ਨਵੀਂ ਦਿੱਲੀ : ਭਾਰਤ ਵਿਚ ਵਿਆਹ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ। ਅਸੀਂ ਇਕ ਅਜਿਹੀ ਕੌਮ ਵਿਚ ਹਾਂ ਜੋ ਵਿਆਹ ਦੀ ਮਜ਼ਬੂਤ ਨੀਂਹ ਉੱਤੇ ਮਾਣ…
View More ‘ਵਿਆਹ ਤੋਂ ਪਹਿਲਾਂ ਬਿਮਾਰੀ ਨੂੰ ਛੁਪਾਉਣਾ ਹੈ ਧੋਖਾ’: ਦਿੱਲੀ ਹਾਈ ਕੋਰਟਦਵਿੰਦਰ ਬਬਲਾ ਪਤਨੀ ਸਣੇ ਭਾਜਪਾ ‘ਚ ਸ਼ਾਮਲ, ਕਿਰਨ ਖੇਰ ਨੇ ਕੀਤਾ ਪਾਰਟੀ ‘ਚ ਸਵਾਗਤ
ਚੰਡੀਗੜ੍ਹ- ਕਾਂਗਰਸ ਦੇ ਸੀਨੀਅਰ ਆਗੂ ਦਵਿੰਦਰ ਬਬਲਾ ਪਤਨੀ ਹਰਪ੍ਰੀਤ ਬਬਲਾ ਸਮੇਤ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਬੀਜੇਪੀ ਸੰਸਦ ਮੈਂਬਰ ਕਿਰਨ ਖੇਰ…
View More ਦਵਿੰਦਰ ਬਬਲਾ ਪਤਨੀ ਸਣੇ ਭਾਜਪਾ ‘ਚ ਸ਼ਾਮਲ, ਕਿਰਨ ਖੇਰ ਨੇ ਕੀਤਾ ਪਾਰਟੀ ‘ਚ ਸਵਾਗਤਦੁਨੀਆ ਦੀ ਸਭ ਤੋਂ ਛੋਟੀ ਔਰਤ ਰਹਿ ਚੁੱਕੀ ਏਲੀਫ ਦਾ ਹੋਇਆ ਦੇਹਾਂਤ
ਨਵੀਂ ਦਿੱਲੀ- ਦੁਨੀਆ ਦੀ ਸਭ ਤੋਂ ਛੋਟੀ ਔਰਤ ਕਹਾਉਣ ਵਾਲੀ ਏਲੀਫ ਕੋਕਾਮਨ ਦਾ ਦੇਹਾਂਤ ਹੋ ਗਿਆ ਹੈ। ਤੁਰਕੀ ਦੇ ਉਸਮਾਨੀਆ ਸੂਬੇ ’ਚ ਸਥਿਤ ਕਾਦਿਰਲੀ ਸ਼ਹਿਰ…
View More ਦੁਨੀਆ ਦੀ ਸਭ ਤੋਂ ਛੋਟੀ ਔਰਤ ਰਹਿ ਚੁੱਕੀ ਏਲੀਫ ਦਾ ਹੋਇਆ ਦੇਹਾਂਤਪੰਥਕ ਇਕੱਠ ਦੌਰਾਨ ਗਰਜੇ ਪ੍ਰਕਾਸ਼ ਸਿੰਘ ਬਾਦਲ, ਕਿਹਾ- ‘ਸਾਡੀ ਰੁਹਾਨੀ ਸ਼ਕਤੀ ਖੋਹਣਾ ਚਾਹੁੰਦੀਆਂ ਸਰਕਾਰਾਂ’
ਅੰਮ੍ਰਿਤਸਰ- ਪੰਜਾਬ ਵਿਚ ਲਗਾਤਾਰ ਹੋ ਰਹੀਆਂ ਬੇਅਦਬੀਆਂ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਚ ਪੰਥਕ ਇਕੱਠ ਕਰ ਰਹੀ…
View More ਪੰਥਕ ਇਕੱਠ ਦੌਰਾਨ ਗਰਜੇ ਪ੍ਰਕਾਸ਼ ਸਿੰਘ ਬਾਦਲ, ਕਿਹਾ- ‘ਸਾਡੀ ਰੁਹਾਨੀ ਸ਼ਕਤੀ ਖੋਹਣਾ ਚਾਹੁੰਦੀਆਂ ਸਰਕਾਰਾਂ’ਜੰਗਲ ‘ਚ ਨਸ਼ੇ ਦੀ ਹਾਲਤ ‘ਚ ਵਿਦਿਆਰਥੀ ਮਨਾ ਰਹੇ ਸਨ ‘ਰੰਗ-ਰਲੀਆਂ’ ਤੇ ਫਿਰ…
ਨੈਰੋਬੀ- ਕੀਨੀਆ ਦੇ ਮੁਰੰਗਾ ਵਿੱਚ ਇੱਕ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੀ ਪਾਰਟੀ ਖ਼ਬਰਾਂ ਵਿੱਚ ਹੈ। ਇਸ ਪਾਰਟੀ ‘ਚ ਵਿਦਿਆਰਥੀਆਂ ਨੇ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦਾ…
View More ਜੰਗਲ ‘ਚ ਨਸ਼ੇ ਦੀ ਹਾਲਤ ‘ਚ ਵਿਦਿਆਰਥੀ ਮਨਾ ਰਹੇ ਸਨ ‘ਰੰਗ-ਰਲੀਆਂ’ ਤੇ ਫਿਰ…OMG! ਐਨੀ ਉੱਚੀ ਆਵਾਜ਼ ’ਚ ਗਾਇਆ ਗਾਣਾ ਕਿ ਫਟ ਗਏ ਫੇਫੜੇ
