਵੀਂ ਦਿੱਲੀ: ਪਿਆਰ ਅਤੇ ਜੰਗ ਵਿਚ ਸਭ ਕੁਝ ਜਾਇਜ਼ ਹੈ। ਇਸ ਕਹਾਵਤ ਨੂੰ ਇਕ ਵਿਅਕਤੀ ਨੇ ਹਕੀਕਤ ‘ਚ ਬਦਲ ਦਿੱਤਾ ਹੈ। ਦਰਅਸਲ ਸੇਨੇਗਲ ਵਿਚ ਇਕ…
View More ਗਰਲਫ੍ਰੈਂਡ ਨੂੰ ਸੀ ਫੇਲ ਹੋਣ ਦਾ ਡਰ, ਬੁਆਏਫ੍ਰੈਂਡ ‘ਕੁੜੀ’ ਬਣ ਦੇਣ ਪੁੱਜਾ ਪ੍ਰੀਖਿਆ ਤੇ ਫਿਰ…ਸੁਖਬੀਰ ਸਿੰਘ ਬਾਦਲ ਨੇ ਜ਼ੀਰਾ ਤੋਂ ਕੀਤੀ ‘ਗੱਲ ਪੰਜਾਬ ਦੀ’ ਮੁਹਿੰਮ ਦੀ ਸ਼ੁਰੂਆਤ
ਜ਼ੀਰਾ- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ 100 ਦਿਨ 100…
View More ਸੁਖਬੀਰ ਸਿੰਘ ਬਾਦਲ ਨੇ ਜ਼ੀਰਾ ਤੋਂ ਕੀਤੀ ‘ਗੱਲ ਪੰਜਾਬ ਦੀ’ ਮੁਹਿੰਮ ਦੀ ਸ਼ੁਰੂਆਤਸੁਨੰਦਾ ਪੁਸ਼ਕਰ ਕਤਲ ਮਾਮਲੇ ‘ਚ ਸ਼ਸ਼ੀ ਥਰੂਰ ਸਾਰੇ ਦੋਸ਼ਾਂ ਤੋਂ ਬਰੀ, ਸਾਢੇ ਸੱਤ ਸਾਲ ਬਾਅਦ ਮਿਲੀ ਰਾਹਤ
ਨਵੀਂ ਦਿੱਲੀ- ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਮਾਮਲੇ ਵਿਚ ਦਿੱਲੀ ਦੀ ਅਦਾਲਤ ਤੋਂ ਰਾਹਤ ਮਿਲੀ ਹੈ। ਦਿੱਲੀ ਦੀ…
View More ਸੁਨੰਦਾ ਪੁਸ਼ਕਰ ਕਤਲ ਮਾਮਲੇ ‘ਚ ਸ਼ਸ਼ੀ ਥਰੂਰ ਸਾਰੇ ਦੋਸ਼ਾਂ ਤੋਂ ਬਰੀ, ਸਾਢੇ ਸੱਤ ਸਾਲ ਬਾਅਦ ਮਿਲੀ ਰਾਹਤਤਾਲਿਬਾਨ ਵਲੋਂ ਆਮ ਲੋਕਾਂ ਨੂੰ ਮੁਆਫੀ ਦਾ ਐਲਾਨ, ਕਿਹਾ-‘ਆਪੋ-ਆਪਣੇ ਕੰਮਾਂ ‘ਤੇ ਪਰਤਣ ਸਾਰੇ ਲੋਕ’
ਕਾਬੁਲ: ਅਫ਼ਗਾਨਿਸਤਾਨ ‘ਚ ਤਖਤਾ ਪਲਟਣ ਮਗਰੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਸਰਕਾਰੀ ਟੀਵੀ ਨੂੰ ਦਿੱਤੇ ਇੰਟਰਵਿਊ ਵਿਚ ਦੇਸ਼ ਦੇ ਸਾਰੇ ਲੋਕਾਂ ਨੂੰ ਮੁਆਫ਼ੀ ਦੇਣ ਦਾ ਐਲਾਨ…
View More ਤਾਲਿਬਾਨ ਵਲੋਂ ਆਮ ਲੋਕਾਂ ਨੂੰ ਮੁਆਫੀ ਦਾ ਐਲਾਨ, ਕਿਹਾ-‘ਆਪੋ-ਆਪਣੇ ਕੰਮਾਂ ‘ਤੇ ਪਰਤਣ ਸਾਰੇ ਲੋਕ’