ਬੇਰੂਤ: ਤੁਰਕੀ ਸਮਰਥਿਤ ਵਿਰੋਧੀ ਲੜਾਕਿਆਂ ਦੇ ਕੰਟਰੋਲ ਵਾਲੇ ਸੀਰੀਆ ਦੇ ਇਕ ਸ਼ਹਿਰ ‘ਤੇ ਵੀਰਵਾਰ ਨੂੰ ਰਾਕੇਟ ਹਮਲੇ ਹੋਇਆ। ਇਸ ਹਮਲੇ ‘ਚ 6 ਲੋਕਾਂ ਦੀ ਮੌਤ…
View More ਸੀਰੀਆ ਦੇ ਅਫਰੀਨ ਸ਼ਹਿਰ ‘ਚ ਰਾਕੇਟ ਹਮਲਾ, 6 ਹਲਾਕਘਾਨਾ ‘ਚ ਜ਼ਬਰਦਸਤ ਧਮਾਕਾ, 17 ਹਲਾਕ ਤੇ 59 ਜ਼ਖਮੀ
ਘਾਨਾ ਵਿਚ ਇਕ ਭਿਆਨਕ ਧਮਾਕੇ ਵਿਚ 17 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 59 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਤੇ ਇਕ ਚਸ਼ਮਦੀਦ ਮੁਤਾਬਕ…
View More ਘਾਨਾ ‘ਚ ਜ਼ਬਰਦਸਤ ਧਮਾਕਾ, 17 ਹਲਾਕ ਤੇ 59 ਜ਼ਖਮੀਚਮਕੌਰ ਸਾਹਿਬ ਤੋਂ ਹਾਰ ਰਹੇ ਹਨ ਪੰਜਾਬ ਮੁੱਖ ਮੰਤਰੀ ਚੰਨੀ: ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ- ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸਤ ਭਖਦੀ ਜਾ ਰਹੀ ਹੈ। ਆਮ ਸੁਪਰੀਮੋ ਨੇ ਪਹਿਲਾਂ ਈਡੀ ਦੇ ਛਾਪੇ ਨੂੰ ਲੈ…
View More ਚਮਕੌਰ ਸਾਹਿਬ ਤੋਂ ਹਾਰ ਰਹੇ ਹਨ ਪੰਜਾਬ ਮੁੱਖ ਮੰਤਰੀ ਚੰਨੀ: ਅਰਵਿੰਦ ਕੇਜਰੀਵਾਲਗਲਤ ਟੀਕਾ ਲੱਗਣ ਕਾਰਨ 2 ਸਾਲਾ ਮਾਸੂਮ ਦੀ ਮੌਤ, ਡਾਕਟਰ ਸਮੇਤ 4 ਖਿਲਾਫ ਮਾਮਲਾ ਦਰਜ
ਮੁੰਬਈ- ਮਹਾਰਾਸ਼ਟਰ ਦੇ ਸ਼ਿਵਾਜੀ ਨਗਰ ਤੋਂ ਹਸਪਤਾਲ ਦੀ ਲਾਪਰਵਾਹੀ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਗੋਵੰਡੀ ਦੇ ਇਕ ਹਸਪਤਾਲ ‘ਚ ਨਰਸਿੰਗ ਹੋਮ ‘ਚ ਗਲਤ ਟੀਕਾ…
View More ਗਲਤ ਟੀਕਾ ਲੱਗਣ ਕਾਰਨ 2 ਸਾਲਾ ਮਾਸੂਮ ਦੀ ਮੌਤ, ਡਾਕਟਰ ਸਮੇਤ 4 ਖਿਲਾਫ ਮਾਮਲਾ ਦਰਜਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (21 ਜਨਵਰੀ 2022)
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (21 ਜਨਵਰੀ 2022)ਯੂਪੀ ਚੋਣਾਂ ਲਈ ਕਾਂਗਰਸ ਦਾ Youth Manifesto ਜਾਰੀ, 20 ਲੱਖ ਸਰਕਾਰੀ ਨੌਕਰੀਆਂ ਦਾ ਵਾਅਦਾ
