ਜੰਮੂ- ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਕਟੜਾ ਵਿਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ।…
View More ਕਟੜਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 3.6 ਤੀਬਰਤਾਮੋਗਾ ‘ਚ ਬਿਜਲੀ ਘਰ ਦੇ ਸਾਹਮਣੇ ਮੁਲਾਜ਼ਮ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ
ਮੋਗਾ- ਮੋਗਾ ‘ਚ ਲੁਧਿਆਣਾ ਫ਼ਿਰੋਜ਼ਪੁਰ ਹਾਈਵੇ ‘ਤੇ ਗੋਦੇ ਵਾਲਾ ਸਟੇਡੀਅਮ ਬਿਜਲੀ ਘਰ ਦੇ ਸਾਹਮਣੇ ਬਿਜਲੀ ਘਰ ਦੇ ਮੁਲਾਜ਼ਮ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।…
View More ਮੋਗਾ ‘ਚ ਬਿਜਲੀ ਘਰ ਦੇ ਸਾਹਮਣੇ ਮੁਲਾਜ਼ਮ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀਲੁਧਿਆਣਾ ਦੇ ਫੀਲਡ ਗੰਜ ਇਲਾਕੇ ‘ਚ ਪਲਾਸਟਿਕ ਗੋਦਾਮ ਨੂੰ ਲੱਗੀ ਭਿਆਨਕ ਅੱਗ
ਲੁਧਿਆਣਾ: ਲੁਧਿਆਣਾ ਦੇ ਫੀਲਡ ਗੰਜ ਸਥਿਤ ਇਕ ਤਿੰਨ ਮੰਜ਼ਿਲਾ ਪਲਾਸਟਿਕ ਤੇ ਸਟੇਸ਼ਨਰੀ ਦੇ ਗੋਦਾਮ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਨੇ ਪੂਰੀ ਦੁਕਾਨ ਨੂੰ…
View More ਲੁਧਿਆਣਾ ਦੇ ਫੀਲਡ ਗੰਜ ਇਲਾਕੇ ‘ਚ ਪਲਾਸਟਿਕ ਗੋਦਾਮ ਨੂੰ ਲੱਗੀ ਭਿਆਨਕ ਅੱਗਬਰਨਾਲਾ ‘ਚ ਰੂਹ ਕੰਬਾਊ ਵਾਰਦਾਤ, ਪਤੀ ਨੇ ਸੂਏ ਮਾਰ-ਮਾਰ ਕੀਤਾ ਪਤਨੀ ਦਾ ਕਤਲ
ਬਰਨਾਲਾ- ਨਸ਼ੇੜੀ ਪਤੀ ਨੇ ਆਪਣੀ ਪਤਨੀ ਦਾ ਸੂਏ ਮਾਰ ਕੇ ਕਤਲ ਕਰ ਦਿੱਤਾ। ਕਤਲ ਕਰ ਕੇ ਉਸਨੇ ਕਮਰੇ ਦੇ ਬਾਹਰੋਂ ਜਿੰਦਾ ਲਾ ਦਿੱਤਾ ਅਤੇ ਫਰਾਰ…
View More ਬਰਨਾਲਾ ‘ਚ ਰੂਹ ਕੰਬਾਊ ਵਾਰਦਾਤ, ਪਤੀ ਨੇ ਸੂਏ ਮਾਰ-ਮਾਰ ਕੀਤਾ ਪਤਨੀ ਦਾ ਕਤਲਸਾਬਕਾ DGP ਸੁਮੇਧ ਸੈਣੀ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ, ਜਾਂਚ ‘ਚ ਸ਼ਾਮਲ ਹੋਣ ਪਹੁੰਚੇ ਸਨ ਸੈਣੀ
ਚੰਡੀਗੜ੍ਹ – ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅਤੇ ਇੱਕ ਹੋਰ ਐੱਫ.ਆਈ.ਆਰ. ਦੇ ਸਬੰਧ ਵਿੱਚ ਗ੍ਰਿਫਤਾਰ…