ਹੁਨਾਨ : ਜਦੋਂ ਕੋਈ ਖ਼ੁਸ਼ੀ ਦਾ ਮੌਕਾ ਹੁੰਦਾ ਹੈ ਤਾਂ ਹਰ ਕੋਈ ਉਸ ਪਲ ਨੂੰ ਯਾਦਗਾਰ ਬਣਾਉਣ ਲਈ ਕੁੱਝ ਨਾ ਕੁੱਝ ਕਰਦਾ ਹੈ। ਇਸੇ ਤਰ੍ਹਾਂ…
View More OMG! ਐਨੀ ਉੱਚੀ ਆਵਾਜ਼ ’ਚ ਗਾਇਆ ਗਾਣਾ ਕਿ ਫਟ ਗਏ ਫੇਫੜੇਪਟਿਆਲਾ ਦੀ ਥਾਪਰ ਯੂਨੀਵਰਿਸਟੀ ਵਿਖੇ 12 ਹੋਰ ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ ਹੋਈ 27
ਪਟਿਆਲਾ- ਪਟਿਆਲਾ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਪਟਿਆਲਾ ਦੀ ਥਾਪਰ ਯੂਨੀਵਰਿਸਟੀ ਪਟਿਆਲਾ ਵਿਖੇ ਅੱਜ 31 ਦਸੰਬਰ ਨੂੰ…
View More ਪਟਿਆਲਾ ਦੀ ਥਾਪਰ ਯੂਨੀਵਰਿਸਟੀ ਵਿਖੇ 12 ਹੋਰ ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ ਹੋਈ 27ਪਟਿਆਲਾ ਵਿਖੇ AAP ਦਾ ‘ਸ਼ਾਂਤੀ ਮਾਰਚ’, ਕੈਪਟਨ ਦੇ ਗੜ੍ਹ ’ਚ ਕੇਜਰੀਵਾਲ ਦੀ ਦਹਾੜ!
ਪਟਿਆਲਾ- ਪੰਜਾਬ ਚੋਣਾਂ 2022 ਨੂੰ ਲੈ ਕੇ ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸ਼ਾਂਤੀ ਮਾਰਚ ਕੱਢ ਰਹੇ ਹਨ। ਇਸ…
View More ਪਟਿਆਲਾ ਵਿਖੇ AAP ਦਾ ‘ਸ਼ਾਂਤੀ ਮਾਰਚ’, ਕੈਪਟਨ ਦੇ ਗੜ੍ਹ ’ਚ ਕੇਜਰੀਵਾਲ ਦੀ ਦਹਾੜ!BJP ਨੇ ਕੀਤੀ ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਮੁਹਿੰਮ ਦੀ ਸ਼ੁਰੂਆਤ, ਨੰਬਰ ਕੀਤਾ ਜਾਰੀ
ਲੁਧਿਆਣਾ- ਪੰਜਾਬ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ। ਸੂਬੇ ਵਿਚ ਚੋਣਾਂ ਨੂੰ ਲੈ ਕੇ ਭਾਜਪਾ ਦੀਆਂ ਤਿਆਰੀਆਂ ਵੀ ਜ਼ੋਰਾਂ ਸ਼ੋਰਾਂ…
View More BJP ਨੇ ਕੀਤੀ ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਮੁਹਿੰਮ ਦੀ ਸ਼ੁਰੂਆਤ, ਨੰਬਰ ਕੀਤਾ ਜਾਰੀਕੀ ਭੁੱਖ ਨਾ ਲੱਗਣਾ ਤੇ ਉਲਟੀ ਵੀ ਹਨ ਓਮੀਕਰੋਨ ਦੇ ਲੱਛਣ! UK ਦੇ ਵਿਗਿਆਨੀਆਂ ਦਾ ਦਾਅਵਾ
ਲੰਡਨ- ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਗਿਆਨ ਜਗਤ ਦੇ ਲੋਕ ਇਸ ਨੂੰ ਲੱਭਣ ‘ਚ ਲੱਗੇ ਹੋਏ ਹਨ…
View More ਕੀ ਭੁੱਖ ਨਾ ਲੱਗਣਾ ਤੇ ਉਲਟੀ ਵੀ ਹਨ ਓਮੀਕਰੋਨ ਦੇ ਲੱਛਣ! UK ਦੇ ਵਿਗਿਆਨੀਆਂ ਦਾ ਦਾਅਵਾ