ਲਖਨਊ: ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਯੂਥ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ। ਕਾਂਗਰਸ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ…
View More ਯੂਪੀ ਚੋਣਾਂ ਲਈ ਕਾਂਗਰਸ ਦਾ Youth Manifesto ਜਾਰੀ, 20 ਲੱਖ ਸਰਕਾਰੀ ਨੌਕਰੀਆਂ ਦਾ ਵਾਅਦਾਕੋਰੋਨਾ ਦੀ ਚਪੇਟ ‘ਚ ਆਏ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਖੁਦ ਦਿੱਤੀ ਜਾਣਕਾਰੀ
ਨਵੀਂ ਦਿੱਲੀ : ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਹਰਭਜਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਖ਼ੁਦ ਨੂੰ ਘਰ ਵਿਚ…
View More ਕੋਰੋਨਾ ਦੀ ਚਪੇਟ ‘ਚ ਆਏ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਖੁਦ ਦਿੱਤੀ ਜਾਣਕਾਰੀਸ਼ਰਮਸਾਰ! 2 ਰੁਪਏ ਦੇ ਉਧਾਰ ਸ਼ੈਂਪੂ ਨੂੰ ਲੈ ਕੇ ਵਿਵਾਦ, ਸੁੱਟਿਆ ਤੇਜ਼ਾਬ
ਆਗਰਾ- ਆਗਰਾ ਦੇ ਥਾਣੇ ਸ਼ਾਹਗੰਜ ਖੇਤਰ ਦੇ ਸਰਾਏ ਖਵਾਜਾ ਚੌਕੀ ਖੇਤਰ ਵਿਚ 2 ਰੁਪਏ ਦੇ ਉਧਾਰ ਨੂੰ ਲੈ ਕੇ 2 ਧਿਰਾਂ ਵਿਚਾਲੇ ਇੰਨਾ ਵਿਵਾਦ ਵਧ…
View More ਸ਼ਰਮਸਾਰ! 2 ਰੁਪਏ ਦੇ ਉਧਾਰ ਸ਼ੈਂਪੂ ਨੂੰ ਲੈ ਕੇ ਵਿਵਾਦ, ਸੁੱਟਿਆ ਤੇਜ਼ਾਬਦਿੱਲੀ ‘ਚ ਵੀਕੈਂਡ ਕਰਫਿਊ, ਦੁਕਾਨਾਂ ‘ਤੇ ਲਾਗੂ ਔਡ-ਈਵਨ ਸਿਸਟਮ ਹੋਵੇਗਾ ਖਤਮ
ਨਵੀਂ ਦਿੱਲੀ- ਦਿੱਲੀ ‘ਚ ਸਰਕਾਰ ਨੇ ਵੀਕੈਂਡ ਕਰਫਿਊ ਹਟਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਬਾਜ਼ਾਰਾਂ ‘ਚ ਦੁਕਾਨਾਂ ਖੋਲ੍ਹਣ ‘ਤੇ…
View More ਦਿੱਲੀ ‘ਚ ਵੀਕੈਂਡ ਕਰਫਿਊ, ਦੁਕਾਨਾਂ ‘ਤੇ ਲਾਗੂ ਔਡ-ਈਵਨ ਸਿਸਟਮ ਹੋਵੇਗਾ ਖਤਮਦੇਸ਼ ‘ਚ ਕੋਰੋਨਾ ਦੀ ਬੇਕਾਬੂ ਰਫਤਾਰ, 24 ਘੰਟਿਆਂ ‘ਚ 3.47 ਲੱਖ ਮਾਮਲੇ ਦਰਜ, 703 ਦੀ ਮੌਤ
ਨਵੀਂ ਦਿੱਲੀ- ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ, ਕੋਰੋਨਾ ਦੇ ਸਭ ਤੋਂ ਤੇਜ਼ੀ ਨਾਲ ਫੈਲਣ…
View More ਦੇਸ਼ ‘ਚ ਕੋਰੋਨਾ ਦੀ ਬੇਕਾਬੂ ਰਫਤਾਰ, 24 ਘੰਟਿਆਂ ‘ਚ 3.47 ਲੱਖ ਮਾਮਲੇ ਦਰਜ, 703 ਦੀ ਮੌਤ