View More ਸਾਬਕਾ DGP ਸੁਮੇਧ ਸੈਣੀ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ, ਜਾਂਚ ‘ਚ ਸ਼ਾਮਲ ਹੋਣ ਪਹੁੰਚੇ ਸਨ ਸੈਣੀਸਿੰਗਾਪੁਰ: ਕੋਰੋਨਾ ਵੈਕਸੀਨ ਕਾਰਨ ਹੋਈ ਬਿਮਾਰੀ, ਸਰਕਾਰ ਲੜਕੇ ਨੂੰ ਦੇਵੇਗੀ ਡੇਢ ਕਰੋੜ ਰੁਪਏ
ਸਿੰਗਾਪੁਰ- ਸਿੰਗਾਪੁਰ ਵਿਚ ਇਕ 16 ਸਾਲਾ ਨੌਜਵਾਨ ਨੂੰ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਦਿਲ ਦਾ ਦੌਰਾ ਪਿਆ। ਇਸ ਕਿਸ਼ੋਰ ਲੜਕੇ ਨੂੰ ਫਾਈਜ਼ਰ ਵੈਕਸੀਨ ਲੈਣ ਦੇ…
View More ਸਿੰਗਾਪੁਰ: ਕੋਰੋਨਾ ਵੈਕਸੀਨ ਕਾਰਨ ਹੋਈ ਬਿਮਾਰੀ, ਸਰਕਾਰ ਲੜਕੇ ਨੂੰ ਦੇਵੇਗੀ ਡੇਢ ਕਰੋੜ ਰੁਪਏਸ਼ਰਮਸਾਰ! ਪਾਕਿ ’ਚ ਮਹਿਲਾ ਟਿਕਟਾਕਰ ਦੇ ਪਾੜੇ ਗਏ ਕੱਪੜੇ, ਹਵਾ ‘ਚ ਉਛਾਲਿਆ
ਲਾਹੌਰ: ਟਿਕਟਾਕ ’ਤੇ ਵੀਡੀਓ ਬਣਾਉਣ ਵਾਲੀ ਇਕ ਪਾਕਿਸਤਾਨੀ ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਇੱਥੇ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਉਸ ਦੇ ਕੱਪੜੇ ਪਾੜ ਦਿੱਤੇ…
View More ਸ਼ਰਮਸਾਰ! ਪਾਕਿ ’ਚ ਮਹਿਲਾ ਟਿਕਟਾਕਰ ਦੇ ਪਾੜੇ ਗਏ ਕੱਪੜੇ, ਹਵਾ ‘ਚ ਉਛਾਲਿਆਬਰਨਾਲਾ ‘ਚ ਦਿਨ ਦਿਹਾੜੇ 30 ਸਾਲਾ ਵਿਆਹੁਤਾ ਦਾ ਕਤਲ, ਇਲਾਕੇ ‘ਚ ਸਨਸਨੀ
ਬਰਨਾਲਾ- ਬਰਨਾਲਾ ਦੇ ਰਾਮਬਾਗ ਇਲਾਕੇ ਦੀ ਬੈਕਸਾਈਡ ਰਿਹਾਇਸ਼ੀ ਇਲਾਕੇ ਵਿਚ ਦਿਨ ਦਿਹਾੜੇ ਇਕ ਵਿਆਹੁਤਾ ਦਾ ਉਸ ਦੇ ਘਰ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ…
View More ਬਰਨਾਲਾ ‘ਚ ਦਿਨ ਦਿਹਾੜੇ 30 ਸਾਲਾ ਵਿਆਹੁਤਾ ਦਾ ਕਤਲ, ਇਲਾਕੇ ‘ਚ ਸਨਸਨੀਕੈਨੇਡਾ ਨੇ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਨਵੀਂ ਸਰਕਾਰ ਵਜੋਂ ਮਾਨਤਾ ਦੇਣ ਤੋਂ ਕੀਤੀ ਨਾਂਹ
ਖਤਰੇ ‘ਚ ਬਚਪਨ! ਪੰਜਾਬ ਦੇ 42 ਫੀਸਦੀ ਬੱਚਿਆਂ ‘ਚ ਨਹੀਂ ਮਿਲਿਆ ਐਂਟੀਬਾਡੀਜ਼, ਸਰਵੇਖਣ ‘ਚ ਖੁਲਾਸਾ
ਚੰਡੀਗੜ੍ਹ: ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੀ ਤੀਜੀ ਲਗਹਿਰ ਦਾ ਖਤਰਾ ਚੋਟੀ ਉੱਤੇ ਹੈ ਉਥੇ ਹੀ ਇਕ ਸਰਵੇਖਣ ‘ਚ ਪਤਾ ਲੱਗਿਆ ਹੈ ਕਿ ਪੰਜਾਬ ਦੇ…
View More ਖਤਰੇ ‘ਚ ਬਚਪਨ! ਪੰਜਾਬ ਦੇ 42 ਫੀਸਦੀ ਬੱਚਿਆਂ ‘ਚ ਨਹੀਂ ਮਿਲਿਆ ਐਂਟੀਬਾਡੀਜ਼, ਸਰਵੇਖਣ ‘ਚ ਖੁਲਾਸਾ