ਗੋਪਾਲਗੰਜ: ਪਟਨਾ ਸਾਹਿਬ ਤੋਂ ਪਰਤ ਰਹੇ ਸਿੱਖ ਸ਼ਰਧਾਲੂਆਂ ਦੀ ਟੂਰਿਸਟ ਬੱਸ ਟ੍ਰੱਕ ਨਾਲ ਟਕਰਾ ਕੇ ਗੋਪਾਲਗੰਜ ‘ਚ ਹਾਦਸਾ ਵਾਪਰ ਗਿਆ। ਇਸ ਹਾਦਸੇ ਚ 22 ਸ਼ਰਧਾਲੂ…
View More ਪਟਨਾ ਸਾਹਿਬ ਤੋਂ ਪਰਤਦਿਆਂ ਸ਼ਰਧਾਲੂਆਂ ਨਾਲ ਭਰੀ ਬੱਸ ਹੋਈ ਹਾਦਸੇ ਦੀ ਸ਼ਿਕਾਰ, 22 ਜ਼ਖ਼ਮੀਪਤਨੀ ਨੂੰ ਵਟਸਐਪ ਚੈਟ ਤੋਂ ਰੋਕਣਾ ਪਤੀ ਨੂੰ ਪਿਆ ਭਾਰੀ, ਤੋੜੇ ਦੰਦ
ਸ਼ਿਮਲਾ: ਪਤੀ ਦੁਆਰਾ ਪਤਨੀ ਨੂੰ ਚੈਟ ਕਰਨ ਤੋਂ ਰੋਕਣਾ ਪਤੀ ਨੂੰ ਇੰਨਾ ਮਹਿੰਗਾ ਪਿਆ ਕਿ ਪਤਨੀ ਨੇ ਆਪਣੇ ਹੀ ਪਤੀ ਨੂੰ ਬੁਰੀ ਤਰ੍ਹਾਂ ਡੰਡੇ ਨਾਲ…
View More ਪਤਨੀ ਨੂੰ ਵਟਸਐਪ ਚੈਟ ਤੋਂ ਰੋਕਣਾ ਪਤੀ ਨੂੰ ਪਿਆ ਭਾਰੀ, ਤੋੜੇ ਦੰਦਰਾਜਪਾਲ ਨੂੰ ਮਿਲੇ ਸੁਖਬੀਰ ਬਾਦਲ, ਕਿਸਾਨਾਂ ਦੀ ਮੰਗਾਂ ਨੂੰ ਲੈਕੇ ਸੌਪਿਆ ਮੰਗ ਪੱਤਰ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਭਾਰਤ ਮਾਲਾ ਪ੍ਰਾਜੈਕਟ ਤਹਿਤ ਸੂਬੇ ਵਿਚ ਵੱਖ ਵੱਖ ਹਾਈਵੇ ਬਣਾਉਣ ਲਈ ਐਕਵਾਇਰ ਕੀਤੀ ਜਾ ਰਹੀ…
View More ਰਾਜਪਾਲ ਨੂੰ ਮਿਲੇ ਸੁਖਬੀਰ ਬਾਦਲ, ਕਿਸਾਨਾਂ ਦੀ ਮੰਗਾਂ ਨੂੰ ਲੈਕੇ ਸੌਪਿਆ ਮੰਗ ਪੱਤਰਚਰਨਜੀਤ ਸਿੰਘ ਚੰਨੀ ਨੂੰ ਲੈਕੇ ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਚੰਨੀ ਨੂੰ ਮੁੱਖ ਮਤਰੀ ਬਣਾਉਣ ਦਾ ਫੈਸਲਾ ਪੰਜਾਬੀਅਤ…
View More ਚਰਨਜੀਤ ਸਿੰਘ ਚੰਨੀ ਨੂੰ ਲੈਕੇ ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨਜਲੰਧਰ-ਪਠਾਨਕੋਟ ਹਾਈਵੇਅ ‘ਤੇ ਵਾਪਰਿਆ ਦਰਦਨਾਕ ਹਾਦਸਾ, ਪਿਤਾ ਸਮੇਤ 2 ਬੱਚਿਆਂ ਦੀ ਮੌਤ
ਜਲੰਧਰ : ਜਲੰਧਰ-ਪਠਾਨਕੋਟ ਕੌਮੀ ਮਾਰਗ ‘ਤੇ ਪੈਂਦੇ ਪਚਰੰਗਾ ਪਿੰਡ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਐਡੀਵੇਅਰ ਕਾਰ ਅਤੇ ਐਕਟਿਵਾ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ…
View More ਜਲੰਧਰ-ਪਠਾਨਕੋਟ ਹਾਈਵੇਅ ‘ਤੇ ਵਾਪਰਿਆ ਦਰਦਨਾਕ ਹਾਦਸਾ, ਪਿਤਾ ਸਮੇਤ 2 ਬੱਚਿਆਂ ਦੀ ਮੌਤਲੁਧਿਆਣਾ SHO ਨੇ ਮੋਗਾ ਦੇ ਡਿਪਟੀ ਮੇਅਰ ਨੂੰ ਮਾਰਿਆ ਥੱਪੜ,ਭੱਖਿਆ ਮਾਮਲਾ,ਪੜ੍ਹੋ ਪੂਰੀ ਖ਼ਬਰ
ਮੋਗਾ : ਬੀਤੇ ਦਿਨੀਂ ਕਬਾੜ ਬਾਜ਼ਾਰ ‘ਚ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਨ ਆਏ ਲੁਧਿਆਣਾ ਦੇ ਐਸ.ਐਚ.ਓ ਕੁਲਦੀਪ (SHO Kuldeep Singh) ਸਿੰਘ ਨੂੰ ਮੋਗਾ ਨਿਵਾਸੀਆਂ ਵੱਲੋਂ…
View More ਲੁਧਿਆਣਾ SHO ਨੇ ਮੋਗਾ ਦੇ ਡਿਪਟੀ ਮੇਅਰ ਨੂੰ ਮਾਰਿਆ ਥੱਪੜ,ਭੱਖਿਆ ਮਾਮਲਾ,ਪੜ੍ਹੋ ਪੂਰੀ ਖ਼ਬਰਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਅਲਾਟ ਹੋਈ AG ਅਤੁਲ ਨੰਦਾ ਦੀ ਆਲੀਸ਼ਾਨ ਕੋਠੀ
ਚੰਡੀਗੜ੍ਹ : ਪੰਜਾਬ ਦੇ ਨਵੇਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੂੰ ਮੁੱਖ ਮੰਤਰੀ ਨਿਵਾਸ ਦੇ ਨੇੜੇ ਇੱਕ ਕੋਠੀ ਅਲਾਟ ਕੀਤੀ ਗਈ…
View More ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਅਲਾਟ ਹੋਈ AG ਅਤੁਲ ਨੰਦਾ ਦੀ ਆਲੀਸ਼ਾਨ ਕੋਠੀਪੰਜਾਬ ਦੇ ਮਸਲਿਆਂ ਨੂੰ ਅਣਗੌਲਿਆਂ ਕਰ ਕੁਰਸੀ ਦੀ ਜੰਗ ‘ਚ ਉਲਝੀ ਕਾਂਗਰਸ : ਸੁਖਬੀਰ ਬਾਦਲ
ਚੰਡੀਗੜ੍ਹ : ਜਿੱਥੇ ਇੱਕ ਪਾਸੇ ਪੰਜਾਬ ਆਪਣੇ ਅਤਿ ਮਹੱਤਵਪੂਰਨ ਝੋਨੇ ਦੇ ਸੀਜ਼ਨ ਵੱਲ੍ਹ ਵਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਕੋਰੋਨਾ ਮਹਾਮਾਰੀ, ਬੇਰੁਜ਼ਗਾਰੀ,…
View More ਪੰਜਾਬ ਦੇ ਮਸਲਿਆਂ ਨੂੰ ਅਣਗੌਲਿਆਂ ਕਰ ਕੁਰਸੀ ਦੀ ਜੰਗ ‘ਚ ਉਲਝੀ ਕਾਂਗਰਸ : ਸੁਖਬੀਰ ਬਾਦਲਅੱਜ PM ਮੋਦੀ ਦੀ ਜੋ ਬਿਡੇਨ ਨਾਲ ਹੋਵੇਗੀ ਮੁਲਾਕਾਤ, ਕਈ ਅਹਿਮ ਮੁੱਦਿਆਂ ‘ਤੇ ਹੋ ਸਕਦੀ ਹੈ ਚਰਚਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕੀ ਦੌਰੇ ਦਾ ਦੂਜਾ ਦਿਨ ਬਹੁਤ ਹੀ ਖਾਸ ਹੋਣ ਜਾ ਰਿਹਾ ਹੈ ਕਿ ਅੱਜ ਉਨ੍ਹਾਂ ਦੀ ਅਮਰੀਕੀ…
View More ਅੱਜ PM ਮੋਦੀ ਦੀ ਜੋ ਬਿਡੇਨ ਨਾਲ ਹੋਵੇਗੀ ਮੁਲਾਕਾਤ, ਕਈ ਅਹਿਮ ਮੁੱਦਿਆਂ ‘ਤੇ ਹੋ ਸਕਦੀ ਹੈ ਚਰਚਾCM ਚੰਨੀ ਦੀ ਨਵੀਂ ਕੈਬਨਿਟ ਲਿਸਟ ‘ਚ ਰਾਹੁਲ ਗਾਂਧੀ ਵੱਲੋਂ ਲੱਗੀ ਮੋਹਰ ! ਕਿਸੇ ਵੀ ਸਮੇਂ ਹੋ ਸਕਦਾ ਐਲਾਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਰਾਹੁਲ ਗਾਂਧੀ ਅਤੇ ਹੋਰ ਨੇਤਾਵਾਂ ਦੀ ਬੀਤੀ ਰਾਤ 4 ਘੰਟੇ ਮੀਟਿੰਗ ਚੱਲੀ। ਕਿਹਾ ਜਾ ਰਿਹਾ ਹੈ ਪੰਜਾਬ…
View More CM ਚੰਨੀ ਦੀ ਨਵੀਂ ਕੈਬਨਿਟ ਲਿਸਟ ‘ਚ ਰਾਹੁਲ ਗਾਂਧੀ ਵੱਲੋਂ ਲੱਗੀ ਮੋਹਰ ! ਕਿਸੇ ਵੀ ਸਮੇਂ ਹੋ ਸਕਦਾ ਐਲਾਨ